ਪੜਚੋਲ ਕਰੋ

ਅਜ਼ਹਰ ਨੂੰ BCCI ਦਾ ਸਨਮਾਨ

ਨਵੀਂ ਦਿੱਲੀ - ਕਾਨਪੁਰ 'ਚ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵਿਚਾਲੇ ਖੇਡਿਆ ਜਾ ਰਿਹਾ ਘਰੇਲੂ ਸੀਰੀਜ਼ ਦਾ ਪਹਿਲਾ ਟੈਸਟ ਭਾਰਤੀ ਕ੍ਰਿਕਟ ਲਈ ਬੇਹਦ ਖਾਸ ਹੈ। ਇਹ ਭਾਰਤ ਦਾ 500ਵਾਂ ਟੈਸਟ ਹੈ। ਇਸ ਖਾਸ ਮੌਕੇ ਨੂੰ BCCI ਨੇ ਹੋਰ ਵੀ ਖਾਸ ਬਣਾ ਦਿੱਤਾ ਹੈ। ਭਾਰਤ ਲਈ ਅੱਜ ਤਕ ਕਪਤਾਨੀ ਕਰਨ ਵਾਲੇ ਸਾਰੇ ਖਿਡਾਰੀਆਂ ਨੂੰ ਇਸ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ। ਪਰ ਸਭ ਤੋਂ ਵੱਡੀ ਖੁਸ਼ੀ ਮੋਹੰਮਦ ਅਜ਼ਹਰੂਦੀਨ ਨੂੰ ਮਿਲੀ ਹੈ। 
url
 
ਮੈਚ ਫਿਕਸਿੰਗ ਸਕੈਂਡਲ ਦੇ ਚਲਦੇ ਅਜ਼ਹਰ 'ਤੇ ਲਾਈਫ ਬੈਨ ਲਗਾਇਆ ਗਿਆ ਸੀ ਜਿਸਤੋਂ ਬਾਅਦ ਅਜ਼ਹਰ ਨੂੰ BCCI ਆਪਣੇ ਅਧਿਕਾਰਿਕ ਪ੍ਰੋਗਰਾਮਾਂ 'ਤੇ ਇਨਵਾਇਟ ਨਹੀਂ ਕਰ ਰਿਹਾ ਸੀ। ਪਰ ਇਸ ਵਾਰ ਅਜਿਹਾ ਨਹੀਂ ਹੋਇਆ। ਇਸ ਬੇਹਦ ਖਾਸ ਮੌਕੇ 'ਤੇ BCCI ਨੇ ਬਾਕੀ ਕਪਤਾਨਾਂ ਦੇ ਨਾਲ ਅਜ਼ਹਰ ਨੂੰ ਵੀ ਸਨਮਾਨਿਤ ਕੀਤਾ। ਸਨਮਾਨ ਹਾਸਿਲ ਕਰਦੇ ਹੋਏ ਅਜ਼ਹਰ ਵੀ ਭਾਵੁਕ ਲਗ ਰਹੇ ਸਨ। ਫਿਰ ਜਦ ਰਾਸ਼ਟਰਗਾਨ ਹੋਇਆ ਤਾਂ ਉਸ ਵੇਲੇ ਵੀ ਅਜ਼ਹਰ ਬਾਕੀ ਕਪਤਾਨਾ ਨਾਲ ਖੜੇ ਝੰਡੇ ਨੂੰ ਵੇਖਦੇ ਨਜਰ ਆਏ। 
130828Kapil-DevSunil-Gavaskar-and-Mohammad-Azharuddin-2
 
