ਪੜਚੋਲ ਕਰੋ

Virat Kohli ਦੀ ਖਰਾਬ ਫ਼ਾਰਮ 'ਤੇ ਸਾਬਕਾ ਦਿੱਗਜ ਦਾ ਵੱਡਾ ਬਿਆਨ, ਕਿਹਾ - ਉਨ੍ਹਾਂ ਨੂੰ ਪਤਾ ਹੈ ਕੀ ਕਰਨਾ ਹੈ

ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਦੀ ਖਰਾਬ ਫ਼ਾਰਮ ਜਾਰੀ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਹੁਣ ਸਾਬਕਾ ਮਹਿਲਾ ਕ੍ਰਿਕਟ ਕਪਤਾਨ ਅੰਜੁਮ ਚੋਪੜਾ ਨੇ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ।

Anjum Chopra On Virat: ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਦੀ ਖਰਾਬ ਫ਼ਾਰਮ ਜਾਰੀ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਹੁਣ ਸਾਬਕਾ ਮਹਿਲਾ ਕ੍ਰਿਕਟ ਕਪਤਾਨ ਅੰਜੁਮ ਚੋਪੜਾ ਨੇ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾੰ ਨੇ ਕਿਹਾ ਕਿ ਉਹ ਜ਼ਰੂਰ ਪ੍ਰੈਕਟਿਸ ਕਰ ਰਹੇ ਹੋਣਗੇ ਅਤੇ ਜ਼ੋਰਦਾਰ ਵਾਪਸੀ ਕਰਨਗੇ। ਦਰਅਸਲ ਇੰਗਲੈਂਡ ਖ਼ਿਲਾਫ਼ ਸੀਰੀਜ਼ 'ਚ ਵੀ ਵਿਰਾਟ ਕੋਹਲੀ ਦੀ ਖਰਾਬ ਫ਼ਾਰਮ ਜਾਰੀ ਰਹੀ। ਉਨ੍ਹਾਂ ਨੂੰ ਦੌੜਾਂ ਬਣਾਉਣ ਲਈ ਲਗਾਤਾਰ ਸੰਘਰਸ਼ ਕਰਨਾ ਪਿਆ।

30-40 ਦੌੜਾਂ ਬਣਾ ਕੇ ਵੀ ਸਾਲਾਂ ਤੱਕ ਟੀਮ 'ਚ ਬਣੇ ਰਹੇ
ਸਾਬਕਾ ਮਹਿਲਾ ਕ੍ਰਿਕਟ ਕਪਤਾਨ ਅੰਜੁਮ ਚੋਪੜਾ ਨੇ ਕਿਹਾ ਕਿ ਮੈਂ ਕਈ ਅਜਿਹੇ ਖਿਡਾਰੀ ਦੇਖੇ ਹਨ, ਜੋ 30-40 ਦੌੜਾਂ ਬਣਾਉਣ ਦੇ ਬਾਅਦ ਵੀ ਸਾਲਾਂ ਤੱਕ ਭਾਰਤੀ ਟੀਮ 'ਚ ਬਣੇ ਰਹੇ। ਉਨ੍ਹਾਂ ਕਿਹਾ ਕਿ ਦਰਅਸਲ ਵਿਰਾਟ ਕੋਹਲੀ ਨੇ ਆਪਣੇ ਲਈ ਬਹੁਤ ਉੱਚੇ ਮਾਪਦੰਡ ਬਣਾਏ ਹਨ, ਜਿਸ ਕਾਰਨ 30-40 ਦੌੜਾਂ ਘੱਟ ਲੱਗਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਯਕੀਨ ਹੈ ਕਿ ਵਿਰਾਟ ਕੋਹਲੀ ਜਲਦੀ ਹੀ ਜ਼ਬਰਦਸਤ ਵਾਪਸੀ ਕਰੇਗਾ ਅਤੇ ਕਾਫੀ ਦੌੜਾਂ ਬਣਾਵੇਗਾ।

