ਪੜਚੋਲ ਕਰੋ

T20 World Cup ਵਿਚਾਲੇ ਟੀਮ ਇੰਡੀਆ ਨੂੰ ਵੱਡਾ ਝਟਕਾ, ਇਹ ਖਿਡਾਰੀ ਹੋਇਆ ਗੰਭੀਰ ਜ਼ਖਮੀ, ਨਹੀਂ ਖੇਡੇਗਾ ਕੋਈ ਮੈਚ!

IND vs PAK: ਟੀ-20 ਵਿਸ਼ਵ ਕੱਪ 2024 'ਚ ਭਾਰਤ ਅਤੇ ਪਾਕਿਸਤਾਨ (IND vs PAK) ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਇਸ ਦੌਰਾਨ ਜਿੱਥੇ ਭਾਰਤੀ ਖਿਡਾਰੀਆਂ ਨੇ ਜਿੱਤ ਦਾ ਜਸ਼ਨ ਮਨਾਇਆ, ਉੱਥੇ ਹੀ

IND vs PAK: ਟੀ-20 ਵਿਸ਼ਵ ਕੱਪ 2024 'ਚ ਭਾਰਤ ਅਤੇ ਪਾਕਿਸਤਾਨ (IND vs PAK) ਵਿਚਾਲੇ ਰੋਮਾਂਚਕ ਮੁਕਾਬਲਾ ਹੋਇਆ। ਇਸ ਦੌਰਾਨ ਜਿੱਥੇ ਭਾਰਤੀ ਖਿਡਾਰੀਆਂ ਨੇ ਜਿੱਤ ਦਾ ਜਸ਼ਨ ਮਨਾਇਆ, ਉੱਥੇ ਹੀ ਪਾਕਿਸਤਾਨੀ ਖਿਡਾਰੀ ਨਿਰਾਸ਼ ਹੋ ਮੈਦਾਨ ਵਿੱਚੋਂ ਬਾਹਰ ਨਿਕਲੇ। ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਪਹਿਲੇ 3 ਓਵਰਾਂ 'ਚ ਹੀ ਆਊਟ ਹੋ ਗਏ।

ਜਿਸ ਕਾਰਨ ਭਾਰਤੀ ਟੀਮ 20 ਓਵਰਾਂ ਦੀ ਬੱਲੇਬਾਜ਼ੀ ਨਹੀਂ ਕਰ ਸਕੀ ਅਤੇ 19 ਓਵਰਾਂ 'ਚ 119 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ ਪਾਕਿਸਤਾਨ ਨੂੰ 120 ਦੌੜਾਂ ਦਾ ਟੀਚਾ ਦਿੱਤਾ। ਇਸ ਦੇ ਨਾਲ ਹੀ ਭਾਰਤੀ ਟੀਮ ਦੀ ਪਾਰੀ ਦੌਰਾਨ ਇੱਕ ਬੱਲੇਬਾਜ਼ ਨੂੰ ਬਹੁਤ ਖ਼ਤਰਨਾਕ ਸੱਟ ਲੱਗ ਗਈ। ਜਿਸ ਕਾਰਨ ਹੁਣ ਉਹ ਖਿਡਾਰੀ ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ ਹੈ।

ਇਸ ਖਿਡਾਰੀ ਨੂੰ ਸੱਟ ਲੱਗ ਗਈ

ਭਾਰਤ ਅਤੇ ਪਾਕਿਸਤਾਨ ਦੇ ਖਿਲਾਫ ਮੈਚ 'ਚ ਬਾਬਰ ਆਜ਼ਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬਾਬਰ ਆਜ਼ਮ ਦਾ ਇਹ ਫੈਸਲਾ ਪਾਕਿਸਤਾਨੀ ਟੀਮ ਦੇ ਗੇਂਦਬਾਜ਼ਾਂ ਨੇ ਸਹੀ ਸਾਬਤ ਕੀਤਾ ਅਤੇ ਟੀਮ ਇੰਡੀਆ 119 ਦੌੜਾਂ 'ਤੇ ਆਲ ਆਊਟ ਹੋ ਗਈ। ਦੱਸ ਦੇਈਏ ਕਿ ਟੀਮ ਇੰਡੀਆ ਦੀ ਬੱਲੇਬਾਜ਼ੀ ਦੌਰਾਨ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਖਤਰਨਾਕ ਸੱਟ ਲੱਗ ਗਈ ਸੀ ਅਤੇ ਉਹ ਕਾਫੀ ਦਰਦ 'ਚ ਨਜ਼ਰ ਆ ਰਹੇ ਸਨ। ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਨੇ ਆਪਣੀ ਬਾਊਂਸਰ ਗੇਂਦ ਨਾਲ ਅਰਸ਼ਦੀਪ ਸਿੰਘ ਨੂੰ ਜ਼ਖਮੀ ਕਰ ਦਿੱਤਾ। ਅਰਸ਼ਦੀਪ ਸਿੰਘ ਦੇ ਹੱਥ ਵਿੱਚ ਬਾਊਂਸਰ ਦੀ ਗੇਂਦ ਲੱਗ ਗਈ। ਜਿਸ ਕਾਰਨ ਮੈਚ ਰੋਕਣਾ ਪਿਆ।