ਕਪਤਾਨਾਂ ਨੂੰ ਸਨਮਾਨਿਤ ਕਰਨ ਦੇ ਨਾਲ-ਨਾਲ ਇਸ ਮੌਕੇ ਟਾਸ ਲਈ ਇੱਕ ਖਾਸ ਸਿੱਕਾ ਵੀ ਵਰਤਿਆ ਗਿਆ। ਇਸ ਸਿੱਕੇ ਦੇ ਇੱਕ ਪਾਸੇ 500 ਖੁਦਵਾਇਆ ਗਿਆ ਹੈ। ਇਹ ਸਿੱਕਾ ਭਾਰਤ ਦੇ 500ਵੇਂ ਟੈਸਟ ਦੀ ਯਾਦਗਾਰ ਵਜੋਂ ਵਰਤਿਆ ਜਾਵੇਗਾ। ਕਾਨਪੁਰ ਦਾ ਗਰੀਨ ਪਾਰਕ ਸਟੇਡੀਅਮ ਭਾਰਤ ਦੇ ਪਹਿਲੇ ਕ੍ਰਿਕਟ ਮੈਦਾਨਾਂ ਚੋਂ ਇੱਕ ਹੈ। ਚੇਪੌਕ, ਵਾਨਖੇੜੇ ਅਤੇ ਈਡਨ ਗਾਰਡਨਸ ਮੈਦਾਨ ਦੇ ਨਾਲ-ਨਾਲ ਗਰੀਨ ਪਾਰਕ ਸਟੇਡੀਅਮ ਵੀ ਦੇਸ਼ ਦੇ ਸਭ ਤੋਂ ਪੁਰਾਣੇ ਸਟੇਡੀਅਮਸ ਚੋਂ ਇੱਕ ਹੈ। 
mohd
 
ਭਾਰਤ ਵਿਸ਼ਵ ਦਾ 6ਵਾਂ ਟੈਸਟ ਪਲੇਇੰਗ ਦੇਸ਼ ਬਣਿਆ ਸੀ। ਭਾਰਤ ਦੀ ਟੈਸਟ ਮੈਚਾਂ 'ਚ ਹੁਣ ਤਕ ਕੁਲ 32 ਖਿਡਾਰੀਆਂ ਨੇ ਕਪਤਾਨੀ ਕੀਤੀ ਹੈ। 500 ਟੈਸਟ ਮੈਚ ਖੇਡਣ ਵਾਲਾ ਭਾਰਤ ਵਿਸ਼ਵ ਦਾ ਚੌਥਾ ਦੇਸ਼ ਹੈ। ਇਸਤੋਂ ਪਹਿਲਾਂ ਇੰਗਲੈਂਡ (976), ਆਸਟ੍ਰੇਲੀਆ (791) ਅਤੇ ਵੈਸਟ ਇੰਡੀਜ਼ (517) ਦੀਆਂ ਟੀਮਾਂ ਨੇ 500 ਤੋਂ ਵਧ ਟੈਸਟ ਖੇਡੇ ਹਨ। 
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਸਰਕਾਰੀ ਕਰਮਚਾਰੀਆਂ 'ਚ ਮੱਚੀ ਤਰਥੱਲੀ, ਹਾਜ਼ਰੀ ਦੇ ਬਦਲੇ ਨਿਯਮ, ਟਾਈਮ 'ਤੇ ਦਫਤਰ ਨਾ ਪਹੁੰਚਣ 'ਤੇ ਕੱਟੇਗੀ ਤਨਖਾਹ

Punjab Holidays: ਪੰਜਾਬ 'ਚ 3 ਦਿਨ ਲਗਾਤਾਰ ਛੁੱਟੀ, ਸਕੂਲ-ਕਾਲਜ ਤੋਂ ਲੈ ਕੇ ਸਰਕਾਰੀ ਦਫ਼ਤਰ ਰਹਿਣਗੇ ਬੰਦ

Punjab News: ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਸੂਬਾ ਸਰਕਾਰ ਵੱਲੋਂ ਕੀਤਾ ਇਹ ਵੱਡਾ ਫੈਸਲਾ

