ਪੜਚੋਲ ਕਰੋ

CBI ਚੁੱਕੇਗੀ ਵਿਵਾਦ ਤੋਂ ਪਰਦਾ

ਨਵੀਂ ਦਿੱਲੀ - ਕਾਮਨਵੈਲਥ ਖੇਡਾਂ ਦੇ ਗੋਲਡ ਮੈਡਲਿਸਟ ਭਲਵਾਨ ਨਰਸਿੰਗਘ ਯਾਦਵ ਦੇ ਡੋਪਿੰਗ ਮਾਮਲੇ 'ਚ CBI ਜਾਂਚ ਸ਼ੁਰੂ ਹੋ ਗਈ ਹੈ। ਇਸਦੀ ਜਾਣਕਾਰੀ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜਭੂਸ਼ਨ ਸ਼ਰਨ ਸਿੰਘ ਨੇ ਦਿੱਤੀ ਹੈ। WFI ਦੇ ਪ੍ਰਧਾਨ ਬ੍ਰਿਜਭੂਸ਼ਨ ਨੇ ਕੁਝ ਦਿਨ ਪਹਿਲਾਂ ਪ੍ਰਧਾਨਮੰਤਰੀ ਨਾਲ ਮੁਲਾਕਾਤ ਕਰ ਇਸ ਮਾਮਲੇ 'ਚ CBI ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। PMO ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਇਸ ਮਾਮਲੇ 'ਚ CBI ਪੜਤਾਲ ਸ਼ੁਰੂ ਹੋਈ ਹੈ। 
512777-modi-narsingh-700  36C8FD3E00000578-3718782-image-a-1_1470086307389
 
ਇਸਤੋਂ ਪਹਿਲਾਂ ਉੱਤਰ ਪ੍ਰਦੇਸ਼ ਸਰਕਾਰ ਨੇ ਕਾਮਨਵੈਲਥ ਖੇਡਾਂ ਦੇ ਗੋਲਡ ਮੈਡਲਿਸਟ ਭਲਵਾਨ ਨਰਸਿੰਗਘ ਯਾਦਵ ਦੇ ਡੋਪਿੰਗ ਮਾਮਲੇ 'ਚ CBI ਜਾਂਚ ਕਰਵਾਉਣ ਦੀ ਅਪੀਲ ਕੀਤੀ ਸੀ। ਨਰਸਿੰਘ ਯਾਦਵ ਦੇ ਲਗਾਏ ਖਾਣ-ਪੀਣ ਦੇ ਸਾਮਾਨ 'ਚ ਹੋਈ ਮਿਲਾਵਟ ਦੇ ਆਰੋਪਾਂ 'ਚ UP ਸਰਕਾਰ ਨੇ ਜਾਂਚ ਕਰਵਾਉਣ ਦਾ ਫੈਸਲਾ ਲਿਆ ਸੀ। ਇਸਦੇ ਲਈ UP ਸਰਕਾਰ ਨੇ ਵੀ ਕੇਂਦਰੀ ਸਰਕਾਰ ਨੂੰ ਚਿੱਠੀ ਭੇਜੀ ਸੀ। ਵਾਰਾਨਸੀ ਦੇ ਨੀਮਾ ਪਿੰਡ ਦੇ ਰਹਿਣ ਵਾਲੇ ਨਰਸਿੰਘ ਯਾਦਵ ਨੂੰ ਓਲੰਪਿਕਸ 'ਚ ਤਗਮੇ ਦਾ ਦਾਵੇਦਾਰ ਮੰਨਿਆ ਜਾ ਰਿਹਾ ਸੀ। ਪਰ ਡੋਪ ਟੈਸਟ 'ਚ ਉਨ੍ਹਾਂ ਦੇ ਪਾਜੀਟਿਵ ਆਉਣ ਤੋਂ ਬਾਅਦ ਵਿਵਾਦ ਹੋ ਗਿਆ। ਇਸੇ ਮਾਮਲੇ 'ਚ ਨਰਸਿੰਘ ਯਾਦਵ ਨੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ। 
1470052479_narsingh-yadav  Narsingh-Yadav
 
ਨਰਸਿੰਘ ਯਾਦਵ ਨੂੰ WADA ਤੇ CAS ਨੇ ਨਹੀਂ ਬਖਸ਼ਿਆ 
 
ਰੀਓ ਓਲੰਪਿਕਸ 'ਚ ਭਾਰਤ ਨੂੰ ਵੱਡਾ ਝਟਕਾ ਲੱਗਾ। ਜਦ 74kg ਭਾਰਵਰਗ 'ਚ ਭਾਰਤ ਦੀ ਦਾਵੇਦਾਰੀ ਪੇਸ਼ ਕਰਨ ਜਾ ਰਹੇ ਨਰਸਿੰਘ ਯਾਦਵ 'ਤੇ 4 ਸਾਲ ਦਾ ਬੈਨ ਲਗਾ ਦਿੱਤਾ ਗਿਆ। ਡੋਪਿੰਗ ਮਾਮਲੇ 'ਚ ਫਸੇ ਨਰਸਿੰਘ ਯਾਦਵ ਨੂੰ WADA (ਵਿਸ਼ਵ ਐਂਟੀ ਡੋਪਿੰਗ ਅਜੈਂਸੀ) ਅਤੇ CAS (ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ) ਨੇ ਮਿਲਕੇ ਇਹ ਝਟਕਾ ਦਿੱਤਾ। ਇਸ ਮਾਮਲੇ 'ਚ ਅਦਾਲਤ 'ਚ ਲਗਭਗ 4 ਘੰਟੇ ਤਕ ਬਹਿਸ ਚੱਲੀ ਸੀ ਜਿਸ ਦੌਰਾਨ ਨਰਸਿੰਘ ਨੇ ਵੀ ਆਪਣਾ ਪੱਖ ਰਖਿਆ। ਪਰ ਫਿਰ ਫੈਸਲਾ ਨਰਸਿੰਘ ਦੇ ਉਲਟ ਸੁਣਾਇਆ ਗਿਆ। 
11979232  CAS
 
