ਚੂੜੇ ਦਾ ਰੰਗ ਫਿੱਕਾ ਹੋਣ ਤੋਂ ਪਹਿਲਾਂ ਹੀ ਘਰੋਂ ਕੱਢੀ ਨਵਵਿਆਹੀ, SSP ਦਫ਼ਤਰ ਮੂਹਰੇ ਧਰਨਾ
ਏਬੀਪੀ ਸਾਂਝਾ
Updated at:
12 Mar 2019 04:08 PM (IST)
1
ਕੁੱਟਮਾਰ ਕਰ ਕੇ ਘਰੋਂ ਕੱਢਣ ਵਾਲੇ ਸਹੁਰਿਆਂ ਖਿਲਾਫ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਪੀੜਤ ਵਿਆਹੁਤਾ ਨੇ ਹੁਣ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਾ ਲਿਆ ਹੈ।
Download ABP Live App and Watch All Latest Videos
View In App2
ਪੀੜਤਾ ਪੰਜ ਮਹੀਨੇ ਦੀ ਗਰਭਵਤੀ ਹੈ। ਉਸ ਦਾ ਇਲਜ਼ਾਮ ਹੈ ਕਿ ਉਸ ਦੇ ਪਤੀ ਨੂੰ ਵਿਦੇਸ਼ ਭੇਜਣ ਲਈ ਉਸ ਦਾ ਸਹੁਰਾ ਪਰਿਵਾਰ ਉਸ ਦੇ ਮਾਪਿਆਂ ਕੋਲੋਂ 10 ਲੱਖ ਰੁਪਏ ਦੀ ਮੰਗ ਕਰ ਰਿਹਾ ਹੈ।
3
ਸਹੁਰਿਆਂ ਤੋਂ ਦੁਖੀ ਹੋ ਨਵ-ਵਿਆਹੁਤਾ ਨੇ ਐਸਐਸਪੀ ਦਫ਼ਤਰ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਹੈ। ਲੜਕੀ ਨੇ ਹੱਥ ਵਿੱਚ ਇਨਸਾਫ ਦੀ ਮੰਗ ਕਰਦਿਆਂ ਪੋਸਟਰ ਵੀ ਫੜਿਆ ਹੋਇਆ ਹੈ। ਪੀੜਤਾ ਆਪਣੇ ਸਹੁਰਿਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀ ਹੈ।
4
ਫਰੀਦਕੋਟ: ਹਾਲੇ ਵਿਆਹ ਦੇ ਚੂੜੇ ਦਾ ਰੰਗ ਫਿੱਕਾ ਨਹੀਂ ਹੋਇਆ ਕਿ ਸਹੁਰਿਆਂ ਨੇ ਨਵ ਵਿਆਹੀ ਦੁਲਹਨ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ।
- - - - - - - - - Advertisement - - - - - - - - -