ਪੜਚੋਲ ਕਰੋ

ਦੂਜੇ ਨੰਬਰ 'ਤੇ ਪਹੁੰਚੇ ਅਸ਼ਵਿਨ

ਨਵੀਂ ਦਿੱਲੀ - ਨਿਊਜ਼ੀਲੈਂਡ ਖਿਲਾਫ ਕਾਨਪੁਰ ਟੈਸਟ 'ਚ 10 ਵਿਕਟ ਹਾਸਿਲ ਕਰਨ ਤੋਂ ਬਾਅਦ ਭਾਰਤੀ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਤਾਜਾ ਗੇਂਦਬਾਜ਼ੀ ਰੈਂਕਿੰਗ 'ਚ 1 ਸਥਾਨ ਦੇ ਫਾਇਦੇ ਨਾਲ ਦੂਜੇ ਨੰਬਰ 'ਤੇ ਪਹੁੰਚ ਗਏ ਹਨ। ਕਾਨਪੁਰ 'ਚ ਧਮਾਕਾ ਕਰਨ ਤੋਂ ਬਾਅਦ ਹੁਣ ਅਸ਼ਵਿਨ ਜੇਕਰ ਕੋਲਕਾਤਾ 'ਚ ਵੀ ਕਮਾਲ ਕਰਦੇ ਹਨ ਤਾਂ ਓਹ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਸਕਦੇ ਹਨ। 
10Ravichandran-Ashwin-1  ASHWIN-SA_2611809f
 
ਅਸ਼ਵਿਨ ਨੇ ਕਾਨਪੁਰ ਟੈਸਟ 'ਚ 225 ਰਨ ਦੇਕੇ 10 ਵਿਕਟ ਹਾਸਿਲ ਕੀਤੇ ਸਨ। ਅਸ਼ਵਿਨ ਦੇ ਦਮਦਾਰ ਪ੍ਰਦਰਸ਼ਨ ਸਦਕਾ ਟੀਮ ਇੰਡੀਆ ਨੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਦੀ ਟੀਮ ਨੂੰ 197 ਰਨ ਨਾਲ ਮਾਤ ਦਿੱਤੀ ਸੀ। ਇਸੇ ਪ੍ਰਦਰਸ਼ਨ ਦੌਰਾਨ ਅਸ਼ਵਿਨ ਇੰਗਲੈਂਡ ਦੇ ਗੇਂਦਬਾਜ਼ ਐਂਡਰ ਸਨ ਤੋਂ 1 ਅੰਕ ਦੇ ਫਾਇਦੇ ਨਾਲ 1 ਸਥਾਨ ਅੱਗੇ ਹੋ ਗਏ। 
ashwin-ap-380  Ashwin_R_2640285f_2665739f
 
ਹੁਣ ਅਸ਼ਵਿਨ ਚੋਟੀ 'ਤੇ ਕਾਬਿਜ ਦਖਣੀ ਅਫਰੀਕਾ ਦੇ ਡੇਲ ਸਟੇਨ ਤੋਂ ਸਿਰਫ 7 ਅੰਕ ਪਿਛੇ ਹਨ। ਸਟੇਨ 878 ਅੰਕਾਂ ਨਾਲ ਟੈਸਟ ਗੇਂਦਬਾਜ਼ੀ ਦੀ ਰੈਂਕਿੰਗ 'ਚ ਨੰਬਰ 1 ਬਣੇ ਹੋਏ ਹਨ। 
rashwintestreuters_1438343703  rashwin2testreuters_1438343569
 
ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਕੋਲਕਾਤਾ ਟੈਸਟ 'ਚ ਸ਼ੁਰੂ ਹੋ ਰਹੇ ਦੂਜੇ ਟੈਸਟ 'ਚ ਚੰਗਾ ਪ੍ਰਦਰਸ਼ਨ ਕਰ ਅਸ਼ਵਿਨ ਕੋਲ ਸਾਲ 2016 'ਚ ਦੂਜੀ ਵਾਰ ਨੰਬਰ 1 ਦੇ ਸਥਾਨ 'ਤੇ ਪਹੁੰਚਣ ਦਾ ਮੌਕਾ ਹੈ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਾਬਕਾ ਵਿਧਾਇਕ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ MP ਸੁਖਜਿੰਦਰ ਰੰਧਾਵਾ ਦੇ ਸਾਲੇ ਤੇ ਸਹੁਰੇ ਖ਼ਿਲਾਫ਼ FIR ਦਰਜ, ਗੋਲ਼ੀਆਂ ਨਾਲ ਭੁੰਨੇ ਸੀ ਪਿਓ-ਪੁੱਤ

ਇੰਡੀਆ 5G 'ਤੇ ਅਟਕਿਆ ਹੋਇਆ, ਉਥੇ ਚੀਨ ਨੇ ਲਾਂਚ ਕਰ ਦਿੱਤਾ 10G ਇੰਟਰਨੈੱਟ, ਕੁਝ ਸਕਿੰਟਾਂ 'ਚ ਡਾਊਨਲੋਡ ਹੋ ਰਹੀ 90GB ਫਾਈਲ

Loan For Women: ਔਰਤਾਂ ਲਈ ਵੱਡੀ ਰਾਹਤ! ਸਰਕਾਰ ਦੇ ਰਹੀ ਬਿਨਾਂ ਗਰੰਟੀ 10 ਲੱਖ ਤੋਂ 1 ਕਰੋੜ ਦੇ ਫੰਡ 

Punjab News: ਕਿਸਾਨਾਂ ਲਈ ਖੁਸ਼ਖਬਰੀ! 50 ਫੀਸਦੀ ਸਬਸਿਡੀ ਦਾ ਫਾਇਦਾ ਲੈਣ ਲਈ ਕਰੋ ਅਪਲਾਈ
Punjab News: ਕਿਸਾਨਾਂ ਲਈ ਖੁਸ਼ਖਬਰੀ! 50 ਫੀਸਦੀ ਸਬਸਿਡੀ ਦਾ ਫਾਇਦਾ ਲੈਣ ਲਈ ਕਰੋ ਅਪਲਾਈ
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਾਬਕਾ ਵਿਧਾਇਕ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ MP ਸੁਖਜਿੰਦਰ ਰੰਧਾਵਾ ਦੇ ਸਾਲੇ ਤੇ ਸਹੁਰੇ ਖ਼ਿਲਾਫ਼ FIR ਦਰਜ, ਗੋਲ਼ੀਆਂ ਨਾਲ ਭੁੰਨੇ ਸੀ ਪਿਓ-ਪੁੱਤ
ਸਾਬਕਾ ਵਿਧਾਇਕ ਦੇ ਰਿਸ਼ਤੇਦਾਰਾਂ ਦੇ ਕਤਲ ਮਾਮਲੇ 'ਚ MP ਸੁਖਜਿੰਦਰ ਰੰਧਾਵਾ ਦੇ ਸਾਲੇ ਤੇ ਸਹੁਰੇ ਖ਼ਿਲਾਫ਼ FIR ਦਰਜ, ਗੋਲ਼ੀਆਂ ਨਾਲ ਭੁੰਨੇ ਸੀ ਪਿਓ-ਪੁੱਤ
ਇੰਡੀਆ 5G 'ਤੇ ਅਟਕਿਆ ਹੋਇਆ, ਉਥੇ ਚੀਨ ਨੇ ਲਾਂਚ ਕਰ ਦਿੱਤਾ 10G ਇੰਟਰਨੈੱਟ, ਕੁਝ ਸਕਿੰਟਾਂ 'ਚ ਡਾਊਨਲੋਡ ਹੋ ਰਹੀ 90GB ਫਾਈਲ
ਇੰਡੀਆ 5G 'ਤੇ ਅਟਕਿਆ ਹੋਇਆ, ਉਥੇ ਚੀਨ ਨੇ ਲਾਂਚ ਕਰ ਦਿੱਤਾ 10G ਇੰਟਰਨੈੱਟ, ਕੁਝ ਸਕਿੰਟਾਂ 'ਚ ਡਾਊਨਲੋਡ ਹੋ ਰਹੀ 90GB ਫਾਈਲ
Loan For Women: ਔਰਤਾਂ ਲਈ ਵੱਡੀ ਰਾਹਤ! ਸਰਕਾਰ ਦੇ ਰਹੀ ਬਿਨਾਂ ਗਰੰਟੀ 10 ਲੱਖ ਤੋਂ 1 ਕਰੋੜ ਦੇ ਫੰਡ 
Loan For Women: ਔਰਤਾਂ ਲਈ ਵੱਡੀ ਰਾਹਤ! ਸਰਕਾਰ ਦੇ ਰਹੀ ਬਿਨਾਂ ਗਰੰਟੀ 10 ਲੱਖ ਤੋਂ 1 ਕਰੋੜ ਦੇ ਫੰਡ 
Punjab News: ਕਿਸਾਨਾਂ ਲਈ ਖੁਸ਼ਖਬਰੀ! 50 ਫੀਸਦੀ ਸਬਸਿਡੀ ਦਾ ਫਾਇਦਾ ਲੈਣ ਲਈ ਕਰੋ ਅਪਲਾਈ
Punjab News: ਕਿਸਾਨਾਂ ਲਈ ਖੁਸ਼ਖਬਰੀ! 50 ਫੀਸਦੀ ਸਬਸਿਡੀ ਦਾ ਫਾਇਦਾ ਲੈਣ ਲਈ ਕਰੋ ਅਪਲਾਈ
Punjab News: ਪੁਲਿਸ ਪ੍ਰਸ਼ਾਸਨ 'ਚ ਫਿਰ ਤੋਂ ਵੱਡਾ ਫੇਰਬਦਲ, 3 SHO ਸਣੇ 250 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ

ਮਰਦ ਲਈ ਹੀ ਨਹੀਂ ਸਗੋਂ ਔਰਤਾਂ ਦੀ ਸਿਹਤ ਲਈ ਵਰਦਾਨ ਹੈ ਸ਼ਿਲਾਜੀਤ! ਜਾਣੋ ਹੈਰਾਨੀਜਨਕ ਫਾਇਦੇ

Punjabi Cinema: ਪੰਜਾਬੀ ਅਦਾਕਾਰਾ ਦਾ ਫੁੱਟਿਆ ਗੁੱਸਾ, ਇੰਟਰਨੈੱਟ 'ਤੇ ਮੱਚੀ ਤਰਥੱਲੀ; ਗਾਇਕਾ ਬੋਲੀ- 'ਇੰਡਸਟਰੀ 'ਚ ਇੱਕ ਮੂਰਖ...' 
ਪੰਜਾਬੀ ਅਦਾਕਾਰਾ ਦਾ ਫੁੱਟਿਆ ਗੁੱਸਾ, ਇੰਟਰਨੈੱਟ 'ਤੇ ਮੱਚੀ ਤਰਥੱਲੀ; ਗਾਇਕਾ ਬੋਲੀ- 'ਇੰਡਸਟਰੀ 'ਚ ਇੱਕ ਮੂਰਖ...' 
PUNJAB WEATHER: ਵੈਸਟਨ ਡਿਸਟਰਬਨ ਦਾ ਅਸਰ ਹੋਇਆ ਖਤਮ, ਵੱਧਣ ਲੱਗੀ ਗਰਮੀ, 48 ਘੰਟਿਆਂ 'ਚ ਹੋਰ ਵਧੇਗਾ ਪਾਰਾ

Embed widget