ਪੜਚੋਲ ਕਰੋ
'ਏਬੀਪੀ ਸਾਂਝਾ' ਨਿਊਜ਼ ਚੈਨਲ ਦੀ ਕੈਨੇਡਾ 'ਚ ਦਸਤਕ
1/12

'ਸਾਂਝੀਆਂ ਖ਼ਬਰਾਂ' ਪ੍ਰੋਗਰਾਮ ਵਿੱਚ ਦੇਸ਼, ਦੁਨੀਆ ਦੇ ਨਾਲ ਨਾਲ ਪੰਜਾਬ ਦੀਆਂ ਖ਼ਬਰਾਂ ਦਾ ਸੰਖੇਪ ਬੁਲੇਟਿਨ ਪੇਸ਼ ਕੀਤਾ ਜਾਵੇਗਾ।
2/12

'ਸਾਂਝਾ ਸਟਾਰ' ਪ੍ਰੋਗਰਾਮ ਵਿੱਚ ਪੰਜਾਬ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਵਿਸ਼ੇਸ਼ ਗੱਲਬਾਤ ਖ਼ਾਸ ਤੁਹਾਡੇ ਲਈ ਪੇਸ਼ ਕੀਤੀ ਜਾਵੇਗੀ।
Published at : 20 Jul 2018 05:20 PM (IST)
View More






