'ਖੁਦ ਪਤਾ ਹੈ ਉਹ ਕੀ ਚਾਹੁੰਦੇ ਹਨ'
ਅੰਜੁਮ ਚੋਪੜਾ (Anjum Chopra) ਨੇ ਕਿਹਾ ਕਿ ਵਿਰਾਟ ਕੋਹਲੀ (Virat Kohli) ਨੂੰ ਖੁਦ ਪਤਾ ਹੈ ਕਿ ਉਹ ਕੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਆਪਣੇ ਮਿਆਰ ਮੁਤਾਬਕ ਦੌੜਾਂ ਨਹੀਂ ਬਣਾ ਪਾਉਂਦੇ ਤਾਂ ਤੁਸੀਂ ਜ਼ਿਆਦਾ ਅਭਿਆਸ ਕਰਦੇ ਹੋ। ਮੈਨੂੰ ਯਕੀਨ ਹੈ ਕਿ ਵਿਰਾਟ ਕੋਹਲੀ ਪ੍ਰੈਕਟਿਸ ਕਰ ਰਹੇ ਹੋਣਗੇ। ਉਹ ਫ਼ਾਰਮ 'ਚ ਵਾਪਸੀ ਦੀ ਪੂਰੀ ਕੋਸ਼ਿਸ਼ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਇੰਟਰਨੈਸ਼ਨਲ ਕਾਫੀ ਬਦਲ ਗਿਆ ਹੈ, ਜਿਸ ਕਾਰਨ ਪ੍ਰੈਕਟਿਸ ਦੇ ਆਧਾਰ 'ਤੇ ਹੀ ਵਾਪਸੀ ਸੰਭਵ ਹੈ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

IPL 2026 ਤੋਂ ਬਾਅਦ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਗੁਜਰਾਤ ਟਾਈਟਨਸ ਦੀ ਬੱਸ ਨੂੰ ਲੱਗੀ ਅੱਗ; ਮੱਚਿਆ ਚੀਕ ਚੀਹਾੜਾ
IPL 2026 ਤੋਂ ਬਾਅਦ ਵਾਪਰਿਆ ਵੱਡਾ ਹਾਦਸਾ, ਖਿਡਾਰੀਆਂ ਨਾਲ ਭਰੀ ਗੁਜਰਾਤ ਟਾਈਟਨਸ ਦੀ ਬੱਸ ਨੂੰ ਲੱਗੀ ਅੱਗ; ਮੱਚਿਆ ਚੀਕ ਚੀਹਾੜਾ
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
ਚੈਂਪੀਅਨ RCB ਨੂੰ ਮਿਲੇ 20 ਕਰੋੜ, ਵੈਭਵ ਸੂਰਿਆਵੰਸ਼ੀ ‘ਤੇ ਕਿੰਨੇ ਨੋਟਾਂ ਦਾ ਪਿਆ ਮੀਂਹ; ਜਾਣੋ ਸਾਰੇ ਅਵਾਰਡਸ ਦੀ Price Money
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
RCB vs GT IPL 2026 Final : RCB ਨੇ ਜਿੱਤਿਆ ਟਾਸ, ਗੁਜਰਾਤ ਪਹਿਲਾਂ ਕਰੇਗੀ ਬੱਲੇਬਾਜ਼ੀ , ਕੌਣ ਜਿੱਤੇਗਾ 19ਵੇਂ ਸੀਜ਼ਨ ਦਾ ਖਿਤਾਬ ?
Sports News: ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ...
ਆਈਪੀਐੱਲ ਫਾਈਨਲ ਤੋਂ ਪਹਿਲਾਂ ਵੱਡੀ ਖਬਰ, ਕ੍ਰਿਕਟ ਕੋਚ ਨੂੰ 16 ਸਾਲਾਂ ਦੀ ਜੇਲ੍ਹ; ਨਾਲ ਲੱਗਿਆ ਮੋਟਾ ਜੁਰਮਾਨਾ: ਜਾਣੋ ਪੂਰਾ ਮਾਮਲਾ...

