5 ਲੁਵਾਕ ਕੌਫੀ : ਇਸ ਨੂੰ ਇੰਡੋਨੇਸ਼ੀਆ ਦੇ ਲੁਵਾਕ ਨਾਂਮ ਦੇ ਬਿੱਲੀ ਵਰਗੇ ਦਿਸਣ ਵਾਲਾ ਜਾਨਵਰ ਦੇ ਮਲ ਵਿੱਚੋਂ ਕੱਢਿਆ ਜਾਂਦਾ ਹੈ। ਇੱਕ ਕੱਪ ਦੀ ਕੀਮਤ ਲਗਭਗ 30 ਡਾਲਰ ਹੈ।