ਸੋਲਿਵਨ ਕਹਿੰਦੇ ਹਨ ਕਿ ਜਦੋਂ ਉਹ ਪ੍ਰੈਗਨੈਂਟ ਹੋਏ ਤਾਂ ਲੋਕ ਹੋਰ ਤਰ੍ਹਾਂ ਵੇਖਣ ਲੱਗੇ। ਆਨਲਾਈਨ ਉਨ੍ਹਾਂ ਨੂੰ ਗਾਲਾਂ ਵੀ ਦਿੱਤੀਆਂ ਗਈਆਂ, ਪਰ ਉਹ ਫੈਸਲੇ ‘ਤੇ ਡਟੇ ਰਹੇ। ਉਹ ਟਰਾਂਸ-ਪੈਰੰਟਹੁਡ ਨੂੰ ਲੈ ਕੇ ਲੋਕਾਂ ਦੇ ਨਜ਼ਰੀਏ ਨੂੰ ਬਦਲਣਾ ਚਾਹੁੰਦੇ ਸਨ।