Punjab News: ਪੰਜਾਬ 'ਚ ਹੋਇਆ ਵੱਡਾ ਐਕਸ਼ਨ! ਇਸ ਅਧਿਕਾਰੀ ਨੂੰ ਡਿਊਟੀ ਤੋਂ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ?
Punjab News: ਪੰਜਾਬ 'ਚ ਹੋਇਆ ਵੱਡਾ ਐਕਸ਼ਨ! ਇਸ ਅਧਿਕਾਰੀ ਨੂੰ ਡਿਊਟੀ ਤੋਂ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ?
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਸਰਕਾਰੀ ਕਰਮਚਾਰੀਆਂ 'ਚ ਮੱਚੀ ਤਰਥੱਲੀ, ਹਾਜ਼ਰੀ ਦੇ ਬਦਲੇ ਨਿਯਮ, ਟਾਈਮ 'ਤੇ ਦਫਤਰ ਨਾ ਪਹੁੰਚਣ 'ਤੇ ਕੱਟੇਗੀ ਤਨਖਾਹ
Punjab News: ਸਰਕਾਰੀ ਕਰਮਚਾਰੀਆਂ 'ਚ ਮੱਚੀ ਤਰਥੱਲੀ, ਹਾਜ਼ਰੀ ਦੇ ਬਦਲੇ ਨਿਯਮ, ਟਾਈਮ 'ਤੇ ਦਫਤਰ ਨਾ ਪਹੁੰਚਣ 'ਤੇ ਕੱਟੇਗੀ ਤਨਖਾਹ
Punjab Holidays: ਪੰਜਾਬ 'ਚ 3 ਦਿਨ ਲਗਾਤਾਰ ਛੁੱਟੀ, ਸਕੂਲ-ਕਾਲਜ ਤੋਂ ਲੈ ਕੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab Holidays: ਪੰਜਾਬ 'ਚ 3 ਦਿਨ ਲਗਾਤਾਰ ਛੁੱਟੀ, ਸਕੂਲ-ਕਾਲਜ ਤੋਂ ਲੈ ਕੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Punjab News: ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਸੂਬਾ ਸਰਕਾਰ ਵੱਲੋਂ ਕੀਤਾ ਇਹ ਵੱਡਾ ਫੈਸਲਾ
Punjab News: ਪੰਜਾਬ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ! ਸੂਬਾ ਸਰਕਾਰ ਵੱਲੋਂ ਕੀਤਾ ਇਹ ਵੱਡਾ ਫੈਸਲਾ
Punjab News: ਪੰਜਾਬ 'ਚ ਹੋਇਆ ਵੱਡਾ ਐਕਸ਼ਨ! ਇਸ ਅਧਿਕਾਰੀ ਨੂੰ ਡਿਊਟੀ ਤੋਂ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ?
Punjab News: ਪੰਜਾਬ 'ਚ ਹੋਇਆ ਵੱਡਾ ਐਕਸ਼ਨ! ਇਸ ਅਧਿਕਾਰੀ ਨੂੰ ਡਿਊਟੀ ਤੋਂ ਕੀਤਾ ਮੁਅੱਤਲ, ਜਾਣੋ ਪੂਰਾ ਮਾਮਲਾ?
TCS ਭਰਤੀ ਕਰੇਗੀ 42000 ਫ੍ਰੈਸ਼ਰਜ਼, ਟੈਰਿਫ਼ ਸੰਕਟ ਵਿਚਾਲੇ ਤਨਖਾਹ ਵਾਧੇ 'ਤੇ ਫੈਸਲਾ ਲਟਕਿਆ

ਅਮਰੀਕੀ ਟੈਰਿਫ ਤੋਂ ਭਾਰਤ ਨੂੰ ਵੱਡੀ ਰਾਹਤ, ਵਾਈਟ ਹਾਊਸ ਨੇ ਕੀਤਾ ਐਲਾਨ; ਚੀਨ 'ਤੇ ਵਧਾਇਆ 145% ਟੈਕਸ 'ਦਾ ਬੋਝ, ਟਰੰਪ ਵੱਲੋਂ ਇੱਕ ਹੋਰ ਝਟਕਾ

Punjab News: ਪੰਜਾਬ ਕਾਂਗਰਸ ਦਾ ਵੱਡਾ ਐਕਸ਼ਨ, ਇਸ ਨੇਤਾ ਨੂੰ AICC ਦੇ ਸਕੱਤਰ ਪਦ ਤੋਂ ਹਟਾਇਆ

Punjab Weather: ਪੰਜਾਬ 'ਚ ਅੱਜ 40 ਕਿਮੀ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ! ਕੁੱਝ ਜ਼ਿਲ੍ਹਿਆਂ 'ਚ ਮੀਂਹ ਤੇ ਗੜ੍ਹੇਮਾਰੀ ਦੀ ਚੇਤਾਵਨੀ, ਮੌਸਮ ਹੋਇਆ ਸੁਹਾਵਨਾ ਪਰ ਕਿਸਾਨਾਂ ਦੇ ਸੁੱਕੇ ਸਾਂਹ

Embed widget