ਪੜਚੋਲ ਕਰੋ
ਅੰਮ੍ਰਿਤਸਰ 'ਚ ਪਲਟਿਆ ਸ਼ਰਾਬ ਨਾਲ ਭਰਿਆ ਟਰੱਕ

1/10

2/10

3/10

4/10

5/10

6/10

ਇਸ ਮਾਮਲੇ ਸਬੰਧੀ ਟਰੱਕ ਚਾਲਕ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ, ਜੋ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਰਿਹਾ।
7/10

ਰਈਆ ਜੀਟੀ ਰੋਡ 'ਤੇ ਇਸ ਟਰੱਕ ਦੇ ਪਲਟਣ ਨਾਲ ਟ੍ਰੈਫਿਕ ਬੁਰੀ ਤਰਾਂ ਪ੍ਰਭਾਵਿਤ ਹੋਇਆ ਜਿਸ ਕਰਕੇ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
8/10

ਇਹ ਹਾਦਸਾ ਟਰੱਕ ਦੇ ਡਿਵਾਈਡਰ ਨਾਲ ਟਕਰਾਉਣ ਕਰਕੇ ਵਾਪਰਿਆ। ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
9/10

ਅੰਮ੍ਰਿਤਸਰ: ਰਈਆ-ਬਿਆਸ ਵਿਚਾਲੇ ਜੀਟੀ ਰੋਡ 'ਤੇ ਅੱਜ ਸਵੇਰੇ ਸ਼ਰਾਬ ਦੀਆਂ ਪੇਟੀਆਂ ਨਾਲ ਭਰਿਆ ਟਰੱਕ ਪਲਟ ਗਿਆ।
10/10

ਇਸ ਤੋਂ ਬਾਅਦ ਉਸ ਟਰੱਕ ਨੂੰ ਅੱਗ ਲੱਗ ਗਈ।
Published at : 27 Aug 2019 02:42 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