ਵਿਸ਼ਵ ਕੱਪ ਤੋਂ ਬਾਹਰ ਹੋ ਸਕਦਾ 

ਪਾਕਿਸਤਾਨ ਖਿਲਾਫ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਸੱਟ ਕਾਫੀ ਗੰਭੀਰ ਮੰਨੀ ਜਾ ਰਹੀ ਹੈ। ਕਿਉਂਕਿ ਉਸ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਬੱਲੇਬਾਜ਼ੀ ਕਰਨ 'ਚ ਮੁਸ਼ਕਲ ਆ ਰਹੀ ਸੀ। ਜਿਸ ਕਾਰਨ ਹੁਣ ਉਹ ਟੀ-20 ਵਿਸ਼ਵ ਕੱਪ ਤੋਂ ਵੀ ਬਾਹਰ ਹੋ ਸਕਦਾ ਹੈ। ਜਿਸ ਕਾਰਨ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਖਿਲਾਫ ਜ਼ਖਮੀ ਹੋਣ ਤੋਂ ਬਾਅਦ ਵੀ ਅਰਸ਼ਦੀਪ ਸਿੰਘ ਬੱਲੇਬਾਜ਼ੀ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਨੇ 13 ਗੇਂਦਾਂ 'ਚ 9 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਉਹ ਰਨ ਆਊਟ ਹੋ ਗਿਆ।

ਟੀਮ ਇੰਡੀਆ 119 ਦੌੜਾਂ 'ਤੇ ਆਲ ਆਊਟ ਹੋ ਗਈ

ਪਾਕਿਸਤਾਨ ਖਿਲਾਫ ਮੈਚ 'ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ ਦੀ ਬੱਲੇਬਾਜ਼ੀ ਪੂਰੀ ਤਰ੍ਹਾਂ ਫਲਾਪ ਰਹੀ ਅਤੇ ਟੀਮ 19 ਓਵਰਾਂ 'ਚ 119 ਦੌੜਾਂ 'ਤੇ ਆਲ ਆਊਟ ਹੋ ਗਈ। ਟੀਮ ਇੰਡੀਆ ਲਈ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ 31 ਗੇਂਦਾਂ 'ਚ 42 ਦੌੜਾਂ ਬਣਾਈਆਂ। ਜਦਕਿ ਇਸ ਤੋਂ ਇਲਾਵਾ ਅਕਸ਼ਰ ਪਟੇਲ ਨੇ 18 ਗੇਂਦਾਂ 'ਚ 20 ਦੌੜਾਂ ਦੀ ਪਾਰੀ ਖੇਡੀ। ਪਰ ਇਸ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਦੌੜਾਂ ਨਹੀਂ ਬਣਾ ਸਕਿਆ। ਪਾਕਿਸਤਾਨ ਵੱਲੋਂ ਹਰਿਸ ਰਊਫ ਅਤੇ ਨਸੀਮ ਸ਼ਾਹ ਨੇ 3-3 ਵਿਕਟਾਂ ਲਈਆਂ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs NZ Final Live Score: ਭਾਰਤ ਨੇ ਕੀਤੀ ਜ਼ਬਰਦਸਤ ਵਾਪਸੀ, ਨਿਊਜ਼ੀਲੈਂਡ ਨੇ 18 ਦੌੜਾਂ ਦੇ ਅੰਦਰ ਗੁਆਈਆਂ 3 ਵਿਕਟਾਂ

Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ

Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ

ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?

