ਪੜਚੋਲ ਕਰੋ
ਸਾਢੇ 3 ਏਕੜ 'ਚ ਫੈਲਿਆ ਪੰਜਾਬ ਦਾ 350 ਸਾਲ ਪੁਰਾਣਾ ਬੋਹੜ
1/6

ਉਨ੍ਹਾਂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਮੰਗ ਕੀਤੀ ਕਿਉਂਕਿ ਇਸ ਥਾਂ ਨਾਲ ਰੇਲਵੇ ਲਾਈਨ ਬਣ ਜਾਂ ਕਰਕੇ ਬਹੁਤ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਈ ਵਿਭਾਗਾਂ ਦੇ ਅਫ਼ਸਰ ਇਸ ਥਾਂ ਦਾ ਦੌਰਾ ਕਰਕੇ ਵੱਡੇ ਦਾਅਵੇ ਕਰ ਚੁੱਕੇ ਹਨ ਪਰ ਹਾਲੇ ਤਕ ਕੁਝ ਨਹੀਂ ਹੋਇਆ।
2/6

ਉਨ੍ਹਾਂ ਦੱਸਿਆ ਕਿ ਰੁੱਖ ਦੀ ਟਾਹਣੀ ਨੂੰ ਤੋੜਨ 'ਤੇ ਨੁਕਸਾਨ ਝੱਲਣਾ ਪੈਂਦਾ ਹੈ। ਜੇ ਕਿਸੇ ਸਮੇਂ ਰੁੱਖ ਦੀ ਟਾਹਣੀ ਜਾਂ ਸ਼ਾਖਾ ਡਿੱਗ ਜਾਏ ਤਾਂ ਉਸ ਨੂੰ ਤਾਂ ਨਾ ਤਾਂ ਉਸ ਨੂੰ ਵੇਚਿਆ ਜਾਂਦਾ ਹੈ ਤੇ ਨਾ ਹੀ ਉਸ ਨੂੰ ਕੋਈ ਲੈ ਕੇ ਜਾਂਦਾ ਹੈ। ਹਰ ਸਾਲ ਇਸ ਥਾਂ 'ਤੇ ਭੰਡਾਰਾ ਲਾਇਆ ਜਾਂਦਾ ਹੈ ਤਾਂ ਲੰਗਰ ਬਣਾਉਣ ਲਈ ਇਨ੍ਹਾਂ ਲੱਕੜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
Published at : 08 Sep 2019 05:32 PM (IST)
Tags :
Fatehgarh SahibView More






















