ਪੜਚੋਲ ਕਰੋ
ਆਸਟ੍ਰੇਲੀਆ ਦੀ ਪਾਕਿ ਕਲੀਨ ਸਵੀਪ
1/10

ਆਸਟ੍ਰੇਲੀਆ ਨੇ ਪਹਿਲੀ ਪਾਰੀ 'ਚ 538 ਰਨ ਬਣਾਉਣ ਤੋਂ ਬਾਅਦ ਦੂਜੀ ਪਾਰੀ 'ਚ ਮੈਚ ਦੇ ਚੌਥੇ ਦਿਨ 241/2 ਦੇ ਸਕੋਰ 'ਤੇ ਪਾਰੀ ਐਲਾਨੀ।
2/10

465 ਰਨ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ ਦੂਜੀ ਪਾਰੀ 'ਚ 244 ਰਨ 'ਤੇ ਆਲ ਆਊਟ ਹੋ ਗਈ।
Published at : 08 Jan 2017 12:08 PM (IST)
View More























