ਯਾਮਾਹਾ 'ਨਿਕੇਨ' ਜਦੋਂ ਕੁਝ ਸਾਲ ਪਹਿਲਾਂ ਯਾਮਾਹਾ ਨੇ ਨਿਕੇਨ ਲਾਂਚ ਕੀਤੀ ਤਾਂ ਲੋਕਾਂ ਨੇ ਇਸ ਨੂੰ ਬੜੀ ਉਤਸੁਕਤਾ ਨਾਲ ਵੇਖਿਆ। ਫਰੰਟ ਵ੍ਹੀਲ ਬੇਹੱਦ ਖੂਬਸੂਰਤੀ ਨਾਲ ਲਾਏ ਗਏ ਸੀ। ਅੱਗੇ ਤੋਂ ਇਸ ਨੂੰ ਪਤਲਾ ਰੱਖਿਆ ਗਿਆ ਸੀ। ਅੱਗੇ ਦੋ 15 ਇੰਚ ਦੇ ਵ੍ਹੀਲ ਸੜਕ 'ਤੇ ਇੰਨੀ ਮਜ਼ਬੂਤ ਪਕੜ ਦਿੰਦੇ ਹਨ ਕਿ ਕਰੈਸ਼ ਹੋਣਾ ਨਾਮੁਮਕਿਨ ਹੈ।