ਨਰਸਿੰਘ 'ਤੇ ਲੱਗਾ 4 ਸਾਲ ਦਾ ਬੈਨ 
 
CAS ਨੇ NADA (ਰਾਸ਼ਟਰੀ ਐਂਟੀ ਡੋਪਿੰਗ ਅਜੈਂਸੀ) ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਚ ਫੈਸਲਾ ਲਿਆ ਗਿਆ ਕਿ ਖਾਣ-ਪੀਣ ਦੇ ਸਮਾਨ 'ਚ ਮਿਲਾਵਟ ਦੀ ਗੱਲ ਸਹੀ ਨਹੀਂ ਹੈ। ਕੋਰਟ ਨੇ ਨਰਸਿੰਘ ਦੇ ਇਸ ਤਰਕ ਨੂੰ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਖਿਲਾਫ ਸਾਜਿਸ਼ ਹੋਈ ਹੈ। ਨਰਸਿੰਘ ਦੇ ਤਰਕ ਨੂੰ ਸਾਬਿਤ ਕਰਨ ਲਈ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ ਜਿਸ ਕਾਰਨ ਕੋਰਟ ਨੇ ਉਨ੍ਹਾਂ ਖਿਲਾਫ ਫੈਸਲਾ ਲੈਣ ਦਾ ਮਨ ਬਣਾਇਆ। ਇਸੇ ਕਾਰਨ ਪਹਿਲਾਂ NADA ਵੀ ਨਰਸਿੰਘ ਨੂੰ ਓਲੰਪਿਕਸ 'ਚ ਹਿੱਸਾ ਲੈਣ ਦਾ ਪੱਖ ਨਹੀਂ ਕਰ ਰਿਹਾ ਸੀ। 

ਟਾਪ ਹੈਡਲਾਈਨ

Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼

Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ

Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?

Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Online Shopping Scam :  ਦੀਵਾਲੀ ਆਫਰ 'ਚ 65 ਹਜ਼ਾਰ ਦੀ LED ਖਰੀਦੀ, ਡੱਬਾ ਖੋਲ੍ਹਿਆ ਤਾਂ ਅੰਦਰੋਂ ਨਿਕਲੀ ਅਜਿਹੀ ਚੀਜ਼ ਕਿ ਉੱਡ ਗਏ ਹੋਸ਼
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Employee PF : ਕੀ ਅੱਜ ਤੁਹਾਡੀ ਵੀ ਕੱਟ ਕੇ ਆਈ ਹੈ ਤਨਖਾਹ? ਜਾਣੋ EPFO ਅਤੇ ਨਵੇਂ ਵੇਜ ਕੋਡ ਦਾ ਪੂਰਾ ਮਾਮਲਾ
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Health Tips : ਦੂਜਿਆਂ ਦੀ ਆਵਾਜ਼ ਨਾਲ ਖੁੱਲ੍ਹ ਜਾਂਦੀ ਹੈ ਨੀਂਦ, ਪਰ ਆਪਣੇ ਖਰਾਟੇ ਕਿਉਂ ਨਹੀਂ ਸੁਣਦੇ?
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Bank Holidays : 2 ਤੋਂ 8 ਨਵੰਬਰ ਤੱਕ ਕਦੋਂ-ਕਦੋਂ ਬੰਦ ਰਹਿਣਗੇ ਬੈਂਕ? ਦੇਖੋ ਛੁੱਟੀਆਂ ਦੀ ਪੂਰੀ ਲਿਸਟ
Silver Price Crash : 10 ਗ੍ਰਾਮ ਸੋਨੇ ਦੇ ਬਰਾਬਰ ਪਹੁੰਚ ਸਕਦੀ ਹੈ 1 ਕਿਲੋ ਚਾਂਦੀ ਦੀ ਕੀਮਤ! ਰਿਕਾਰਡ ਪੱਧਰ ਤੋਂ 57% ਡਿੱਗੇ ਭਾਅ

AAP ਦੇ 2 ਵਿਧਾਇਕਾਂ ਨੇ ਛੱਡੀ ਪਾਰਟੀ: ਬੋਲੇ- ਕੇਜਰੀਵਾਲ ਦੀਆਂ ਗਾਰੰਟੀਆਂ ਪੂਰੀਆਂ ਨਹੀਂ ਹੋਈਆਂ, ਭਲਕੇ BJP 'ਚ ਹੋਣਗੇ ਸ਼ਾਮਲ

Warren Buffett : 48 ਸਾਲਾਂ ਤੋਂ ਪਾਣੀ ਨਹੀਂ ਪੀਤਾ! ਜਾਣੋ ਵਾਰਨ ਬਫੇਟ ਦੀ ਅਜੀਬ ਆਦਤ ਦਾ ਰਾਜ਼

Flight Ticket Price : ਚੌਥੀ ਵਾਰ ਮਹਿੰਗਾ ਹੋਇਆ ਹਵਾਈ ਤੇਲ ! ਕੀ ਹੁਣ ਫਲਾਈਟ ਟਿਕਟਾਂ ਲਈ ਵੀ ਦੇਣੇ ਪੈਣਗੇ ਵੱਧ ਪੈਸੇ?

Embed widget