ਪੜਚੋਲ ਕਰੋ

Panchayat Election: ਪੰਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ 

Panchayat Election Update: ਕਮਿਸ਼ਨ ਨੇ ਬੀਤੇ ਦਿਨ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸਰਪੰਚਾਂ ਦੇ ਰਾਖਵੇਂਕਰਨ ਦੇ ਨੋਟੀਫ਼ਿਕੇਸ਼ਨ ਦੇ ਵੇਰਵੇ ਮੰਗ ਲਏ ਹਨ। ਰਾਜ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ

Panchayat Election Update: ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹੋਰ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਪੰਚਾਇਤੀ ਚੋਣਾਂ ਦਾ ਐਲਾਨ 23 ਸਤੰਬਰ ਨੂੰ ਹੋਵੇਗਾ ਅਤੇ ਵੋਟਾਂ 13 ਅਕਤੂਬਰ ਨੂੰ ਕਰਵਾਈਆਂ ਜਾ ਸਕਦੀਆਂ ਹਨ। 

ਪਰ ਹੁਣ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਕਿ ਸੂਬੇ 'ਚ ਚੋਣਾਂ15 ਅਕਤੂਬਰ ਨੂੰ ਕਰਵਾਏ ਜਾਣ ਦੀ ਸੰਭਾਵਨਾ ਹੈ ਅਤੇ 25 ਸਤੰਬਰ ਨੂੰ ਸੂਬੇ ਵਿਚ ਚੋਣਾਂ ਦਾ ਐਲਾਨ ਰਾਜ ਚੋਣ ਕਮਿਸ਼ਨ ਕਰ ਸਕਦਾ ਹੈ। ਕਮਿਸ਼ਨ ਨੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਹਨ। ਕਮਿਸ਼ਨ ਵੱਲੋਂ ਚੋਣਾਂ ਦੇ ਐਲਾਨ ਦੇ ਨਾਲ ਹੀ ਸੂਬੇ ਵਿੱਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। 

ਕਮਿਸ਼ਨ ਨੇ ਬੀਤੇ ਦਿਨ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕਰਕੇ ਸਰਪੰਚਾਂ ਦੇ ਰਾਖਵੇਂਕਰਨ ਦੇ ਨੋਟੀਫ਼ਿਕੇਸ਼ਨ ਦੇ ਵੇਰਵੇ ਮੰਗ ਲਏ ਹਨ। ਰਾਜ ਚੋਣ ਕਮਿਸ਼ਨ ਨੇ ਦੋ ਦਿਨ ਪਹਿਲਾਂ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕੀਤੀ ਸੀ। ਸੂਤਰ ਦੱਸਦੇ ਹਨ ਕਿ ਪਹਿਲਾਂ ਪੰਚਾਇਤ ਚੋਣਾਂ 13 ਜਾਂ 18 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਸੀ ਪਰ ਹੁਣ 15 ਅਕਤੂਬਰ ਨੂੰ ਹੋਣ ਦੀ ਸੰਭਾਵਨਾ ਹੈ। 

Read More: ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਫੈਸਲਾ, ਕਿਸਾਨਾਂ ਨੂੰ ਪਾਇਆ ਚੱਕਰਾਂ 'ਚ

ਜਾਣਕਾਰੀ ਅਨੁਸਾਰ ਜ਼ਿਲ੍ਹਿਆਂ ਵਿੱਚ ਸਰਪੰਚਾਂ ਦੇ ਰਾਖਵੇਂਕਰਨ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਸੋਮਵਾਰ ਸ਼ਾਮ ਤੱਕ ਇਹ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਧਰ, ਚੋਣ ਜ਼ਾਬਤੇ ਦੇ ਡਰੋਂ ਪਿੰਡਾਂ ਵਿੱਚ ਵਿਕਾਸ ਕੰਮ ਜ਼ੋਰ ਫੜ ਗਏ ਹਨ। ਆਪ' ਦੇ ਵਿਧਾਇਕ ਤੇ ਵਜ਼ੀਰ ਰਾਖਵੇਂਕਰਨ ਨੂੰ ਲੈ ਕੇ ਸਿਆਸੀ ਪ੍ਰਕਿਰਿਆ ਵਿੱਚ ਉਲਝੇ ਹੋਏ ਹਨ।

