ਪੜਚੋਲ ਕਰੋ
ਮੰਡੀਆਂ 'ਚ ਰੁਲ਼ ਰਹੇ ਕਿਸਾਨ, ਘੱਟ ਝਾੜ ਕਾਰਨ ਦੋਹਰੀ ਮਾਰ, ਵੱਖਰੇ ਬੋਨਸ ਦੀ ਮੰਗ
1/4

ਦੂਜੇ ਪਾਸੇ ਅਧਿਕਾਰੀਆਂ ਨੇ ਕਿਹਾ ਪਿਛਲੇ ਸਾਲ ਮੀਂਹ ਦੇ ਜ਼ਿਆਦਾ ਪੈਣ ਦੇ ਕਾਰਨ ਇਨ੍ਹਾਂ ਦੀ ਫ਼ਸਲ ਦਾ ਝਾੜ ਘੱਟ ਹੋਇਆ ਹੈ ਪਰ ਸਾਡੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ਤੇ ਜਾ ਕੇ ਪਿੰਡਾਂ ਵਿੱਚ ਜਾਗਰੂਕ ਕੈਂਪ ਲਾਏ ਜਾਂਦੇ ਹਨ। ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲਾਂ ਦੀ ਸਪਰੇਅ ਬਾਰੇ ਦੱਸਿਆ ਜਾਂਦਾ ਹੈ।
2/4

ਕਿਸਾਨਾਂ ਦਾ ਕਹਿਣਾ ਹੈ ਕਿ ਕਿਸਾਨ ਝੋਨੇ ਦੀ ਫ਼ਸਲ ਦੀ ਬਿਜਾਈ ਦੇ ਸਮੇਂ ਜਦ ਸ਼ੁਰੂ ਹੋਇਆ ਸੀ ਤਾਂ ਕੁਝ ਜ਼ਿਆਦਾ ਗਰਮੀ ਪੈਣ ਦੇ ਕਾਰਨ ਪਿਛਲੇ ਸਾਲ ਨਾਲੋਂ ਇਸ ਸਾਲ ਫ਼ਸਲ ਦਾ ਝਾੜ ਘੱਟ ਹੋਇਆ ਹੈ।
Published at : 29 Oct 2019 06:21 PM (IST)
View More






















