ਪੜਚੋਲ ਕਰੋ

ਸ਼ਮੀ ਦੀ ਪਤਨੀ ਤੋਂ ਬਾਅਦ ਸਾਨੀਆ ਦੀ ਡਰੈੱਸ ਨਿਸ਼ਾਨੇ 'ਤੇ

1/14
ਖਿਡਾਰੀਆਂ ਦੇ ਪਹਿਰਾਵੇ ਨੂੰ ਨਿਸ਼ਾਨਾ ਬਣਾਉਣਾ ਅਤੇ ਭੱਦੇ ਕਮੈਂਟਸ ਕਰਨਾ ਟਰੈਂਡ ਜਿਹਾ ਬਣਦਾ ਜਾ ਰਿਹਾ ਹੈ। ਪਹਿਲਾਂ ਮੋਹੰਮਦ ਸ਼ਮੀ ਦੀ ਪਤਨੀ ਦੀ ਡਰੈਸ ਨੂੰ ਲੈਕੇ ਸ਼ਮੀ ਨੂੰ ਭੱਦੇ ਕਮੈਂਟਸ ਦਾ ਸਾਹਮਣਾ ਕਰਨਾ ਪਿਆ।

2/14
ਪਿਛਲੇ ਲਗਭਗ 2 ਹਫਤਿਆਂ ਤੋਂ ਭਾਰਤ ਦੇ ਕੁਝ ਖਿਡਾਰੀ ਲਗਾਤਾਰ ਟਵਿਟਰ 'ਤੇ ਫੈਨਸ ਦੇ ਭੱਦੇ ਕਮੈਂਟਸ ਦਾ ਨਿਸ਼ਾਨਾ ਬਣ ਰਹੇ ਹਨ।

3/14
4/14
ਇਸ ਤਸਵੀਰ 'ਤੇ ਲਗਭਗ 1 ਲੱਖ 80 ਹਜ਼ਾਰ ਲੋਕਾਂ ਨੇ ਕਮੈਂਟ ਕੀਤੇ ਜਿਸ 'ਚ ਜਾਦਾ ਲੋਕਾਂ ਨੇ ਸਾਨੀਆ ਦਾ ਪਹਿਰਾਵਾ ਪਸੰਦ ਕੀਤਾ ਅਤੇ ਉਨ੍ਹਾਂ ਦੇ ਜਾਦਾ ਫੈਨਸ ਨੇ ਉਨ੍ਹਾਂ ਦੀ ਖੂਬਸੂਰਤੀ ਦੀ ਵੀ ਤਾਰੀਫ ਕੀਤੀ।

5/14
ਇਸਤੋਂ ਬਾਅਦ ਮੋਹੰਮਦ ਕੈਫ ਨੂੰ ਵੀ ਅਜਿਹੇ ਹੀ ਕਮੈਂਟਸ ਦਾ ਸਾਹਮਣਾ ਕਰਨਾ ਪਿਆ ਅਤੇ ਓਹ ਟਵਿਟਰ 'ਤੇ ਕਾਫੀ ਟਰੌਲ ਹੋਏ। ਹੁਣ ਇਸੇ ਕੜੀ 'ਚ ਸਾਨੀਆ ਮਿਰਜ਼ਾ ਦਾ ਨਾਮ ਜੁੜ ਗਿਆ ਹੈ।

6/14
7/14
ਸਾਨੀਆ ਨੇ ਆਪਣੇ ਪਹਿਰਾਵੇ 'ਤੇ ਹੋਏ ਕਮੈਂਟਸ ਦਾ ਜਵਾਬ ਨਹੀਂ ਦਿੱਤਾ।

8/14
ਕੁਝ ਫੈਨਸ ਨੇ ਉਨ੍ਹਾਂ ਨੂੰ ਬੁਰਕਾ ਪਾਉਣ ਦੀ ਸਲਾਹ ਦਿੱਤੀ ਜਦਕਿ ਕੁਝ ਫੈਨਸ ਨੇ ਕਿਹਾ ਕਿ ਲਹਿੰਗਾ ਚੋਲੀ 'ਚ ਜਿਸਮ ਵਿਖਾਉਣਾ ਗਲਤ ਹੈ।

9/14
ਸਾਨੀਆ ਮਿਰਜ਼ਾ ਨੂੰ ਆਪਣੇ ਕਰੀਅਰ ਦੀ ਸ਼ੁਰੂਆਤ ਦੌਰਾਨ ਵੀ ਛੋਟੀਆਂ ਡਰੈਸਾਂ ਪਾਉਣ ਕਾਰਨ ਕਈ ਵਾਰ ਟਿੱਪਣੀਆਂ ਅਤੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ ਸੀ।

