ਪੜਚੋਲ ਕਰੋ

ਜਦ ਖੇਡ ਬਣ ਗਈ ਖੌਫਨਾਕ

1/15
ਕ੍ਰਿਕਟ ਦੀ ਖੇਡ ਨੂੰ 'ਜੈਂਟਲਮੈਨਸ ਗੇਮ' ਕਿਹਾ ਜਾਂਦਾ ਹੈ। ਪਰ ਕ੍ਰਿਕਟ ਖੇਡਦੇ ਖਿਡਾਰੀ ਕਦੀ ਵੀ ਸੱਟਾਂ ਤੋਂ ਦੂਰ ਨਹੀਂ ਰਹਿੰਦੇ। ਕ੍ਰਿਕਟ ਖੇਡਦੇ ਕੁਝ ਖਿਡਾਰੀਆਂ ਨੇ ਜਿਥੇ ਗੰਭੀਰ ਸੱਟਾਂ ਦਾ ਸਾਹਮਣਾ ਕੀਤਾ ਉਥੇ ਹੀ ਕੁਝ ਖਿਡਾਰੀਆਂ ਨੂੰ ਜਾਨ ਤਕ ਗਵਾਉਣੀ ਪਈ।

2/15
ਇੰਗਲੈਂਡ 'ਚ ਕਾਉਂਟੀ ਕ੍ਰਿਕਟ ਖੇਡ ਰਹੇ ਆਸਟ੍ਰੇਲੀਆਈ ਖਿਡਾਰੀ ਮੌਈਜਜ਼ ਹੈਨਰੀਕੇਜ਼ ਬੁਰੀ ਤਰ੍ਹਾ ਜ਼ਖਮੀ ਹੋ ਗਏ। ਮੈਚ ਦੌਰਾਨ ਬਰਨਸ ਨਾਲ ਹੋਈ ਟੱਕਰ ਨਾਲ ਹੈਨਰੀਕੇਜ਼ ਨੂੰ ਗੰਭੀਰ ਸੱਟਾਂ ਲੱਗੀਆਂ। ਸਰ੍ਰੀ ਅਤੇ ਸਸੈਕਸ ਵਿਚਾਲੇ ਖੇਡੇ ਗਏ ਕਾਉਂਟੀ ਮੈਚ 'ਚ ਇਹ ਘਟਨਾ ਵਾਪਰੀ। 18.4 ਓਵਰਾਂ ਦੀ ਖੇਡ ਤੋਂ ਬਾਅਦ ਵਿਕਟਕੀਪਰ ਰੋਰੀ ਬਰਨਸ ਅਤੇ ਮੌਈਜਜ਼ ਹੈਨਰੀਕੇਜ਼ ਇੱਕ ਕੈਚ ਲਪਕਣ ਲਈ ਭੱਜੇ। ਦੋਨਾ ਨੇ ਇੱਕ-ਦੂਜੇ ਦੀ ਕਾਲ ਨਹੀਂ ਸੁਣੀ ਅਤੇ ਨਤੀਜੇ ਵਜੋਂ ਦੋਨਾ 'ਚ ਟੱਕਰ ਹੋ ਗਈ। ਦੋਨੇ ਹੀ ਖਿਡਾਰੀ ਕੁਝ ਸਮੇਂ ਬੇਹੋਸ਼ੀ ਦੀ ਹਾਲਤ 'ਚ ਰਹੇ। ਟੱਕਰ ਦੌਰਾਨ ਬਰਨਸ ਦਾ ਗੋਡਾ ਹੈਨਰੀਕੇਜ਼ ਦੇ ਜਬਾੜੇ ਤੇ ਲੱਗਾ ਅਤੇ ਇਸੇ ਕਾਰਨ ਹੈਨਰੀਕੇਜ਼ ਨੂੰ ਜਾਦਾ ਨੁਕਸਾਨ ਹੋਇਆ। ਹੈਨਰੀਕੇਜ਼ ਨੂੰ ਸਟਰੈਚਰ ਤੇ ਮੈਦਾਨ ਤੋਂ ਬਾਹਰ ਲਿਜਾਇਆ ਗਿਆ, ਅਤੇ ਹਸਪਤਾਲ 'ਚ ਪਤਾ ਲੱਗਾ ਕਿ ਹੈਨਰੀਕੇਜ਼ ਨੂੰ ਜਬਾੜੇ 'ਚ 3 ਜਗ੍ਹਾ ਫਰੈਕਚਰ ਆਇਆ। ਟੱਕਰ ਇਨ੍ਹੀਂ ਗੰਭੀਰ ਸੀ ਕਿ ਅੰਪਾਇਰਸ ਨੇ ਮੈਚ ਰੱਦ ਕਰਨ ਦਾ ਫੈਸਲਾ ਲਿਆ।

