ਪੜਚੋਲ ਕਰੋ
ਫ਼ਤਹਿ ਦੀ ਮੌਤ ਪਿੱਛੋਂ ਵੀ ਸਬਕ ਨਹੀਂ, ਥਾਂ-ਥਾਂ ਖੁੱਲ੍ਹੇ ਪਏ ਬੋਰਵੈੱਲ, ਵੇਖੋ ਤਸਵੀਰਾਂ
1/6

ਇਸ ਬਾਬਤ ਪਿੰਡ ਗਿੱਲ ਦੇ ਸਰਪੰਚ ਨੇ ਦੱਸਿਆ ਕਿ ਖੁੱਲ੍ਹਾ ਬੋਰ ਮੰਦਭਾਗਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬ ਜਾ ਕੇ ਅਨਾਊਸਮੈਂਟ ਕਰਵਾ ਦਿੱਤੀ ਹੈ ਕੇ ਜਿਸ-ਜਿਸ ਦੇ ਘਰ ਜਾਂ ਆਸ-ਪਾਸ ਖੁੱਲ੍ਹਾ ਬੋਰ ਹੈ, ਉਸ ਨੂੰ ਤੁਰੰਤ ਢੱਕਿਆ ਜਾਏ। ਇਸ ਸਬੰਧੀ ਡਿਪਟੀ ਕਮਿਸ਼ਨਰ ਕੁਝ ਬੋਲਣ ਨੂੰ ਤਿਆਰ ਨਹੀਂ।
2/6

ਇਸ ਤਸਵੀਰ ਮਾਨਸਾ ਵਿੱਚ ਖੁੱਲ੍ਹੇ ਪਏ ਬੋਰਵੈੱਲ ਦੀ ਹੈ।
Published at : 12 Jun 2019 08:53 AM (IST)
View More






