ABP Premium

ਵੀਡੀਓਜ਼

Jagjit Singh Dhallewal| ਸਾਨੂੰ ਕੋਈ ਹਰਾਉਣ ਵਾਲ ਜੰਮਿਆ ਨਹੀਂ, ਹਰ ਹਾਲ ਜਿੱਤਾਂਗੇ | Women's Day | Kisan |Akali Dal Resign| ਜਥੇਦਾਰ ਨੂੰ ਹਟਾਏ ਜਾਣ ਦਾ ਰੋਸ਼ , ਹਰਿਆਣਾ ਤੋਂ ਅਕਾਲੀ ਦਲ ਨੂੰ ਲੱਗਿਆ ਸੇਕ| Sukhbir Badal|Ravneet Bittu| ਰਵਨੀਤ ਬਿੱਟੂ ਸਮੇਤ 3 ਲੀਡਰਾਂ ਵਿਰੁੱਧ ਚਾਰਜਸ਼ੀਟ, ਲੁਧਿਆਣਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ|Ludhiana36 ਪ੍ਰਿੰਸੀਪਲ ਸਿੰਗਾਪੁਰ ਰਵਾਨਾ, ਹੁਣ ਰੱਟੇਬਾਜ਼ੀ ਨਹੀਂ ਪ੍ਰੈਕਟੀਕਲ ਗਿਆਨ ਜ਼ਰੂਰੀ|Bhagwant Mann|Punjab News|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs NZ Final Live Score: ਭਾਰਤ ਨੇ ਕੀਤੀ ਜ਼ਬਰਦਸਤ ਵਾਪਸੀ, ਨਿਊਜ਼ੀਲੈਂਡ ਨੇ 18 ਦੌੜਾਂ ਦੇ ਅੰਦਰ ਗੁਆਈਆਂ 3 ਵਿਕਟਾਂ
IND vs NZ Final Live Score: ਭਾਰਤ ਨੇ ਕੀਤੀ ਜ਼ਬਰਦਸਤ ਵਾਪਸੀ, ਨਿਊਜ਼ੀਲੈਂਡ ਨੇ 18 ਦੌੜਾਂ ਦੇ ਅੰਦਰ ਗੁਆਈਆਂ 3 ਵਿਕਟਾਂ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Giani Raghbir Singh: ਪੰਥ ਨੂੰ ਖਤਰਾ! ਗਿਆਨੀ ਰਘਬੀਰ ਸਿੰਘ ਨੇ ਕੀਤਾ ਖਬਰਦਾਰ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ,  ਜਾਣੋ ਕੀ ਹੈ ਮਾਮਲਾ
Punjab News: ਤਾਮਿਲਨਾਡੂ ਦੇ CM ਦੀ ਚਿੱਠੀ ਤੋਂ ਬਾਅਦ ਭਗਵੰਤ ਮਾਨ ਦੀ ਚੁੱਪ ਸ਼ੱਕੀ ! ਪੰਜਾਬ 'ਚ ਸਰਬ ਪਾਰਟੀ ਮੀਟਿੰਗ ਬੁਲਾਉਣ ਦੀ ਉੱਠੀ ਮੰਗ, ਜਾਣੋ ਕੀ ਹੈ ਮਾਮਲਾ
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
ਹੜਤਾਲਾਂ ਦਾ ਸੂਬਾ ਬਣਿਆ ਪੰਜਾਬ ! ਮੁੜ ਤੋਂ ਰੁਕਣਗੇ PRTC ਬੱਸਾਂ ਦੇ ਪਹੀਏ, ਇਸ ਤਾਰੀਕ ਤੋਂ ਹੋਵੇਗਾ ਚੱਕਾ ਜਾਮ, ਜਾਣੋ ਕੀ ਨੇ ਮੰਗਾਂ ?
US Temple Vandalism: ਅਮਰੀਕਾ ਦੇ BAPS ਮੰਦਰ 'ਚ ਭੰਨਤੋੜ, ਲਿਖਿਆ, ਹਿੰਦੂਓ ਵਾਪਸ ਜਾਓ, ਖਾਲਿਸਤਾਨੀਆਂ 'ਤੇ ਸ਼ੱਕ ! ਪੁਲਿਸ ਦੀ ਚੁੱਪੀ 'ਤੇ ਉੱਠੇ ਸਵਾਲ

ਹੁਣ ਪੰਜਾਬ ਨਹੀਂ ਕੇਰਲ ਉੱਡਦਾ ! 3 ਸਾਲਾਂ 'ਚ 330% ਵਧੇ ਨਸ਼ਿਆਂ ਦੇ ਮਾਮਲੇ, ਸਕੂਲਾਂ 'ਚ ਸ਼ਰੇਆਮ ਵਿਕ ਰਿਹਾ ਚਿੱਟਾ, , ਸੁਪਰਬਾਈਕ ਰਾਹੀਂ ਹੁੰਦੀ ਡਿਲੀਵਰੀ

ਇਕੱਲੇ ਰਹੇ ਸੁਖਬੀਰ ਬਾਦਲ ! ਵਿਰੋਧ 'ਚ ਮਾਝੇ ਦਾ ਜਰਨੈਲ, ਗਿਆਨੀ ਰਘਬੀਰ ਸਿੰਘ ਨੇ ਕਿਹਾ- ਘਟਨਾ ਤੋਂ ਹਰ ਸਿੱਖ ਦੁਖੀ, ਭੂੰਦੜ ਦਾ ਦਾਅਵਾ-ਪਿੱਠ 'ਚ ਮਾਰਿਆ ਛੁਰਾ

Shiromani Akali Dal: ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਖਿਲਾਫ ਉੱਠ ਖੜ੍ਹਾ ਪੂਰਾ ਪੰਥ, ਅਕਾਲੀ ਦਲ 'ਚ ਬਗਾਵਤ, ਸ਼੍ਰੋਮਣੀ ਕਮੇਟੀ ਕਸੂਤੀ ਘਿਰੀ

Embed widget