ਪੜਚੋਲ ਕਰੋ
200 ਰੁਪਏ ਪਿੱਛੇ ਲੁਧਿਆਣਾ 'ਚ ਖੜਕੀ ਡਾਂਗ, ਇੱਕ ਦੀ ਮੌਤ, ਅੱਧੀ ਦਰਜਨ ਜ਼ਖਮੀ

1/7

ਪੁਲਿਸ ਨੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
2/7

ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
3/7

ਝਗੜੇ ’ਚ ਮਹਿਲਾ ਤੇ ਬੱਚੇ ਸਮੇਤ ਕਰੀਬ ਛੇ ਜਣੇ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
4/7

ਜਾਣਕਾਰੀ ਅਨੁਸਾਰ ਦੋ ਸੌ ਰੁਪਏ ਦੇ ਲੈਣ ਦੇਣ ਸਬੰਧੀ ਬਹਿਸ ਹੋਈ ਸੀ ਜੋ ਬਾਅਦ ਵਿੱਚ ਭਿਆਨਕ ਝਗੜੇ ਵਿੱਚ ਬਦਲ ਗਈ।
5/7

ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 6 ਦੇ ਕਰੀਬ ਜ਼ਖ਼ਮੀ ਹੋ ਗਏ।
6/7

ਝਗੜੇ ਦੌਰਾਨ ਜਮ ਕੇ ਡਾਂਗਾਂ-ਸੋਟੇ ਚੱਲੇ। ਕਈਆਂ ਨੇ ਤਾਂ ਇੱਟਾਂ-ਰੋੜੇ ਵੀ ਵਰ੍ਹਾਏ।
7/7

ਲੁਧਿਆਣਾ ਦੇ ਤਾਜਪੁਰ ਰੋਡ ’ਤੇ ਰਾਮ ਨਗਰ ਬਿਹਾਰੀ ਕਲੋਨੀ ਵਿੱਚ 200 ਰੁਪਏ ਦੇ ਲੈਣ-ਦੇਣ ਨੂੰ ਲੈਕੇ ਦੋ ਗੁੱਟ ਆਪਸ ਭਿੜ ਗਏ।
Published at : 25 Feb 2019 04:45 PM (IST)
Tags :
One Diedਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਧਰਮ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
