ਪੜਚੋਲ ਕਰੋ

ਯੁਵੀ ਤੋਂ ਬਾਅਦ ਹੁਣ ਜ਼ਹੀਰ ਦਾ ਨੰਬਰ ?

1/26
ਜ਼ਹੀਰ ਖਾਨ ਨੇ ਵੀ ਸਾਗਰੀਕਾ ਘਟਗੇ ਦੇ ਫਿਲਮ ਟਰੇਲਰ ਦੀ ਤਾਰੀਫ ਕੀਤੀ ਸੀ।

2/26
ਸਾਗਰੀਕਾ ਘਟਗੇ ਦੀ ਫਿਲਮ 'ਇਰਾਦਾ' ਬਾਰੇ ਯੁਵਰਾਜ ਸਿੰਘ ਨੇ ਟਵੀਟ ਕੀਤਾ ਅਤੇ ਇਸ ਟਵੀਟ ਤੋਂ ਬਾਅਦ ਜ਼ਹੀਰ ਅਤੇ ਸਾਗਰੀਕਾ ਫਿਰ ਸੁਰਖੀਆਂ 'ਚ ਆ ਗਏ ਹਨ।

3/26
4/26
ਪਰ ਹੁਣ ਯੁਵਰਾਜ ਸਿੰਘ ਦੇ ਇੱਕ ਟਵੀਟ ਤੋਂ ਬਾਅਦ ਦੋਨਾ ਦੇ ਰਿਸ਼ਤੇ ਬਾਰੇ ਫਿਰ ਖਬਰਾਂ ਆਉਣ ਲੱਗੀਆਂ ਹਨ।

5/26
ਪਰ ਹੁਣ ਇਸ ਰਿਸ਼ਤੇ ਬਾਰੇ ਕਾਫੀ ਕੁਝ ਸਾਫ ਹੋਣ ਲੱਗਾ ਹੈ। ਸਾਗਰੀਕਾ ਨੇ ਕੁਝ ਦਿਨ ਪਹਿਲਾਂ ਦਿੱਤੇ ਇੱਕ ਇੰਟਰਵਿਊ 'ਚ ਆਪਣੇ ਅਤੇ ਜ਼ਹੀਰ ਦੇ ਰਿਸ਼ਤੇ ਬਾਰੇ ਖੁਲ ਕੇ ਨਹੀਂ ਦੱਸਿਆ ਸੀ ਅਤੇ ਕਿਹਾ ਸੀ ਕਿ ਓਹ ਚੰਗੇ ਦੋਸਤ ਹਨ।

6/26
7/26
8/26
9/26
ਜਿਸ ਅੰਦਾਜ਼ ਨਾਲ ਦੋਨੇ ਇੱਕ-ਦੂਜੇ ਨਾਲ ਸਮਾਂ ਗੁਜਾਰ ਰਹੇ ਹਨ ਉਸਨੂੰ ਵੇਖ ਤਾਂ ਇਹੀ ਲਗਦਾ ਹੈ ਕਿ ਜਲਦੀ ਹੀ ਜ਼ਹੀਰ ਵੀ ਘੋੜੀ ਚੜ੍ਹ ਸਕਦੇ ਹਨ।

10/26
ਸਾਗਰਿਕਾ ਸ਼ਾਹਰੁਖ ਖਾਨ ਦੀ ਫਿਲਮ ‘ਚੱਕ ਦੇ ਇੰਡੀਆ’ ਵਿੱਚ ਨਜ਼ਰ ਆਈ ਸੀ।

11/26
ਇਨ੍ਹਾਂ ਨੇ ਪੰਜਾਬੀ ਫਿਲਮ ‘ਦਿਲਦਾਰੀਆਂ’ ਵੀ ਕੀਤੀ ਸੀ।

12/26
13/26
14/26
15/26
16/26
17/26
ਯੁਵੀ ਦੇ ਵਿਆਹ ਤੇ ਕ੍ਰਿਕਟਰ ਜ਼ਹੀਰ ਖਾਨ ਨੂੰ ਅਦਾਕਾਰਾ ਸਾਗਰਿਕਾ ਘਟਗੇ ਨਾਲ ਸਪੌਟ ਕੀਤਾ ਗਿਆ ਸੀ। ਦੋਵੇਂ ਇੱਕ ਦੂਜੇ ਦੇ ਨਾਲ-ਨਾਲ ਹੀ ਸਨ। ਖਬਰਾਂ ਹਨ ਕਿ ਦੋਨੇ ਪਿਛਲੇ ਲਗਭਗ 6-8 ਮਹੀਨਿਆਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।

