ਪੜਚੋਲ ਕਰੋ
ਵੌਲਵੋ ਦਾ ਟਰੱਕ ਪਾਉਂਦਾ ਕਾਰਾਂ ਨੂੰ ਮਾਤ
1/5

ਕਾਲਰਸਨ ਨੇ ਕਿਹਾ ਕਿ ਇਨ੍ਹਾਂ ਟਰੱਕਾਂ ਨੂੰ ਪਰਮਿਸ਼ਨ ਹੋਵੇਗੀ ਕਿ ਇਹ ਪੋਰਟ 'ਤੇ ਜਾਣ। ਇਸ ਨਾਲ ਪ੍ਰੋਡਕਸ਼ਨ ਤਾਂ ਵਧੇਗੀ ਹੀ ਨਾਲ ਹੀ ਦੋਵੇਂ ਸਮੇਂ ਕੰਮ ਹੋ ਸਕੇਗਾ। ਫਿਲਹਾਲ ਪੋਰਟ 'ਤੇ ਸਿਰਫ ਦਿਨ ਵੇਲੇ ਹੀ ਜ਼ਿਆਦਾ ਕੰਮ ਹੁੰਦਾ ਹੈ।
2/5

ਵੌਲਵੋ ਟਰੱਕ ਦੇ ਹੈਡ ਆਫ ਆਟੋਨਮਸ ਸਾਲਿਊਸ਼ਨ, ਮਾਇਕਲ ਕਾਲਰਸਨ ਨੇ ਕਿਹਾ ਕਿ ਵੇਰਾ ਦਾ ਮਤਲਬ ਹੈ ਵਿਸ਼ਵਾਸ 'ਤੇ ਅਸੀਂ ਭਵਿੱਖ 'ਤੇ ਭਰੋਸਾ ਕਰਦੇ ਹਾਂ। ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਆਮ ਟਰੱਕ ਦੇ ਮੁਕਾਬਲੇ ਇਸਦੀ ਆਪਰੇਟਿੰਗ ਸਪੀਡ ਹੌਲੀ ਰਹੇਗੀ।
Published at : 15 Sep 2018 05:44 PM (IST)
View More






