View More
Sponsored Links by Taboola

ਟਾਪ ਹੈਡਲਾਈਨ

ਕਦੋਂ ਆਵੇਗਾ IPL 2026 ਦਾ ਸ਼ਡਿਊਲ? ਮੈਚਾਂ ਦੀ ਗਿਣਤੀ ਬਾਰੇ ਹੋਇਆ ਖੁਲਾਸਾ, ਸਾਹਮਣੇ ਆਈ ਵੱਡੀ ਜਾਣਕਾਰੀ

Heart Attack: ਹਾਰਟ ਅਟੈਕ ਕਾਰਨ 22 ਸਾਲਾਂ ਨੌਜਵਾਨ ਦੀ ਮੌਤ, ਕ੍ਰਿਕਟ ਖੇਡਦੇ ਸਮੇਂ ਜ਼ਮੀਨ 'ਤੇ ਡਿੱਗਿਆ; ਫਿਰ...

IPL 2026: ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਆਕਾਸ਼ਦੀਪ ਪੂਰੇ ਸੀਜ਼ਨ ਤੋਂ ਹੋਏ ਬਾਹਰ; ਸਦਮੇ 'ਚ ਟੀਮ...
ਆਈਪੀਐੱਲ ਪ੍ਰੇਮੀਆਂ ਨੂੰ ਵੱਡਾ ਝਟਕਾ, ਤੇਜ਼ ਗੇਂਦਬਾਜ਼ ਆਕਾਸ਼ਦੀਪ ਪੂਰੇ ਸੀਜ਼ਨ ਤੋਂ ਹੋਏ ਬਾਹਰ; ਸਦਮੇ 'ਚ ਟੀਮ...
IPL 2026: ਆਈਪੀਐੱਲ ਤੋਂ ਪਹਿਲਾਂ ਹੁਣ CSK ਨੂੰ ਲੱਗਿਆ ਵੱਡਾ ਝਟਕਾ, ਇੱਕ ਹੋਰ ਧਾਕੜ ਖਿਡਾਰੀ ਟੀਮ 'ਚੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...
ਆਈਪੀਐੱਲ ਤੋਂ ਪਹਿਲਾਂ ਹੁਣ CSK ਨੂੰ ਲੱਗਿਆ ਵੱਡਾ ਝਟਕਾ, ਇੱਕ ਹੋਰ ਧਾਕੜ ਖਿਡਾਰੀ ਟੀਮ 'ਚੋਂ ਬਾਹਰ; ਸਦਮੇ 'ਚ ਸਾਥੀ ਖਿਡਾਰੀ...

