ਪੜਚੋਲ ਕਰੋ

World Cup: ਵਰਲਡ ਕੱਪ 2011 ਨੂੰ ਯਾਦ ਕਰ ਭੜਕੇ ਗੌਤਮ ਗੰਭੀਰ, ਮੀਡੀਆ 'ਤੇ ਜਤਾਈ ਨਰਾਜ਼ਗੀ  

Gautam Gambhir On World Cup 2011: ਵਿਸ਼ਵ ਕੱਪ 2023 ਨੂੰ ਨੇੜੇ ਆਉਂਦਾ ਦੇਖ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ 2011 ਦੇ ਵਿਸ਼ਵ ਕੱਪ ਦਾ ਹਿੱਸਾ ਰਹੇ ਸਾਬਕਾ

Gautam Gambhir On World Cup 2011: ਵਿਸ਼ਵ ਕੱਪ 2023 ਨੂੰ ਨੇੜੇ ਆਉਂਦਾ ਦੇਖ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਦੂਜੇ ਪਾਸੇ ਵਿਸ਼ਵ ਕੱਪ ਤੋਂ ਪਹਿਲਾਂ 2011 ਦੇ ਵਿਸ਼ਵ ਕੱਪ ਦਾ ਹਿੱਸਾ ਰਹੇ ਸਾਬਕਾ ਭਾਰਤੀ ਖਿਡਾਰੀ ਗੌਤਮ ਗੰਭੀਰ ਨੇ ਕਿਹਾ ਕਿ 2011 ਦਾ ਸਿਹਰਾ ਸਾਰੇ ਖਿਡਾਰੀਆਂ ਨੂੰ ਨਹੀਂ ਮਿਲਿਆ, ਸਿਰਫ ਧੋਨੀ ਦੇ ਇੱਕ ਛੱਕੇ ਦੀ ਗੱਲ ਕੀਤੀ ਜਾਂਦੀ ਹੈ। ਤੁਸੀਂ ਟੀਮ ਨੂੰ ਭੁੱਲ ਗਏ ਹੋ, ਗੰਭੀਰ ਨੇ ਟੀਮ ਦੇ ਕਈ ਸਟਾਰ ਖਿਡਾਰੀਆਂ ਦਾ ਨਾਂ ਲਿਆ।

ਭਾਰਤ ਨੇ 2011 ਦੇ ਵਿਸ਼ਵ ਕੱਪ ਵਿੱਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਖਿਤਾਬ ਜਿੱਤਿਆ ਸੀ। ਭਾਰਤ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾਇਆ। ਫਾਈਨਲ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ, ਜਿਸ 'ਚ ਤਤਕਾਲੀ ਭਾਰਤੀ ਕਪਤਾਨ ਨੇ ਟੀਮ ਨੂੰ ਜਿੱਤ ਦਿਵਾਉਣ ਲਈ ਦੌੜਾਂ ਦਾ ਪਿੱਛਾ ਕਰਦੇ ਹੋਏ ਛੱਕਾ ਲਗਾਇਆ।

ਉੱਥੇ ਹੀ ਗੌਤਮ ਗੰਭੀਰ ਨੇ 'ਰੇਵਸਪੋਰਟਸ' ਨਾਲ ਗੱਲਬਾਤ ਕਰਦੇ ਹੋਏ ਕਿਹਾ, "ਅਸੀਂ ਯੁਵਰਾਜ ਸਿੰਘ ਨੂੰ ਵਿਸ਼ਵ ਕੱਪ 2011 ਲਈ ਲੋੜੀਂਦਾ ਕ੍ਰੈਡਿਟ ਨਹੀਂ ਦਿੱਤਾ। ਇੱਥੋਂ ਤੱਕ ਕਿ ਜ਼ਹੀਰ, ਰੈਨਾ, ਮੁਨਾਫ਼ ਵੀ, ਸਚਿਨ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਨ। ਪਰ ਅਸੀਂ ਕਿਸ ਬਾਰੇ ਗੱਲ ਕਰਦੇ ਹਾਂ?" ਮੀਡੀਆ ਧੋਨੀ ਦੇ ਉਸ ਇਕ ਛੱਕੇ ਬਾਰੇ ਗੱਲ ਕਰਦੀ ਰਹਿੰਦੀ ਹੈ। ਤੁਸੀਂ ਸਿਰਫ ਇੱਕ ਦੇ ਦੀਵਾਨੇ ਹੋ, ਤੁਸੀਂ ਟੀਮ ਨੂੰ ਭੁੱਲ ਰਹੇ ਹੋ।"