18/26
ਜ਼ਹੀਰ ਖਾਨ ਦਾ ਟਵੀਟ zaheer khan ‏@ImZaheer Feb 11 #Irada trailer is giving a glimpse of a gripping story.Looking forward to the movie http://bit.ly/IradaTrailer @ArshadWarsi @sagarikavghatge

19/26
20/26
ਕ੍ਰਿਕਟਰ ਯੁਵਰਾਜ ਸਿੰਘ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ। ਇਨ੍ਹਾਂ ਦੇ ਵਿਆਹ ‘ਤੇ ਦੋ ਹੋਰ ਸੈਲੇਬ੍ਰਿਟੀ ਜੋੜਿਆਂ ਨੂੰ ਪਾਇਆ ਗਿਆ। ਪਹਿਲੇ ਤਾਂ ਅਨੁਸ਼ਕਾ ਸ਼ਰਮਾ ਤੇ ਵੀਰਾਟ ਕੋਹਲੀ ਸਨ ਪਰ ਇਸ ਦੂਜੇ ਜੋੜੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ।

21/26
ਇਹੀ ਨਹੀਂ, ਸੁਣਨ ਵਿੱਚ ਇਹ ਵੀ ਆ ਰਿਹਾ ਹੈ ਕਿ ਦੋਵੇਂ ਜਲਦ ਵਿਆਹ ਕਰਾਉਣ ਜਾ ਰਹੇ ਹਨ। ਹਾਲਾਂਕਿ ਦੋਨਾ ਵੱਲੋਂ ਹੀ ਇਸਦੀ ਪੁਸ਼ਟੀ ਨਹੀਂ ਹੋਈ ਹੈ।

22/26
23/26
24/26
ਇਸਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਵੀ ਯੁਵੀ ਦੇ ਵਿਆਹ ਵੇਲੇ ਟਵੀਟ ਕੀਤਾ ਸੀ ਕਿ ਇੱਕ ਭਰਾ ਦਾ ਨੰਬਰ ਲਗ ਗਿਆ ਹੈ ਅਤੇ ਹੁਣ ਸਭ ਉਨ੍ਹਾਂ ਦੇ ਵੱਡੇ ਭਰਾ ਜ਼ਹੀਰ ਖਾਨ 'ਤੇ ਨਜਰਾਂ ਟਿਕਾ ਕੇ ਬੈਠੇ ਹਨ। ਰੋਹਿਤ ਸ਼ਰਮਾ ਦਾ ਟਵੀਟ Rohit Sharma ✔ @ImRo45 Brotherman down! Best wishes to my older brother @YUVSTRONG12 ! All eyes on @ImZaheer now ???? 5:41 PM - 2 Dec 2016

25/26
ਯੁਵਰਾਜ ਸਿੰਘ ਦਾ ਟਵੀਟ
ਯੁਵਰਾਜ ਸਿੰਘ ਦਾ ਟਵੀਟ
26/26
yuvraj singh ✔ @YUVSTRONG12 All the best @sagarikavghatge for tonight remember ufrom the days when u dated a v c of the Indian team good choice not do it in real life ???? 6:01 PM - 16 Feb 2017