ਵੀਡੀਓਜ਼

ਜਦੋਂ BJP ਆਗੂ ਨੇ ਪਾਈ ਵੋਟ, ਕੈਮਰੇ ਸਾਹਮਣੇ ਕਹਿ ਦਿੱਤੀ ਵੱਡੀ ਗੱਲ
ਬਰਨਾਲਾ 'ਚ ਮੀਤ ਹੇਅਰ ਦਾ ਵੱਡਾ ਦਾਅਵਾ! AAP ਬਣਾਏਗੀ ਪਹਿਲਾ ਮੇਅਰ
ਸਮਰਾਲਾ ‘ਚ ਪ੍ਰਸ਼ਾਸਨ ਦੇ ਦਾਅਵੇ ਫੇਲ! ਅਪਾਹਜਾਂ ਨੂੰ ਚੁੱਕ ਕੇ ਲੈ ਜਾਣਾ ਪਿਆ ਵੋਟ ਪਾਉਣ
ਖੰਨਾ ‘ਚ ਵੋਟਿੰਗ ਦੌਰਾਨ ਹੰਗਾਮਾ! ਪੁਲਿਸ ਸਾਹਮਣੇ ਹੀ ਭਿੜੇ ਉਮੀਦਵਾਰ
ਮੀਤ ਹੇਅਰ ਪਹੁੰਚੇ ਬਰਨਾਲਾ, ਪਹਿਲੀ ਵਾਰ ਬਰਨਾਲਾ ਨੂੰ ਮਿਲੇਗਾ ਮੇਅਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cockroach Janta Party ਵੱਲੋਂ ਵੱਡਾ ਐਲਾਨ, 6 ਜੂਨ ਨੂੰ ਭਾਰਤ ਆ ਰਹੇ ਹਨ ਅਭਿਜੀਤ ਦੀਪਕੇ , ਸਮਰਥਕਾਂ ਨੂੰ ਦਿੱਲੀ ਪਹੁੰਚਣ ਦੀ ਅਪੀਲ 
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
Cooler Tips : ਹੁਣ ਕੂਲਰ ਵੀ ਦੇਵੇਗਾ AC ਵਰਗੀ ਠੰਡੀ ਹਵਾ, ਬਸ ਪਾਣੀ ਦੀ ਟੈਂਕੀ 'ਚ ਮਿਲਾਓ ਇਹ ਚੀਜ਼ਾਂ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
ਮਸਾਲੇਦਾਨੀ 'ਚ ਰੱਖੀ ਹਲਦੀ ਅਸਲੀ ਹੈ ਜਾਂ ਨਕਲੀ? ਇਨ੍ਹਾਂ ਤਰੀਕਿਆਂ ਨਾਲ ਕਰੋ ਪਛਾਣ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Divorce : ਵਿਆਹ ਦੇ ਕਿੰਨੇ ਸਾਲਾਂ ਬਾਅਦ ਜ਼ਿਆਦਾਤਰ ਤਲਾਕ ਹੁੰਦੇ ਹਨ? ਜਾਣੋ ਰਿਸ਼ਤਿਆਂ 'ਚ ਦਰਾਰ ਆਉਣ ਦੇ ਕਾਰਨ
Big News: ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
ਵੱਡੀ ਕਾਰਵਾਈ, ਇਨ੍ਹਾਂ ਮਸ਼ਹੂਰ ਵਿਧਾਇਕਾਂ ਨੂੰ ਪਾਰਟੀ 'ਚੋਂ ਕੱਢਿਆ ਗਿਆ ਬਾਹਰ; ਜਾਣੋ ਕਿਉਂ ਭੱਖੀ ਸਿਆਸਤ...
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Barnala Municipal Elections : ਜਿੱਤ ਦੇ ਜਸ਼ਨ 'ਚ 'ਆਪ' ਸਮਰਥਕਾਂ ਵੱਲੋਂ ਸ਼ਰੇਆਮ ਹਵਾਈ ਫਾਇਰਿੰਗ, ਵੀਡੀਓ ਵਾਇਰਲ , ਮਾਮਲਾ ਦਰਜ
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Ravneet Singh Bittu ਨੂੰ ਐਸ.ਸੀ. ਕਮਿਸ਼ਨ ਨੇ 4 ਜੂਨ ਨੂੰ ਕੀਤਾ ਤਲਬ , ਸੰਗਰੂਰ ਪੁਲਿਸ ਨੇ ਸੌਂਪੀ ਰਿਪੋਰਟ  
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Amritsar News : ਜੰਡਿਆਲਾ ਗੁਰੂ 'ਚ ਤੇਜ਼ਧਾਰ ਹਥਿਆਰਾਂ ਨਾਲ ਅਧਿਆਪਕ ਦਾ ਕਤਲ , ਬੇਟੀ ਨੂੰ ਟਿਊਸ਼ਨ ਛੱਡ ਕੇ ਵਾਪਸ ਆਉਂਦੇ ਸਮੇਂ ਵਾਪਰੀ ਘਟਨਾ
Embed widget