ਵੀਡੀਓਜ਼

ਵਿਰੋਧੀ ਮੇਰੇ ਤੋਂ ਡਰਦੇ ਨੇ! CM ਮਾਨ ਦਾ ਵੱਡਾ ਦਾਅਵਾ
ਹੁਣ ਸੁਣ ਲਓ!CM ਮਾਨ ਨੇ ਗਾਲਾਂ ਕੱਢਣ ਵਾਲਿਆਂ ਨੂੰ ਘੇਰਿਆ
ਵਿਰੋਧੀਆਂ ਨੇ ਪੰਜਾਬ ਨੂੰ ਲੁੱਟ ਕੇ ਖਾ ਲਿਆ!CM ਮਾਨ ਦਾ ਵੱਡਾ ਵਾਰ
ਸੁਖਬੀਰ ਨੇ ਪੰਜਾਬ ਲਈ ਡੱਕਾ ਵੀ ਨਹੀਂ ਤੋੜਿਆ!” CM ਮਾਨ ਦਾ ਤਿੱਖਾ ਹਮਲਾ
ਅਸੀਂ ਤੇਰੇ ਪਰਚਿਆਂ ਤੋਂ ਨਹੀਂ ਡਰਦੇ! ਸੁਖਬੀਰ ਦਾ CM ਨੂੰ ਸਿੱਧਾ ਚੈਲੈਂਜ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
ਪੰਜਾਬ ਤੋਂ ਵੱਡੀ ਖਬਰ, DM ਰੰਧਾਵਾ ਸੁਸਾਈਡ ਮਾਮਲੇ 'ਚ ਮੰਤਰੀ ਭੁੱਲਰ ਗ੍ਰਿਫ਼ਤਾਰ, CBI ਜਾਂਚ ਲਈ ਸ਼ਾਹ ਨੂੰ ਲੈਟਰ...
LPG Cylinder 14.2kg Gas: ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
ਆਮ ਜਨਤਾ ਨੂੰ ਇੱਕ ਹੋਰ ਵੱਡਾ ਝਟਕਾ, ਹੁਣ ਸਿਲੰਡਰਾਂ 'ਚ 14.2 ਨਹੀਂ, ਸਿਰਫ਼ 10 ਕਿੱਲੋ ਮਿਲੇਗੀ ਗੈਸ! ਸਰਕਾਰ ਨੇ ਸਥਿਤੀ ਨੂੰ ਹੱਲ ਕਰਨ ਲਈ... 
Electricity Expensive: ਵੱਡੀ ਖਬਰ, ਮਹਿੰਗੀ ਹੋਵੇਗੀ ਬਿਜਲੀ! ਗਰਮੀ 'ਚ ਆਉਣਗੇ ਮੋਟੇ ਬਿੱਲ; ਸਰਕਾਰ ਵੱਲੋਂ...

Punjab News: ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ 'ਚ ਜ਼ੋਰਦਾਰ ਧਮਾਕਾ, ਹਿੱਲਿਆ ਪੂਰਾ ਇਲਾਕਾ! ਜ਼ਿੰਦਾ ਸੜਿਆ ਵਿਅਕਤੀ, ਪੈ ਗਿਆ ਚੀਕ-ਚਿਹਾੜਾ: ਡਰ ਨਾਲ ਸਹਿਮੇ ਲੋਕ ਘਰਾਂ ਤੋਂ ਨਿਕਲੇ ਬਾਹਰ...
ਪੰਜਾਬ ਦੇ ਇਸ ਸ਼ਹਿਰ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ, ਬੱਚਾ ਅੰਗ ਖਿਡਾਉਂਦਾ ਹੋਇਆ CCTV 'ਚ ਕੈਦ; ਮੱਚਿਆ ਹੜਕੰਪ

ਬੇਖੌਫ ਹੋਏ ਚੋਰ, ਬੰਦ ਕੋਠੀ ਨੂੰ ਬਣਾਇਆ ਨਿਸ਼ਾਨਾ, ਘਰ ਦਾ ਸਾਰਾ ਸਮਾਨ ਲੈਕੇ ਹੋਏ ਫਰਾਰ; ਲੋਕਾਂ 'ਚ ਫੈਲੀ ਦਹਿਸ਼ਤ

Strait of Hormuz 'ਤੇ ਈਰਾਨ ਨੇ ਲਾਇਆ $2 ਮਿਲੀਅਨ ਦਾ ਟੋਲ, ਕਿਹਾ- ਇਹ ਸਾਡੇ ਅਧਿਕਾਰ ਨੂੰ...

ਆਮ ਲੋਕਾਂ ਨੂੰ ਲੱਗਿਆ ਵੱਡਾ ਝਟਕਾ! ਅਗਲੇ ਮਹੀਨੇ ਵੱਧ ਜਾਣਗੀਆਂ ਬਿਜਲੀ ਦੀਆਂ ਕੀਮਤਾਂ

Embed widget