10/14
11/14
12/14
ਸਾਨੀਆ ਆਪਣੇ ਫੈਨਸ ਲਈ ਆਪਣੇ ਮੈਚ ਅਤੇ ਹੋਰ ਕਈ ਤਸਵੀਰਾਂ ਅਤੇ ਖਬਰਾਂ ਸ਼ੇਅਰ ਕਰਨਾ ਪਸੰਦ ਕਰਦੀ ਹਨ। ਪਰ ਉਨ੍ਹਾਂ ਦੇ ਕੁਝ ਫੈਨਸ ਨੇ ਉਨ੍ਹਾਂ ਦੀ ਇੱਕ ਡਰੈਸ ਬਾਰੇ ਕਮੈਂਟਸ ਕੀਤੇ ਜਿਸ 'ਚ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ।

13/14
ਖਾਸ ਗੱਲ ਇਹ ਸੀ ਕਿ ਜਿਸ ਤਸਵੀਰ 'ਤੇ ਇਹ ਕਮੈਂਟਸ ਕੀਤੇ ਗਏ ਉਸ 'ਚ ਸਾਨੀਆ ਨੇ ਕੋਈ ਵੈਸਟਰਨ ਡਰੈਸ ਨਹੀਂ ਪਾਈ ਹੋ ਸੀ ਸਗੋਂ ਓਹ ਲਹਿੰਗੇ-ਚੋਲੀ 'ਚ ਖੜੀ ਨਜਰ ਆ ਰਹੀ ਹੈ।

14/14
ਟੈਨਿਸ ਸਟਾਰ ਸਾਨੀਆ ਮਿਰਜ਼ਾ ਆਮ ਤੌਰ 'ਤੇ ਸੋਸ਼ਲ ਮੀਡੀਆ 'ਚ ਐਕਟਿਵ ਨਜਰ ਆਉਂਦੀ ਹੈ। ਸਾਨੀਆ ਦਾ ਫੇਸਬੁਕ ਅਤੇ ਟਵਿਟਰ ਪੇਜ ਲਗਾਤਾਰ ਅਪਡੇਟ ਹੁੰਦਾ ਰਹਿੰਦਾ ਹੈ।

Sponsored Links by Taboola

ਟਾਪ ਹੈਡਲਾਈਨ

33 ਸਾਲਾ ਸਰਾਂਸ਼ ਜੈਨ ਦਾ ਟੀਮ ਇੰਡੀਆ 'ਚ ਸੁਪਨਾ ਸਾਕਾਰ, ਸ਼੍ਰੀਲੰਕਾ ਖ਼ਿਲਾਫ਼ ਟੈਸਟ ਸੀਰੀਜ਼ 'ਚ ਕਰੇਗਾ ਡੈਬਿਊ

Team India Squad Announced: ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
ਸ਼੍ਰੀਲੰਕਾ ਖਿਲਾਫ ਭਾਰਤ ਦੀ ਟੈਸਟ ਟੀਮ ਦਾ ਐਲਾਨ, ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ ਇਹ ਧਾਕੜ ਖਿਡਾਰੀ; ਜਡੇਜਾ ਦੀ ਵਾਪਸੀ ਸਣੇ...
Commonwealth Games 2026: ਸ਼ਾਟਪੁੱਟ 'ਚ ਸ਼ਰਮੀਲਾ ਧਨਖੜ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਗੋਲਡ

ਸ਼੍ਰੇਅਸ ਅਈਅਰ ਸਮੇਤ 14 ਖਿਡਾਰੀ ਹੋਣਗੇ ਬਾਹਰ, ਜਾਣੋ ਭਾਰਤ ਦੀ ਅਗਲੀ ਸੀਰੀਜ਼ ਕਦੋਂ ਹੋਵੇਗੀ?

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big News: ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
ਵੱਡੀ ਖਬਰ, ਇਸ ਬੈਂਕ ਦੇ ਗਾਹਕਾਂ ਦਾ ਡੇਟਾ ਲੀਕ, ਵੈੱਬ 'ਤੇ ਅਪਲੋਡ ਨਾਮ-ਮੋਬਾਈਲ-ਆਧਾਰ ਨੰਬਰ, ਬੈਂਕਿੰਗ ਸੈਕਟਰ 'ਚ ਮੱਚਿਆ ਹੜਕੰਪ; ਖਾਤਾ ਖਾਲੀ ਹੋਣ ਤੋਂ...
CJP Protest: ਫੇਸਬੁੱਕ ਨੇ PM ਮੋਦੀ ਦੀ ਵੀਡੀਓ ਨੂੰ ਕੀਤਾ BAN, ਹੰਗਾਮੇ ਤੋਂ ਬਾਅਦ ਮੰਨੀ ਗਲਤੀ

Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਏ ਸ਼ਾਮਲ...
ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਤੇ ਅਕਾਲੀ ਦਲ ਨੂੰ ਵੱਡਾ ਝਟਕਾ, ਕਈ ਸੀਨੀਅਰ ਆਗੂ ਸਾਥੀਆਂ ਸਣੇ 'ਆਪ' 'ਚ ਹੋਏ ਸ਼ਾਮਲ...
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ

Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ

ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ

ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026

Embed widget