ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਵੱਡੀ ਖਬਰ! ਰਾਸ਼ਟਰਮੰਡਲ ਖੇਡਾਂ 'ਚ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ 'ਚ ਭਾਰਤ ਲਈ ਜਿੱਤਿਆ ਦੂਜਾ ਗੋਲਡ ਮੈਡਲ, ਭਾਰਤ ਦੇ ਹਿੱਸੇ ਹੁਣ ਤਕ ਆਏ 5 ਮੈਡਲ

Jeremy Lalrinnung Wins Gold: ਭਾਰਤ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਚਾਰ ਤਗਮੇ ਜਿੱਤੇ, ਮੀਰਾਬਾਈ ਚਾਨੂ ਨੇ ਵੇਟਲਿਫਟਿੰਗ 49kg ਮਹਿਲਾ ਈਵੈਂਟ ਵਿੱਚ ਟੀਮ ਲਈ ਪਹਿਲਾ ਸੋਨ ਤਮਗਾ ਜਿੱਤਣ ਦੀ ਉਮੀਦ ਕੀਤੀ।

Commonwealth Games 2022:  ਰਾਸ਼ਟਰਮੰਡਲ ਖੇਡਾਂ 'ਚ ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ 'ਚ ਭਾਰਤ ਲਈ ਦੂਜਾ ਗੋਲਡ ਮੈਡਲ ਜਿੱਤਿਆ ਹੈ। ਭਾਰਤ ਦੇ ਹਿੱਸੇ ਹੁਣ ਤਕ 5 ਮੈਡਲ ਆ ਗਏ ਹਨ। ਭਾਰਤ ਨੇ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਚਾਰ ਤਗਮੇ ਜਿੱਤੇ, ਮੀਰਾਬਾਈ ਚਾਨੂ ਨੇ ਵੇਟਲਿਫਟਿੰਗ 49kg ਮਹਿਲਾ ਈਵੈਂਟ ਵਿੱਚ ਟੀਮ ਲਈ ਪਹਿਲਾ ਸੋਨ ਤਮਗਾ ਜਿੱਤਣ ਦੀ ਉਮੀਦ ਕੀਤੀ।

ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ 2022 ਦਾ ਤੀਜਾ ਦਿਨ ਭਾਰਤ ਲਈ ਹੁਣ ਤੱਕ ਸ਼ਾਨਦਾਰ ਰਿਹਾ ਹੈ। ਦਰਅਸਲ ਅੱਜ ਭਾਰਤ ਨੂੰ ਦੂਜਾ ਸੋਨ ਤਮਗਾ ਮਿਲਿਆ ਹੈ। ਜੇਰੇਮੀ ਲਾਲਰਿਨੁੰਗਾ ਨੇ ਵੇਟਲਿਫਟਿੰਗ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ। ਉਸ ਨੇ ਸਨੈਚ ਵਿੱਚ 140 ਕਿਲੋ ਭਾਰ ਚੁੱਕਿਆ। ਇਸ ਦੇ ਨਾਲ ਹੀ ਉਸ ਨੇ ਕਲੀਨ ਐਂਡ ਜਰਕ ਵਿੱਚ 160 ਕਿਲੋ ਭਾਰ ਚੁੱਕਿਆ। ਜੇਰੇਮੀ ਨੇ ਸਨੈਚ ਵਿੱਚ 140 ਕਿਲੋ ਭਾਰ ਚੁੱਕ ਕੇ ਰਿਕਾਰਡ ਬਣਾਇਆ ਹੈ। ਵਾਈਪਾਵਾ ਨੇਵੋ ਇਓਨ ਪੁਰਸ਼ਾਂ ਦੇ 67 ਕਿਲੋਗ੍ਰਾਮ ਫਾਈਨਲ ਵਿੱਚ ਦੂਜੇ ਸਥਾਨ ’ਤੇ ਰਿਹਾ।

ਸੰਕੇਤ ਸਰਗਰ ਨੇ ਸ਼ਨੀਵਾਰ ਸਵੇਰੇ ਖੇਡਾਂ ਵਿੱਚ ਭਾਰਤ ਲਈ ਪਹਿਲਾ ਤਮਗਾ ਜਿੱਤਿਆ, ਕਿਉਂਕਿ ਉਸਨੇ ਪੁਰਸ਼ਾਂ ਦੇ 55 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਜਿੱਥੇ ਮਹਿਲਾ ਟੀਮ ਟੇਬਲ ਟੈਨਿਸ ਵਿੱਚ ਮਲੇਸ਼ੀਆ ਤੋਂ ਸ਼ਾਨਦਾਰ ਹਾਰ ਦਾ ਸਾਹਮਣਾ ਕਰਕੇ ਬਾਹਰ ਹੋ ਗਈ, ਉੱਥੇ ਹੀ ਪੁਰਸ਼ ਟੀਮ ਨੇ ਤਿੰਨ ਵਿੱਚੋਂ ਤਿੰਨ ਜਿੱਤਾਂ ਨਾਲ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ। ਅੱਜ ਭਾਰਤੀ ਪੁਰਸ਼ ਹਾਕੀ ਟੀਮ ਵੀ ਆਪਣੀ ਮੁਹਿੰਮ ਦੀ ਸ਼ੁਰੂਆਤ ਘਾਨਾ ਦੀ ਟੀਮ ਖ਼ਿਲਾਫ਼ ਕਰੇਗੀ, ਜਦੋਂ ਕਿ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਵੀ ਐਕਸ਼ਨ ਵਿੱਚ ਹੋਵੇਗੀ। ਸ਼ਿਵ ਥਾਪਾ ਪੁਰਸ਼ਾਂ ਦੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਵੀ ਚੰਗਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ, ਜਦੋਂ ਕਿ ਜੇਰੇਮੀ ਲਾਲਰਿਨੁੰਗਾ ਦੀ ਨਜ਼ਰ ਇੱਕ ਹੋਰ ਵੇਟਲਿਫਟਿੰਗ ਤਗ਼ਮੇ ਉੱਤੇ ਹੋਵੇਗੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?

ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ

Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?

Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Advertisement
ABP Premium

ਵੀਡੀਓਜ਼

Jagjit Singh Dhallewal| ਡੱਲੇਵਾਲ ਦੇ ਮੈਡੀਕਲ ਟਰੀਟਮੈਂਟ ਦਾ ਡਾਕਟਰ ਨੇ ਕੀਤਾ ਖੁਲਾਸਾ| abp sanjha|Jagjit Singh Dhallewal | ਕੇਂਦਰ ਨਾਲ ਮੀਟਿੰਗ 'ਚ ਡੱਲੇਵਾਲ ਜਾਣਗੇ ਜਾਂ ਨਹੀਂ ? |abp sanjha|Dhallewal HealthJagjit Singh Dhallewal| ਡੱਲੇਵਾਲ ਦੀਆਂ ਨਾੜਾਂ 'ਚ ਬਲੌਕੇਜ਼, ਕਿਸਾਨਾਂ 'ਚ ਵਧੀ ਚਿੰਤਾ| abp sanjhaArvind Kejriwal| Bhagwant Mann| ਕੇਜਰੀਵਾਲ ਨੇ ਕਿਉਂ ਸੱਦੀ ਪੰਜਾਬ ਦੇ ਵਿਧਾਇਕਾਂ ਦੀ ਮੀਟਿੰਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
Farmer Protest: ਕੇਂਦਰ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਵੱਲੋਂ ਦਿੱਲੀ ਕੂਚ ਦਾ ਐਲਾਨ, ਜਾਣੋ ਮੀਟਿੰਗ ‘ਚ ਕਿਹੜੀ ਜਥੇਬੰਦੀ ਹੋਵੇਗੀ ਸ਼ਾਮਲ ?
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
ਵਕੀਲ ਦੇ ਘਰ ਇਨਕਮ ਟੈਕਸ ਵਿਭਾਗ ਦਾ ਛਾਪਾ, 3 ਬੇਨਾਮੀ ਕੰਪਨੀਆਂ ਦੇ ਦਸਤਾਵੇਜ਼ ਜ਼ਬਤ, ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਨਾਲ ਜੁੜਿਆ ਮਾਮਲਾ
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Punjab News: ਪਟਿਆਲਾ ‘ਚ ਕੂੜੇ ਦੇ ਡੰਪ ‘ਚੋਂ ਮਿਲੇ ਰਾਕੇਟ, ਬੰਬ ਸਕੁਐਡ ਨੂੰ ਬੁਲਾਇਆ, ਫੌਜ ਨੂੰ ਵੀ ਕੀਤਾ ਸੂਚਿਤ, ਜਾਣੋ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ?
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Amitabh Bachchan: ਅਮਿਤਾਭ ਬੱਚਨ ਦੇ ਬਿਆਨ ਨੇ ਉਡਾਏ ਫੈਨਜ਼ ਦੇ ਹੋਸ਼, ਬੋਲੇ- 'ਜਦੋਂ ਮੈਂ ਮਰ ਜਾਵਾਂਗਾ, ਤਾਂ...'
Punjab News: ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਦਿੱਲੀ 'ਚ ਹਾਰ ਮਗਰੋਂ ਪੰਜਾਬ 'ਤੇ ਨਜ਼ਰ! ਪੰਜਾਬ ਦੇ ਲੀਡਰ ਦਿੱਲੀ ਸੱਦਣ ਮਗਰੋਂ ਬੀਜੇਪੀ ਦਾ ਵੱਡਾ ਦਾਅਵਾ
ਕੇਜਰੀਵਾਲ ਇੱਕ ਚੰਗਾ ਬੰਦਾ, ਇਸ ਨੂੰ ਬਣਾਇਆ ਜਾਵੇ ਮੁੱਖ ਮੰਤਰੀ, ਪੰਜਾਬ ਦੇ ਵਿਧਾਇਕਾਂ ਨੂੰ ਕਹਿਣ ਲਈ ਕੀਤਾ ਜਾਵੇਗਾ ਮਜ਼ਬੂਰ, ਸਿਰਸਾ ਦਾ ਦਾਅਵਾ

Team India: ਰੋਹਿਤ ਸ਼ਰਮਾ ਇਸ ਦਿਨ ਟੀਮ ਇੰਡੀਆ ਨੂੰ ਕਹਿਣਗੇ ਅਲਵਿਦਾ, ਨਮ ਕਰ ਜਾਣਗੇ ਫੈਨਜ਼ ਦੀਆਂ ਅੱਖਾਂ...

Punjab Politics: ਪੰਜਾਬ ਦੀ ਕੈਬਨਿਟ ਮੀਟਿੰਗ ਰੱਦ, ਕੇਜਰੀਵਾਲ ਨੇ ਦਿੱਲੀ ਸੱਦੇ ਪੰਜਾਬੀਆਂ ਦੇ ਵਿਧਾਇਕ, ਮਾਨ ਦੀ ਥਾਂ ਕੇਜਰੀਵਾਲ ਬਣਨਾ ਚਾਹੁੰਦਾ CM, ਕਾਂਗਰਸ ਦਾ ਦਾਅਵਾ

Embed widget