ਸਰਪੰਚੀ ਦੇ ਚਾਹਵਾਨਾਂ ਵੱਲੋਂ ਵਿਧਾਇਕਾਂ ਤੇ ਵਜ਼ੀਰਾਂ ਦੁਆਲੇ ਚੱਕਰ ਕੱਟੇ ਜਾ ਰਹੇ ਹਨ। ਐਤਕੀਂ ਬਲਾਕ ਨੂੰ ਇਕਾਈ ਮੰਨ ਕੇ ਰਾਖਵੇਂਕਰਨ ਕੀਤਾ ਜਾ ਰਿਹਾ ਹੈ ਅਤੇ ਨਵੇਂ ਸਿਰੇ ਤੋਂ ਰੋਸਟਰ ਤਿਆਰ ਕੀਤਾ ਜਾ ਰਿਹਾ ਹੈ। ਸਰਪੰਚਾਂ ਦੇ ਅਹੁਦੇ ਰਾਖਵੇਂ ਕਰਨ ਲਈ ਜੋ ਰੋਸਟਰ ਤਿਆਰ ਹੋ ਰਹੇ ਹਨ, ਉਨ੍ਹਾਂ ਲਈ 2011 ਦੀ ਜਨਗਣਨਾ ਨੂੰ ਆਧਾਰ ਬਣਾਇਆ ਗਿਆ ਹੈ। ਚੋਣਾਂ ਦੋ ਪੜਾਵਾਂ ਵਿੱਚ ਹੋਣਗੀਆਂ ਅਤੇ ਪਹਿਲੇ ਪੜਾਅ ਵਿੱਚ ਗਰਾਮ ਪੰਚਾਇਤਾਂ ਦੀਆਂ ਚੋਣਾਂ ਹੋਣਗੀਆਂ ਜਦੋਂ ਕਿ ਦੂਜੇ ਵਿੱਚ ਪੰਚਾਇਤ ਸਮਿਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦਾਂ ਦੀਆਂ ਚੋਣਾਂ ਹੋਣਗੀਆਂ।

Read More: ਜ਼ਿਆਦਾ ਸੰਭੋਗ ਕਰਨ ਨਾਲ ਔਰਤਾਂ ਦੀ ਉਮਰ ਵੱਧਦੀ ਹੈ ਜਾਂ ਮਰਦਾਂ ਦੀ? ਰਿਸਰਚ 'ਚ ਹੋਇਆ ਵੱਡਾ ਖੁਲਾਸਾ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-09-2024)

Heart 'ਚ ਬਲਾਕੇਜ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼

Cabinet Reshuffle: ਅੱਜ ਪੰਜਾਬ ਕੈਬਿਨਟ 'ਚ ਸ਼ਾਮਲ ਹੋਣਗੇ 4 ਨਵੇਂ ਮੰਤਰੀ, ਇੱਕ ਵਿਧਾਇਕ ਦੇ ਨਾਮ 'ਤੇ ਲਾਈ ਰੋਕ, ਸ਼ਾਮ 5 ਵਜੇ ਰੱਖਿਆ ਸਮਾਗਮ
Cabinet Reshuffle: ਅੱਜ ਪੰਜਾਬ ਕੈਬਿਨਟ 'ਚ ਸ਼ਾਮਲ ਹੋਣਗੇ 4 ਨਵੇਂ ਮੰਤਰੀ, ਇੱਕ ਵਿਧਾਇਕ ਦੇ ਨਾਮ 'ਤੇ ਲਾਈ ਰੋਕ, ਸ਼ਾਮ 5 ਵਜੇ ਰੱਖਿਆ ਸਮਾਗਮ
Panchayat Election: ਪੰਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ 
Panchayat Election: ਪੰਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ 
Advertisement
ABP Premium

