ਪੜਚੋਲ ਕਰੋ
ਅਸ਼ਵਿਨ ਦੇ ਨਾਮ 2 ਵੱਡੇ ਐਵਾਰਡ
1/10

ਅਸ਼ਵਿਨ ਨੇ ਆਪਣੇ ਇਸ ਐਵਾਰਡ ਨੂੰ ਆਪਣੇ ਪਰਿਵਾਰ ਨੂੰ ਸਮਰਪਿਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਸਹਿਯੋਗ ਹੀ ਉਨ੍ਹਾਂ ਦੀ ਕਾਮਯਾਬੀ ਦਾ ਰਾਜ਼ ਹੈ।
2/10

ਅਸ਼ਵਿਨ ਨੇ ਐਂਟੀਗੁਆ ਟੈਸਟ 'ਚ 83 ਰਨ ਦੇਕੇ ਝਟਕੇ 7 ਵਿਕਟਾਂ ਦੇ ਸਪੈਲ ਨੂੰ ਆਪਣੇ ਇਸ ਸਾਲ ਦੇ ਬੇਹਤਰੀਨ ਸਪੈਲ ਵਜੋਂ ਯਾਦ ਕੀਤਾ ਅਤੇ ਕਿਹਾ ਓਹ ਸੇਂਟ ਲੁਸੀਆ 'ਚ ਖੇਡੀ 118 ਰਨ ਦੀ ਪਾਰੀ ਨੂੰ ਆਪਣੀ ਇਸ ਸਾਲ ਦੀ ਬੈਸਟ ਪਾਰੀ ਮਨਦੇ ਹਨ।
Published at : 23 Dec 2016 12:26 PM (IST)
View More























