ਪੜਚੋਲ ਕਰੋ
ਟੀਮ ਇੰਡੀਆ ਨੇ 208 ਰਨ ਨਾਲ ਮਾਰੀ ਬਾਜ਼ੀ
1/12

ਇਸਤੋਂ ਬਾਅਦ ਮਹਿਮੂਦੁੱਲਾ ਨੇ ਅਰਧ-ਸੈਂਕੜਾ ਜੜਿਆ ਅਤੇ ਬੰਗਲਾਦੇਸ਼ ਦੀ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਦੂਜੇ ਪਾਸੇ ਵਿਕਟਾਂ ਡਿਗਦੀਆਂ ਰਹੀਆਂ। ਮਹਿਮੂਦੁੱਲਾ ਨੇ 64 ਰਨ ਦੀ ਪਾਰੀ ਖੇਡੀ। ਬੰਗਲਾਦੇਸ਼ ਦੀ ਟੀਮ 250 ਰਨ 'ਤੇ ਆਲ ਆਊਟ ਹੋ ਗਈ।
2/12

ਬੰਗਲਾਦੇਸ਼ ਦੀ ਟੀਮ ਨੇ 5ਵੇਂ ਦਿਨ 3 ਵਿਕਟਾਂ 'ਤੇ 103 ਰਨ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ। ਬੰਗਲਾਦੇਸ਼ ਦੀ ਟੀਮ ਨੂੰ ਪਹਿਲਾ ਝਟਕਾ ਜਲਦੀ ਹੀ ਲੱਗਾ ਜਦ ਸ਼ਾਕਿਬ ਅਲ ਹਸਨ 22 ਰਨ ਬਣਾ ਕੇ ਆਊਟ ਹੋ ਗਏ। ਉਸ ਵੇਲੇ ਬੰਗਲਾਦੇਸ਼ ਦਾ ਸਕੋਰ 106 ਰਨ ਤਕ ਪਹੁੰਚਿਆ ਸੀ।
Published at : 13 Feb 2017 02:34 PM (IST)
View More