ਵੀਡੀਓਜ਼

ਬੱਤੀ...ਸ਼ਬਦ ਗਾਲ੍ਹ ਨਹੀਂ- Gurdas Mann, ਮੈਨੂੰ ਗੱਦਾਰ ਬਣਾ ਕੇ ਪੇਸ਼ ਕੀਤਾ ਗਿਆਮੇਰੇ ਪਿਓ ਨੇ ਮੇਰੇ ਭਰਾ ਨੂੰ ਮਾਰਤਾ, ਉਸ ਨੂੰ ਫਾਂਸੀ ਦਿਓ....Arvind Kejriwal ਨੇ RSS ਮੁਖੀ Mohan Bhagwat ਤੋਂ ਕੀਤੇ 5 ਸਵਾਲਅਸਤੀਫੇ 'ਤੇ ਬੋਲੇ Arvind Kejriwal, ਕਿਹਾ ਬਦਨਾਮੀ ਦੇ ਦਾਗ ਨਾਲ ਨਹੀਂ ਜੀ ਸਕਦਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (23-09-2024)
Heart 'ਚ ਬਲਾਕੇਜ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Heart 'ਚ ਬਲਾਕੇਜ ਹੋਣ 'ਤੇ ਸਰੀਰ 'ਚ ਨਜ਼ਰ ਆਉਂਦੇ ਆਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰਅੰਦਾਜ਼
Cabinet Reshuffle: ਅੱਜ ਪੰਜਾਬ ਕੈਬਿਨਟ 'ਚ ਸ਼ਾਮਲ ਹੋਣਗੇ 4 ਨਵੇਂ ਮੰਤਰੀ, ਇੱਕ ਵਿਧਾਇਕ ਦੇ ਨਾਮ 'ਤੇ ਲਾਈ ਰੋਕ, ਸ਼ਾਮ 5 ਵਜੇ ਰੱਖਿਆ ਸਮਾਗਮ
Cabinet Reshuffle: ਅੱਜ ਪੰਜਾਬ ਕੈਬਿਨਟ 'ਚ ਸ਼ਾਮਲ ਹੋਣਗੇ 4 ਨਵੇਂ ਮੰਤਰੀ, ਇੱਕ ਵਿਧਾਇਕ ਦੇ ਨਾਮ 'ਤੇ ਲਾਈ ਰੋਕ, ਸ਼ਾਮ 5 ਵਜੇ ਰੱਖਿਆ ਸਮਾਗਮ
Panchayat Election: ਪੰਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ 
Panchayat Election: ਪੰਚਾਇਤੀ ਚੋਣਾਂ ਦੀ ਨਵੀਂ ਤਰੀਕ ਆਈ ਸਾਹਮਣੇ, 13 ਅਕਤੂਬਰ ਨੂੰ ਨਹੀਂ ਹੁਣ ਇੱਸ ਤਰੀਕ ਹੋਣਗੀਆਂ ਵੋਟਾਂ, EC ਦਾ ਜਿਲ੍ਹਾ ਮੁਖੀਆਂ ਦੇ ਨਾਮ ਹੁਕਮ ਜਾਰੀ 
Punjab News: ਪੰਚਾਇਤੀ ਚੋਣਾਂ ਤੋਂ ਪਹਿਲਾਂ ਮਾਨ ਸਰਕਾਰ ਦਾ ਵੱਡਾ ਫੈਸਲਾ, ਕਿਸਾਨਾਂ ਨੂੰ ਪਾਇਆ ਚੱਕਰਾਂ 'ਚ 

Weather Update: ਪੰਜਾਬ-ਚੰਡੀਗੜ੍ਹ 'ਚ ਮੌਸਮ ਰਹੇਗਾ ਸਾਫ, ਅਗਲੇ ਦਿਨਾਂ 'ਚ ਇਦਾਂ ਦਾ ਰਹੇਗਾ ਮੌਸਮ

Airtel ਨੇ ਗਾਹਕਾਂ ਲਈ ਲਿਆਂਦਾ ਖਾਸ ਪਲਾਨ, 26 ਰੁਪਏ ਵਿਚ 1.5 GB ਡਾਟਾ, ਮਿਲੇਗੀ 5G ਸਪੀਡ...

Pini village Rule: ਭਾਰਤ ਦੇ ਇਸ ਪਿੰਡ 'ਚ ਵਿਆਹ ਤੋਂ ਬਾਅਦ ਕੁੜੀਆਂ ਨਹੀਂ ਪਾਉਂਦੀਆਂ ਕੱਪੜੇ, ਲਾੜੇ ਨਾਲ ਸੌਣ ਦੀ ਵੀ ਨਹੀਂ ਮਿਲਦੀ ਇਜਾਜ਼ਤ

Embed widget