ਪੜਚੋਲ ਕਰੋ
ਅੰਮ੍ਰਿਤਸਰ ’ਚ ਅਧਿਆਪਕਾਂ ’ਤੇ ਪੁਲਿਸ ਦਾ ਡੰਡਾ
1/6

ਅੰਮ੍ਰਿਤਸਰ ਵਿੱਚ ਈਟੀਟੀ ਤੇ ਟੈਟ ਪਾਸ ਅਧਿਆਪਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
2/6

ਵੇਖੋ ਹੋਰ ਤਸਵੀਰਾਂ।
3/6

ਪੁਲਿਸ ਵੱਲੋਂ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ’ਤੇ ਹਲਕਾ ਲਾਠੀ ਚਾਰਜ ਕੀਤਾ ਗਿਆ।
4/6

5/6

ਇਸ ਮੌਕੇ ਸਰਕਾਰ ਕੋਲੋਂ ਆਪਣਾ ਹੱਕ ਮੰਗ ਰਹੇ ਅਧਿਆਪਕਾਂ ਨੂੰ ਖਦੇੜਨ ਲਈ ਪੁਲਿਸ ਨੇ ਬਲ ਦਾ ਇਸਤੇਮਾਲ ਕੀਤਾ।
6/6

ਪੁਲਿਸ ਦੇ ਡੰਡਿਆਂ ਨਾਲ ਕੁਝ ਅਧਿਆਪਕ ਜ਼ਖ਼ਮੀ ਵੀ ਹੋ ਗਏ।
Published at : 25 Jan 2019 03:58 PM (IST)
Tags :
AmritsarView More






















