ਵਿੱਕੀ ਗੌਂਡਰ ਦੀਆਂ ਅੰਤਮ ਰਸਮਾਂ 'ਤੇ ਪੁਲਿਸ ਦਾ ਪਹਿਰਾ
ਏਬੀਪੀ ਸਾਂਝਾ | 28 Jan 2018 01:53 PM (IST)
1
ਵਿੱਕੀ ਗੌਂਡਰ ਦੇ ਸਸਕਾਰ ਮੌਕੇ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਹੈ। ਥੋੜ੍ਹੀ ਦੇਰ ਵਿੱਚ ਵਿੱਕੀ ਗੌਂਡਰ ਦਾ ਦਾਹ ਸੰਸਕਾਰ ਕੀਤਾ ਜਾਵੇਗਾ।
2
ਬੇਸ਼ੱਕ ਵਿੱਕੀ ਗੌਂਡਰ ਦਾ ਪਰਿਵਾਰ ਗ਼ਲਤ ਰਾਹ 'ਤੇ ਚੱਲਣ ਕਾਰਨ ਉਸ ਨੂੰ ਬੇਦਖ਼ਲ ਕਰ ਚੁੱਕਾ ਸੀ, ਪਰ ਉਸ ਦੀ ਮੌਤ ਨਾਲ ਉਨ੍ਹਾਂ ਨੂੰ ਕਾਫੀ ਧੱਕਾ ਲੱਗਾ।
3
ਗੌਂਡਰ ਦੀ ਮਾਂ ਤੇ ਭੈਣਾਂ ਦਾ ਰੋ-ਰੋ ਬੁਰਾ ਹਾਲ ਹੈ। ਗੌਂਡਰ ਦੇ ਸਸਕਾਰ 'ਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਹਨ।
4
ਵਿੱਕੀ ਦਾ ਅਸਲ ਨਾਂਅ ਹਰਜਿੰਦਰ ਸਿੰਘ ਭੁੱਲਰ ਸੀ।
5
ਬੀਤੀ ਸ਼ਾਮ ਜ਼ਿਲ੍ਹਾ ਮੁਕਤਸਰ ਸਾਹਿਬ 'ਚ ਗੌਂਡਰ ਦੇ ਜੱਦੀ ਪਿੰਡ ਸਰਾਵਾਂ ਬੋਦਲਾ 'ਚ ਉਸ ਦੀ ਲਾਸ਼ ਪਹੁੰਚਾ ਦਿੱਤੀ ਗਈ ਸੀ।
6
ਪੰਜਾਬ ਦੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਦਾ ਅੱਜ ਅੰਤਿਮ ਸਸਕਾਰ ਕੀਤਾ ਜਾਵੇਗਾ।
= 6">