ਪੜਚੋਲ ਕਰੋ
ਕੈਪਟਨ ਦਾ ਦਾਅਵਾ ਅਕਾਲੀ ਦਲ ਤੇ 'ਆਪ' ਦੇ 3-3 ਟੁਕੜੇ, ਸਾਡੀ ਜਿੱਤ ਪੱਕੀ
1/5

ਉਨ੍ਹਾਂ ਕਿਹਾ ਕਿ ਅਕਾਲੀ ਦਲ ਵੀ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੇ ਵੀ ਤਿੰਨ ਟੁਕੜੇ ਹੋਏ ਪਏ ਹਨ। ਸਾਡੀ ਜਿੱਤ ਪੱਕੀ ਹੈ।
2/5

ਗੁਰਦਾਸਪੁਰ ਦੇ ਚੋਣ ਪਿੜ ਬਾਰੇ ਉਨ੍ਹਾਂ ਕਿਹਾ ਕਿ ਸੰਨੀ ਦਿਓਲ ਦੇ ਆਉਣ ਨਾਲ ਸੁਨੀਲ ਜਾਖੜ 'ਤੇ ਕੋਈ ਫ਼ਰਕ ਨਹੀਂ ਪਏਗਾ। ਸੰਨੀ ਦਿਓਲ ਚੋਣਾਂ ਤੋਂ ਬਾਅਦ ਉੱਥੋਂ ਚਲਾ ਜਾਏਗਾ।
3/5

ਉਨ੍ਹਾਂ ਸਾਰੀਆਂ 13 ਸੀਟਾਂ ਤੋਂ ਜਿੱਤ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਵਿੱਚ ਮੋਦੀ ਲਹਿਰ ਨਹੀਂ ਰਹੀ। ਰਾਹੁਲ ਗਾਂਧੀ ਹੀ ਜਿੱਤਣਗੇ।
4/5

ਇਸ ਮੌਕੇ ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦਾ ਮੁਕਾਬਲਾ ਕਿਸੇ ਨਾਲ ਵੀ ਨਹੀਂ।
5/5

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਤਨੀ ਪਰਨੀਤ ਕੌਰ ਨਾਲ ਨਾਮਜ਼ਦਗੀ ਦਾਖ਼ਲ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ ਤੇ ਧੀ ਵੀ ਮੌਜੂਦ ਸਨ।
Published at : 26 Apr 2019 01:48 PM (IST)
View More






















