ਗੁਰਵਿੰਦਰ ਸਿੰਘ ਮੁਤਾਬਕ ਮਿਹਨਤ ਬਾਕੀ ਬਾਗਾਂ ਜਿੰਨੀ ਹੀ ਕਰਨੀ ਪੈਂਦੀ ਹੈ ਪਰ ਬੂਟੇ ਇਕੱਠੇ ਕਰਨ ਵਿੱਚ ਬਹੁਤ ਮੁਸ਼ਕਲ ਹੋਈ। ਸਰਕਾਰ ਵੱਲੋਂ ਹਾਲੇ ਤਕ ਇਸ ਫ਼ਸਲ ਨੂੰ ਕੋਈ ਸਹੂਲਤ ਤੇ ਸਬਸਿਡੀ ਨਹੀਂ ਦਿੱਤੀ ਜਾਂਦੀ ਪਰ ਆਉਣ ਵਾਲੇ ਸਮੇਂ 'ਚ ਉਮੀਦ ਕੀਤੀ ਜਾ ਸਕਦੀ ਹੈ।