ਬਠਿੰਡਾ 'ਚ ਅਕਾਲੀਆਂ ਦੀ ਬੇੜੀ ਪਾਰ ਲਾਉਣ ਲਈ ਪੁੱਜੇ ਸੰਨੀ ਦਿਓਲ, ਹਰਸਿਮਰਤ ਨਾਲ ਕੀਤਾ ਰੋਡ ਸ਼ੋਅ
ਏਬੀਪੀ ਸਾਂਝਾ
Updated at:
16 May 2019 08:47 PM (IST)
1
ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ 7ਵੇਂ ਯਾਨੀ ਆਖਰੀ ਗੇੜ ਵਿੱਚ ਵੋਟਾਂ ਪੈਣਗੀਆਂ ਅਤੇ 23 ਮਈ ਨੂੰ ਨਤੀਜੇ ਐਲਾਨੇ ਜਾਣਗੇ।
Download ABP Live App and Watch All Latest Videos
View In App2
3
ਸੰਨੀ ਦੀ ਸ਼ਮੂਲੀਅਤ ਨਾਲ ਅੰਮ੍ਰਿਤਸਰ ਤੇ ਬਠਿੰਡਾ ਦੇ ਰੋਡ ਸ਼ੋਅਜ਼ ਵਿੱਚ ਖਾਸੀ ਰੌਣਕ ਦੇਖਣ ਨੂੰ ਮਿਲੀ।
4
ਪਰ ਅੱਜ ਉਹ ਆਪਣਾ ਹਲਕਾ ਸੁੰਨਾ ਛੱਡ, ਪਹਿਲਾਂ ਅੰਮ੍ਰਿਤਸਰ ਵਿੱਚ ਹਰਦੀਪ ਪੁਰੀ ਲਈ ਅਤੇ ਫਿਰ ਬਠਿੰਡਾ ਵਿੱਚ ਹਰਸਿਮਰਤ ਬਾਦਲ ਲਈ ਆਪਣੇ ਸਟਾਰਡਮ ਦਾ ਜਲਵਾ ਬਿਖੇਰਿਆ।
5
6
ਬਾਲੀਵੁੱਡ ਅਦਾਕਾਰ ਸੰਨੀ ਦਿਓਲ ਬੇਸ਼ੱਕ ਭਾਜਪਾ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ ਚੋਣ ਲੜ ਰਹੇ ਹਨ।
7
8
9
ਪੰਜਾਬ ਵਿੱਚ ਚੋਣ ਪ੍ਰਚਾਰ 17 ਮਈ ਯਾਨੀ ਭਲਕੇ ਥੰਮ੍ਹ ਜਾਵੇਗਾ।
10
ਦੇਖੋ ਹਰਸਿਮਰਤ ਬਾਦਲ ਦੇ ਰੋਡ ਸ਼ੋਅ ਦੀਆਂ ਖ਼ਾਸ ਤਸਵੀਰਾਂ।
- - - - - - - - - Advertisement - - - - - - - - -