Sponsored Links by Taboola

ਟਾਪ ਹੈਡਲਾਈਨ

ਖਿਡਾਰੀ ਜਗਤ ਤੋਂ ਵੱਡੀ ਖ਼ਬਰ! ਮਸ਼ਹੂਰ ਦਿੱਗਜ ਗੇਂਦਬਾਜ਼ ਨੂੰ ਕੀਤਾ ਰਿਪਲੈਸ; ਕਪਤਾਨ ਵੀ ਬਦਲਿਆ

ਨਰਾਤਿਆਂ 'ਤੇ ਫੈਂਸ ਨੂੰ ਵੱਡਾ ਤੋਹਫਾ, ਫ੍ਰੀ 'ਚ ਮਿਲ ਰਹੀਆਂ ਭਾਰਤ-ਜਿੰਬਾਬਵੇ ਮੈਚ ਦੀ ਟਿਕਟ

ਹਾਰਦਿਕ ਪਾਂਡਿਆਂ ਦੀ ਛੁੱਟੀ ਤੈਅ, ਕੌਣ ਹੋਵੇਗਾ MI ਦਾ ਅਗਲਾ ਕਪਤਾਨ? MI ਮੈਨੇਜਮੈਂਟ 'ਚ 2 ਰਾਏ

Pakistan Emergency : ਪਾਕਿਸਤਾਨ ’ਚ ਐਮਰਜੈਂਸੀ ਨਾਲ ਮਚੀ ਹਲਚਲ, ਕ੍ਰਿਕਟ ਮੈਚਾਂ ਦੇ ਬਦਲੇ ਗਏ ਸਥਾਨ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Big Blast: ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
ਜ਼ੋਰਦਾਰ ਧਮਾਕੇ ਨਾਲ ਕੰਬਿਆ ਇਹ ਇਲਾਕਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, 15 ਕਿਲੋਮੀਟਰ ਦੂਰ ਤੱਕ ਕੰਬੀ ਧਰਤੀ; 4 ਲੋਕਾਂ ਦੀ ਮੌਤ ਅਤੇ 3 ਹੋਰ ਜ਼ਖ਼ਮੀ...
Punjab News: ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, 'ਆਪ' ਵੱਲੋਂ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਦਾ ਐਲਾਨ, ਲਿਸਟ 'ਚ ਇਹ ਨਾਮ ਸ਼ਾਮਲ...
GST ਵਿਭਾਗ 'ਚ ਹੋਇਆ ਵੱਡਾ ਫੇਰਬਦਲ, ਦੇਖੋ ਕਿਹੜੇ ਅਧਿਕਾਰੀ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ

ਪੰਜਾਬ ਚੋਣਾਂ ਨੂੰ ਲੈਕੇ ਹਲਚਲ ਤੇਜ਼, ਇਸ ਦਿਨ ਆਵੇਗੀ ਚੋਣ ਕਮਿਸ਼ਨ ਦੀ ਟੀਮ; ਫਿਰ ਕਦੋਂ ਹੋਵੇਗਾ ਚੋਣਾਂ ਦਾ ਐਲਾਨ

ਪੰਜਾਬ-ਚੰਡੀਗੜ੍ਹ 'ਚ ਸਵੇਰੇ ਸ਼ਾਮ ਦੀ ਵਧੇਗੀ ਠੰਡ, ਅੱਜ ਡ੍ਰਾਈ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਪਰਮਿੰਦਰ ਝੋਟਾ ਕਤਲਕਾਂਡ 'ਚ ਫੋਨ ਕਾਲ ਨੂੰ ਲੈਕੇ ਹੋਇਆ ਵੱਡਾ ਖੁਲਾਸਾ, DSP ਦੇ ਬਿਆਨ ਨੇ ਖੋਲ੍ਹਿਆ ਰਾਜ

ਸਿਆਸੀ ਜਗਤ ਤੋਂ ਵੱਡੀ ਖ਼ਬਰ! ਸਾਬਕਾ ਉੱਪ ਪ੍ਰਧਾਨ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਦੀ ਵਿਗੜੀ ਸਿਹਤ, ਹਸਪਤਾਲ 'ਚ ਕਰਵਾਇਆ ਭਰਤੀ

ਬੈਂਕਿੰਗ ਜਗਤ 'ਚ ਵੱਡਾ ਬਦਲਾਅ, ਇਨ੍ਹਾਂ 2 ਬੈਂਕਾਂ ਦਾ ਹੋਵੇਗਾ ਰਲੇਵਾਂ; RBI ਨੇ ਦਿੱਤੀ ਮੰਜ਼ੂਰੀ

Embed widget