Bakrid Eid 2024: ਬਕਰੀਦ ਦਾ ਤਿਉਹਾਰ ਅੱਜ, ਬਕਰੇ ਦੀ ਕੁਰਬਾਨੀ ਦੇਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ

Bakrid Eid 2024: ਅੱਜ ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਬਕਰੀਦ ਨੂੰ ਈਦ-ਉਲ-ਅਜਹਾ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਜਾਨਵਰ ਦੀ ਬਲੀ ਦਿੱਤੀ ਜਾਂਦੀ ਹੈ ਪਰ ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।

Bakrid Eid 2024: ਅੱਜ ਪੂਰੇ ਦੇਸ਼ ਵਿੱਚ ਬਕਰੀਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ, ਬਕਰੀਦ ਨੂੰ ਈਦ-ਉਲ-ਅਜਹਾ ਵੀ ਕਿਹਾ ਜਾਂਦਾ ਹੈ। ਦੱਸ ਦਈਏ ਕਿ ਇਸਲਾਮੀ ਕੈਲੰਡਰ ਅਨੁਸਾਰ 12ਵੇਂ ਮਹੀਨੇ ਦੀ 10 ਤਰੀਕ ਨੂੰ ਬਕਰੀਦ ਦਾ ਤਿਉਹਾਰ ਮਨਾਉਣ ਦੀ ਪਰੰਪਰਾ ਹੈ। ਇਹ