ਪੜਚੋਲ ਕਰੋ

Holiday in Punjab: 24 ਸਤੰਬਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ ਦੀ ਮੰਗ, ਕੀ ਸਰਕਾਰ ਕਰਨ ਜਾ ਰਹੀ ਐਲਾਨ ? 

September 24 Holiday in Punjab: ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਟੋਹੜਾ ਦੇਸ਼ ਦੇ ਇਕ ਕੌਮੀ ਪੱਧਰ ਦੇ ਲੀਡਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਵੱਲੋਂ ਵੀ ਇਹਨਾਂ 100 ਸਾਲਾ ਜਨਮ ਸ਼ਤਾਬਦੀ ਵਿਚ ਹਿੱਸਾ ਪਾਉਣਾ ਚਾਹੀਦਾ ਹੈ।

September 24 Holiday in Punjab: ਐਸਜੀਪੀਸੀ ਦੇ ਸਾਬਕਾ ਪ੍ਰਧਾਨ ਸਵ. ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਪਹਿਲੀ ਜਨਮ ਸ਼ਤਾਬਦੀ 24 ਸਤੰਬਰ ਨੂੰ ਉਹਨਾਂ ਦੇ ਜੱਦੀ ਪਿੰਡ ਟੌਹੜਾ, ਜ਼ਿਲ੍ਹਾ ਪਟਿਆਲਾ ਵਿਖੇ ਮਨਾਈ ਜਾ ਰਹੀ ਹੈ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਗਈ ਹੈ ਕਿ ਬਰਸੀ ਵਾਲੇ ਦਿਨ ਰਾਜ ਪੱਧਰੀ ਛੁੱਟੀ ਕੀਤੀ ਜਾਵੇ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਹੋਰਨਾਂ ਨੇ ਫ਼ਤਹਿਗੜ੍ਹ  ਸਾਹਿਬ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਥੇਦਾਰ ਟੋਹੜਾ ਦੇਸ਼ ਦੇ ਇਕ ਕੌਮੀ ਪੱਧਰ ਦੇ ਲੀਡਰ ਰਹੇ ਹਨ। ਇਸ ਲਈ ਕੇਂਦਰ ਸਰਕਾਰ ਵੱਲੋਂ ਵੀ ਇਹਨਾਂ 100 ਸਾਲਾ ਜਨਮ ਸ਼ਤਾਬਦੀ ਵਿਚ ਹਿੱਸਾ ਪਾਉਣਾ ਚਾਹੀਦਾ ਹੈ। ਪ੍ਰੋਫੈਸਰ ਚੰਦੂਮਾਜਰਾ ਤੇ ਰੱਖੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਨਮ ਸ਼ਤਾਬਦੀ ਮੌਕੇ ਰੱਖੇ ਗਏ ਸਮਾਗਮ 'ਚ ਸਮੁੱਚੀਆਂ ਪੰਥਕ ਧਿਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਪੰਜ ਸਿੰਘ ਸਾਹਿਬਾਨਾਂ ਨੂੰ ਵੀ ਆਦਰ ਸਹਿਤ ਸੱਦਾ ਪੱਤਰ ਭੇਜਿਆ ਗਿਆ ਹੈ। 

Read More: ਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ

ਪੰਜਾਬ 'ਚ ਅੱਜ ਹੋਰ 30 ਮੁਹੱਲਾ ਕਲੀਨਿਕਾਂ ਦਾ ਹੋਣ ਜਾ ਰਿਹਾ ਉਦਘਾਟਨ, ਇਸ ਜਿਲ੍ਹੇ ਨੂ਼ੰ ਮਿਲੇਗੀ ਸੌਗਾਤ

ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।

ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ - 

https://whatsapp.com/channel/0029Va7Nrx00VycFFzHrt01l.

Join Our Official Telegram Channel: https://t.me/abpsanjhaofficial 

ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

Android ਫੋਨ ਲਈ ਕਲਿਕ ਕਰੋ

Iphone ਲਈ ਕਲਿਕ ਕਰੋ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ

Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !

ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?

Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Advertisement
ABP Premium

ਵੀਡੀਓਜ਼

ਕੈਬਿਨੇਟ 'ਚ ਫੇਰਬਦਲ ਕਿਉਂ ਕੀਤਾ ਮਾਨ ਸਰਕਾਰ ਨੇ...? |Abp Sanjha|Panchayat Election 2024: ਪੰਚਾਇਤੀ ਚੋਣਾਂ ਨੂੰ ਲੈ ਕੇ ਨਵੇਂ ਪੰਚਾਇਤ ਮੰਤਰੀ Tarunpreet Sondh ਦਾ ਵੱਡਾ ਐਲਾਨ !Akal Dal ਨੇ ਕਿਹਾ, ਸਾਲਾਂ ਬਾਅਦ ਘਰ ਆਈ ਵਜ਼ੀਰੀ, ਮੰਤਰੀ Mohinder Bhagat ਨੇ ਕਹੀ ਵੱਡੀ ਗੱਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
ਮੋਦੀ ਹੈ ਤੋਂ ਮੁਮਕਿਨ ਹੈ...! ਮੀਂਹ ਨਾਲ ਪਏ ਟੋਇਆ ਵਿੱਚ ਫਸ ਕੇ ਟੇਢੀ ਹੋਈ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਦੀ ਕਾਰ, ਦੇਖੋ ਵੀਡੀਓ
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
Punjab News: ਜੇ ਮੈਂ ਬੂਟ ਦਾ ਫੀਤਾ ਬੰਨ੍ਹਣ ਵਾਸਤੇ ਬੈਠ ਵੀ ਜਾਵਾ ਤਾਂ ਕਹਿ ਦਿੰਦੇ ਨੇ ਡਿੱਗ ਪਿਆ ਭਗਵੰਤ ਮਾਨ, CM ਨੇ ਘੇਰੇ ਵਿਰੋਧੀ !
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
ਮਾਨ ਸਰਕਾਰ ਦੇ ਨਵੇਂ ਜਰਨੈਲ ! 5 ਵਿਧਾਇਕਾਂ ਨੇ ਮੰਤਰੀ ਵਜੋਂ ਲਿਆ ਹਲਫ਼, ਦੇਖੋ ਕਿਹੜੀਆਂ ਮਿਲੀਆਂ ਜ਼ਿੰਮੇਵਾਰੀਆਂ ?
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Punjab News: ਮੰਤਰੀਆਂ ਦੇ ਨਾਲ-ਨਾਲ CM ਮਾਨ ਨੇ ਆਪਣੇ OSD ਦੀ ਵੀ ਕੀਤੀ ਛੁੱਟੀ, ਵਜ੍ਹਾ ਨਹੀਂ ਕੀਤੀ ਸਪੱਸ਼ਟ
Pakistan News: ਛੁੱਟੀ ਨਾ ਮਿਲਣ ਕਰਕੇ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਗੋਲ਼ੀ ਮਾਰ ਖ਼ੁਦਕੁਸ਼ੀ ਦੀ ਕੀਤੀ ਕੋਸ਼ਿਸ਼, ਅਧਿਕਾਰੀਆਂ ਨੇ ਦੱਸਿਆ ਹਾਦਸਾ

CM ਮਾਨ ਨੂੰ ਬਿਪਤਾ ਪਾਏਗਾ ਕੌਮੀ ਇਨਸਾਫ਼ ਮੋਰਚਾ, 1 ਅਕਤੂਬਰ ਨੂੰ ਲੈ ਸਿੰਘਾਂ ਨੇ ਕਰ ਦਿੱਤਾ ਵੱਡਾ ਐਲਾਨ, ਡੱਕਣ ਲਈ ਲਾਉਣੀ ਪਵੇਗੀ ਪੁਲਿਸ !

Rule Change 1 October: 1 ਅਕਤੂਬਰ ਤੋਂ ਬਦਲ ਜਾਣਗੇ ਇਹ 5 ਨਿਯਮ! LPG ਦੀ ਕੀਮਤ ਤੋਂ ਲੈਕੇ ਬੈਂਕ ਖਾਤਿਆਂ ਤੱਕ? ਇੱਥੇ ਵੇਖੋ ਪੂਰੀ ਸੂਚੀ

ਬਹੁ-ਕਰੋੜੀ ਝੋਨਾ ਘੁਟਾਲਾ: ਵਿਜੀਲੈਂਸ ਬਿਊਰੋ ਵੱਲੋਂ ਪਨਸਪ ਦਾ ਭਗੌੜਾ ਜ਼ਿਲ੍ਹਾ ਮੈਨੇਜਰ ਗ੍ਰਿਫ਼ਤਾਰ

Embed widget