ਪੜਚੋਲ ਕਰੋ
ਵਾਰਨਰ ਆਸਰੇ ਆਸਟ੍ਰੇਲੀਆ ਦੀ ਵੱਡੀ ਜਿੱਤ
1/10

2/10

ਆਸਟ੍ਰੇਲੀਆ ਦੇ ਦਿੱਤੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਸ਼ਰਜੀਲ ਖਾਨ ਨੇ ਦਮਦਾਰ ਸ਼ੁਰੂਆਤ ਦਿੱਤੀ। ਸ਼ਰਜੀਲ ਖਾਨ ਨੇ 47 ਗੇਂਦਾਂ 'ਤੇ 74 ਰਨ ਦੀ ਪਾਰੀ ਖੇਡੀ। ਪਰ ਪਾਕਿਸਤਾਨ ਦੇ ਬਾਕੀ ਬੱਲੇਬਾਜ ਆਪਣੀਆਂ ਚੰਗੀਆਂ ਸ਼ੁਰੂਆਤਾਂ ਨੂੰ ਵੱਡਿਆਂ ਪਾਰੀਆਂ 'ਚ ਤਬਦੀਲ ਕਰਨ 'ਚ ਨਾਕਾਮ ਰਹੇ। ਪਾਕਿਸਤਾਨ ਦੀ ਟੀਮ 43.5 ਓਵਰਾਂ 'ਚ 267 ਰਨ 'ਤੇ ਆਲ ਆਊਟ ਹੋ ਗਈ।
Published at : 22 Jan 2017 04:54 PM (IST)
View More























