ਪੜਚੋਲ ਕਰੋ
ਅੱਜ ਘਰ ਆਏ ਸਮਰਥਕਾਂ ਨੂੰ ਮਿਲੇ ਸਿੱਧੂ, ਭਲਕੇ ਕਰ ਸਕਦੇ ਮੀਟਿੰਗ
1/7

ਮੀਡੀਆ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਡਾ. ਨਵਜੋਤ ਕੌਰ ਸਿੱਧੂ ਨੇ ਹੀ ਦਫ਼ਤਰ ਵਿੱਚ ਪਹੁੰਚੇ ਸਮਰਥਕਾਂ ਨੂੰ ਭਰੋਸਾ ਦਿੱਤਾ ਕਿ ਦੋ ਦਿਨਾਂ ਅੰਦਰ ਸਿੱਧੂ ਉਨ੍ਹਾਂ ਨਾਲ ਮਿਲਣਗੇ। ਦੱਸਿਆ ਜਾ ਰਿਹਾ ਹੈ ਕਿ ਸਮਰਥਕਾਂ ਨੇ ਸਿੱਧੂ ਦਾ ਸਮਰਥਨ ਕਰਦਿਆਂ ਉਨ੍ਹਾਂ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ ਹੈ।
2/7

ਸ਼ਹਿਰ ਦਾ ਕੋਈ ਆਹਲਾ ਕਾਂਗਰਸ ਲੀਡਰ ਉਨ੍ਹਾਂ ਨੂੰ ਮਿਲਣ ਨਹੀਂ ਪੁੱਜਾ। ਸ਼ਹਿਰ ਦੇ ਹੋਰ ਲੀਡਰਾਂ ਵੀ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ ਹੈ। ਵਿਧਾਨ ਸਭਾ ਹਲਕੇ ਤੋਂ ਕੁਝ ਕੌਂਸਲਰ ਸਿੱਧੂ ਨੂੰ ਮਿਲਣ ਪਹੁੰਚੇ ਪਰ ਸਿੱਧੂ ਮਿਲੇ ਨਹੀਂ।
Published at : 23 Jul 2019 08:02 PM (IST)
View More





















