ਗਨ ਨਾਰਟਨ ਨੇ ਮਚਾਈ ਇੰਟਰਨੈੱਟ 'ਤੇ ਸਨਸਨੀ
Download ABP Live App and Watch All Latest Videos
View In Appਉਹ ਜਿੰਨੀ ਹੌਟ ਹੈ, ਉਸ ਨੂੰ ਆਪਣੇ ਕੰਮ ਨਾਲ ਉਨ੍ਹਾਂ ਹੀ ਪਿਆਰ ਹੈ।
ਇਸੇ ਲਈ ਮੈਂ ਆਪਣੇ ਸਰੀਰ 'ਤੇ ਧਿਆਨ ਦਿੰਦੀ ਹਾਂ ਤੇ ਖ਼ੂਬ ਮਿਹਨਤ ਵੀ ਕਰਦੀ ਹਾਂ।
ਨਾਰਟਨ ਇੱਕ ਫਾਇਰ ਫਾਈਟਰ ਹੈ ਤੇ ਰੋਜ਼ ਅੱਗ ਨਾਲ ਖੇਡਣ ਦਾ ਕੰਮ ਕਰਦੀ ਹੈ
ਨਾਰਟਨ ਦੀ ਖ਼ੂਬਸੂਰਤੀ ਤੇ ਫਿਟਨੈੱਸ ਕਾਰਨ ਸੋਸ਼ਲ ਸਾਈਟਸ 'ਤੇ ਉਸ ਨੂੰ ਲੋਕ 'ਵਰਲਡ ਹੌਟੈਸਟ ਫਾਇਰ ਫਾਈਟਰ' ਕਹਿੰਦੇ ਹਨ।
ਖ਼ਾਲੀ ਸਮੇਂ 'ਚ ਘੁੰਮਣਾ, ਦੌੜਨਾ, ਸਵਿਮਿੰਗ ਕਰਨਾ ਤੇ ਫੁਟਬਾਲ ਖੇਡਣਾ ਨਾਰਟਨ ਨੂੰ ਬਹੁਤ ਪਸੰਦ ਹੈ।
ਇਸ ਦਾ ਕਾਰਨ ਹੈ ਉਸ ਦਾ ਲਾਈਫ਼ ਸਟਾਈਲ ਤੇ ਪਰਫੈਕਟ ਫਿਗਰ।
ਇੱਕ ਨਿਊਜ਼ ਏਜੰਸੀ ਨਾਲ ਗੱਲ ਕਰਦੇ ਹੋਏ ਨਾਰਟਨ ਨੇ ਕਿਹਾ ਕਿ ਮੇਰਾ ਕੰਮ ਅਜਿਹਾ ਹੈ ਕਿ ਮੇਰਾ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ।
ਨਾਰਟਨ ਫਾਇਰ ਫਾਈਟਰ ਦੇ ਇਲਾਵਾ ਇੱਕ ਪਰਸਨਲ ਟ੍ਰੇਨਰ ਵੀ ਹੈ।
ਇੰਨਾ ਹੀ ਨਹੀਂ ਇੰਸਟਾਗ੍ਰਾਮ 'ਤੇ ਉਸ ਨੂੰ ਹਜ਼ਾਰਾਂ ਲੋਕ ਫੌਲ਼ੋ ਕਰਦੇ ਹਨ।
ਟੋਰਾਂਟੋ: 30 ਸਾਲ ਦੀ ਗਨ ਨਾਰਟਨ ਇਨ੍ਹਾਂ ਦਿਨਾਂ 'ਚ ਸੁਰਖ਼ੀਆਂ ਬਟੋਰ ਰਹੀ ਹੈ। ਨਾਰਵੇ ਦੀ ਰਹਿਣ ਵਾਲੀ ਇਹ ਔਰਤ ਇੰਟਰਨੈੱਟ 'ਤੇ ਸਨਸਨੀ ਮਚਾ ਰਹੀ ਹੈ।
ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਗਨ ਨਾਰਟਨ ਨਾ ਤਾਂ ਕੋਈ ਮਾਡਲ ਹੈ ਤੇ ਨਾ ਹੀ ਕੋਈ ਸੈਲੀਬ੍ਰਿਟੀ।
- - - - - - - - - Advertisement - - - - - - - - -