ਦੱਸ ਦੇਈਏ ਕਿ ਟੀਮ ਇੰਡੀਆ ਨੇ ਆਖਰੀ ਵਾਰ 2011 ਵਿੱਚ ਵਿਸ਼ਵ ਕੱਪ ਜਿੱਤਿਆ ਸੀ। ਇਸ ਤੋਂ ਬਾਅਦ 2015 ਅਤੇ 2019 ਵਿਸ਼ਵ ਕੱਪ 'ਚ ਟੀਮ ਨੂੰ ਕ੍ਰਮਵਾਰ ਸੈਮੀਫਾਈਨਲ ਤੋਂ ਬਾਹਰ ਹੋਣਾ ਪਿਆ। ਇਸ ਵਾਰ ਟੀਮ ਇੰਡੀਆ ਇੱਕ ਵਾਰ ਫਿਰ ਵਿਸ਼ਵ ਕੱਪ ਆਪਣੇ ਨਾਮ ਕਰਨਾ ਚਾਹੇਗੀ। ਇਸ ਵਾਰ ਭਾਰਤੀ ਟੀਮ ਵਿਸ਼ਵ ਕੱਪ ਲਈ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੈਦਾਨ ਵਿੱਚ ਉਤਰੇਗੀ।

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ 'ਚ ਆਸਟ੍ਰੇਲੀਆ ਖਿਲਾਫ ਖੇਡੇਗੀ। ਇਸ ਦੇ ਨਾਲ ਹੀ ਵਿਸ਼ਵ ਕੱਪ ਦਾ ਫਾਈਨਲ 19 ਨਵੰਬਰ ਨੂੰ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਫਾਈਨਲ ਅਤੇ ਪਹਿਲਾ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ

Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ

EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…

Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 

ABP Premium

ਵੀਡੀਓਜ਼

Bathinda Clash| ਪਿੰਡ ਦੀ ਹੀ ਔਰਤ ਨਾਲ ਕਰਵਾਇਆ ਸੀ ਵਿਆਹ, ਪੂਰੇ ਪਰਿਵਾਰ 'ਤੇ ਹਮਲਾBhagwant Mann| 'ਉਹ ਡਰੀ ਜਾਂਦੇ ਕਿਉਂਕਿ ਹੁਣ ਪਰਚੇ ਪੈਣਗੇ'Tarn Taran Firing| ਗੈਂਗਸਟਰਾਂ ਨੇ ਦੁਕਾਨਦਾਰ 'ਤੇ ਗੋਲੀਆਂ ਚਲਾਈਆਂBhagwant Mann| 'ਇੱਕ ਵਿਹਲਾ ਹੋ ਗਿਆ ਇੱਕ 13 ਤਰੀਕ ਨੂੰ ਵਿਹਲਾ ਹੋ ਜਾਵੇਗਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Weather Update: ਇਨ੍ਹਾਂ 18 ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ, ਜਾਣੋ ਆਪਣੇ ਸੂਬੇ 'ਚ ਮੌਸਮ ਦਾ ਹਾਲ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
Accident: ਪੰਜਾਬ ਤੋਂ ਅਮਰਨਾਥ ਜਾ ਰਹੇ ਯਾਤਰੀਆਂ ਦੀ ਬੱਸ ਦੀ ਹੋਈ ਬ੍ਰੇਕ ਫੇਲ, ਲੋਕਾਂ ਨੇ ਇੰਝ ਬਚਾਈ ਆਪਣੀ ਜਾਨ, 8 ਜ਼ਖ਼ਮੀ
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
EPS NEWS: ਮੁਲਾਜ਼ਮਾਂ ਲਈ ਖੁਸ਼ਖਬਰੀ! EPS ਵਿਚੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ…
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Jalandhar Bypoll: ਦੁਪਹਿਰ AAP 'ਚ ਸ਼ਾਮਲ ਹੋਈ ਉਮੀਦਵਾਰ ਦੇਰ ਰਾਤ ਵਾਪਸ ਅਕਾਲੀ ਦਲ 'ਚ ਪਰਤੀ, ਦੇਖਦੇ ਰਹਿ ਗਏ ਸੀਐਮ 
Fixed Deposit: ਆਹ ਪੰਜ ਬੈਂਕ ਹੁਣ FD 'ਤੇ ਦੇਣਗੇ ਜ਼ਿਆਦਾ ਵਿਆਜ, ਹੋਇਆ ਜ਼ਬਰਦਸਤ ਵਾਧਾ, ਨਵੀਆਂ ਦਰਾਂ 1 ਜੁਲਾਈ ਤੋਂ ਹੋਈਆਂ ਲਾਗੂ

Horoscope Today: ਰਿਸ਼ਭ ਵਾਲਿਆਂ ਨੂੰ ਮਿਲ ਸਕਦਾ ਧੋਖਾ ਅਤੇ ਕਰਕ ਵਾਲੇ ਵਿਵਾਦ ਤੋਂ ਬਚੇ ਰਹਿਣ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Hukamnama Sahib From Sri Darbar Sahib: ਪੜ੍ਹੋ ਦਰਬਾਰ ਸਾਹਿਬ ਤੋਂ ਅੰਮ੍ਰਿਤਵੇਲੇ ਦਾ ਹੁਕਮਨਾਮਾ (3-07-2024)

Ginger Water : ਤੁਸੀਂ ਵੀ ਰਹਿਣਾ ਚਾਹੁੰਦੇ ਹੋ ਸਿਹਤਮੰਦ ਤਾਂ ਖਾਲੀ ਪੇਟ ਆਹ ਪਾਣੀ ਦੇ ਪੀਣ ਦੇ ਹਨ ਫਾਇਦੇ

Embed widget