ਪੜਚੋਲ ਕਰੋ

IND vs AUS: ਐਡੀਲੇਡ ਟੈਸਟ ਦੌਰਾਨ ਕਿਸ 'ਤੇ ਭੜਕੇ ਰੋਹਿਤ ਸ਼ਰਮਾ ? ਸਾਰਿਆਂ ਦੇ ਸਾਹਮਣੇ ਲਾਈ ਕਲਾਸ, ਸੁਣੋ ਸਟੰਪ ਮਾਈਕ 'ਚ ਕੈਦ ਆਵਾਜ਼

Rohit Sharma IND vs AUS: ਭਾਰਤ-ਆਸਟ੍ਰੇਲੀਆ ਟੈਸਟ ਮੈਚ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਖਿਡਾਰੀ 'ਤੇ ਗੁੱਸੇ 'ਚ ਨਜ਼ਰ ਆ ਰਹੇ ਹਨ।

Rohit Sharma IND vs AUS: ਆਸਟ੍ਰੇਲੀਆ ਨੇ ਟੈਸਟ ਸੀਰੀਜ਼ ਦੇ ਦੂਜੇ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਸ ਜਿੱਤ ਨਾਲ ਉਸ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ। ਭਾਰਤ ਨੇ ਪਰਥ ਟੈਸਟ ਜਿੱਤਿਆ ਸੀ। ਇਸ ਮੌਕੇ ਕਪਤਾਨ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਐਡੀਲੇਡ ਟੈਸਟ ਤੋਂ ਹੈ। ਮੈਚ ਦੌਰਾਨ ਰੋਹਿਤ ਟੀਮ ਇੰਡੀਆ ਦੇ ਕਿਸੇ ਖਿਡਾਰੀ 'ਤੇ ਗੁੱਸੇ ਕਰਦੇ ਨਜ਼ਰ ਆ ਰਹੇ ਹਨ। ਮੈਚ ਦੌਰਾਨ ਰੋਹਿਤ ਫੀਲਡਿੰਗ ਕਰ ਰਹੇ ਸਨ। ਉਸੇ ਸਮੇਂ ਉਸ ਨੂੰ ਕਿਸੇ ਖਿਡਾਰੀ 'ਤੇ ਗੁੱਸਾ ਆ ਗਿਆ।

ਦਰਅਸਲ, ਐਕਸ 'ਤੇ ਰੋਹਿਤ ਦਾ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ। ਉਹ ਆਸਟ੍ਰੇਲੀਆਈ ਪਾਰੀ ਦੌਰਾਨ ਫੀਲਡਿੰਗ ਸੈੱਟ ਕਰ ਰਹੇ ਸਨ। ਇਸ ਸਮੇਂ ਰੋਹਿਤ ਨੂੰ ਕਿਸੇ ਖਿਡਾਰੀ 'ਤੇ ਗੁੱਸਾ ਆ ਗਿਆ। ਇਹ ਪਤਾ ਨਹੀਂ ਲੱਗ ਸਕਿਆ ਕਿ ਉਹ ਖਿਡਾਰੀ ਕੌਣ ਸੀ। 

ਵੀਡੀਓ 'ਚ ਸਿਰਫ ਰੋਹਿਤ ਹੀ ਨਜ਼ਰ ਆ ਰਹੇ ਹਨ। ਰੋਹਿਤ ਦੀ ਆਵਾਜ਼ ਸਟੰਪ ਦੇ ਮਾਈਕ 'ਚ ਕੈਦ ਹੋ ਗਈ। ਰੋਹਿਤ ਨੇ ਕਿਹਾ, "ਕੀ ਪਿੱਛੇ-ਪਿੱਛੇ ਭੱਜਦਾ ਹੈ ਤੂੰ?" ਤੂੰ ਇੱਥੇ ਸੀ ਨਾ , " ਰੋਹਿਤ ਦੇ ਇਸ ਸਵਾਲ ਦਾ ਜਵਾਬ ਹੈ, "ਹਰਸ਼ਿਤ ਇੱਥੇ ਸੀ।"

ਰੋਹਿਤ ਦੀ ਇਸ ਗੱਲਬਾਤ 'ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ। ਭੱਜੀ ਕੁਮੈਂਟਰੀ ਬਾਕਸ 'ਚ ਸਨ। ਉਸਨੇ ਕਿਹਾ, "ਚੰਗਾ ਹੋਇਆ ਇਹ ਨਹੀਂ ਕਿਹਾ ਕਿ ਤੁਸੀਂ ਗਾਰਡਨ ਵਿੱਚ ਕਿਉਂ ਘੁੰਮ ਰਹੇ ਹੋ।" 

ਤੁਹਾਨੂੰ ਦੱਸ ਦੇਈਏ ਕਿ ਮੈਚ ਦੌਰਾਨ ਰੋਹਿਤ ਸ਼ਰਮਾ ਕਈ ਵਾਰ ਖਿਡਾਰੀਆਂ 'ਤੇ ਗੁੱਸੇ 'ਚ ਆਏ। ਹਾਲਾਂਕਿ ਉਨ੍ਹਾਂ ਨੇ ਇਸ 'ਤੇ ਪ੍ਰਤੀਕਿਰਿਆ ਵੀ ਦਿੱਤੀ ਹੈ। ਐਡੀਲੇਡ ਟੈਸਟ 'ਚ ਮਿਲੀ ਹਾਰ ਤੋਂ ਬਾਅਦ ਟੀਮ ਇੰਡੀਆ ਨੂੰ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ 'ਚ ਟੈਸਟ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾਵੇਗਾ। ਇਹ ਮੈਚ 14 ਦਸੰਬਰ ਤੋਂ ਖੇਡਿਆ ਜਾਵੇਗਾ।

ਟਾਪ ਹੈਡਲਾਈਨ

WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ
WPL Auction Live Streaming:ਕਦੋਂ, ਕਿੱਥੇ ਅਤੇ ਕਿਵੇਂ ਦੇਖ ਸਕਦੇ ਲਾਈਵ ਆਕਸ਼ਨ? 146 ਖਿਡਾਰੀਆਂ 'ਤੇ ਹੋਵੇਗੀ ਪੈਸਿਆਂ ਦੀ ਬਰਸਾਤ
IPL 2027: ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਆਈਪੀਐਲ 2027 ਤੋਂ ਪਹਿਲਾਂ CSK ਨੂੰ ਵੱਡਾ ਝਟਕਾ, 5 ਮੁੱਖ ਕੋਚਾਂ ਨੇ ਛੱਡਿਆ ਟੀਮ ਦਾ ਸਾਥ, ਖਿਡਾਰੀਆਂ ਦੇ ਨਾਲ-ਨਾਲ ਸਦਮੇ 'ਚ ਫੈਨਜ਼...
ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ!
ਖੇਡ ਜਗਤ ਤੋਂ ਵੱਡੀ ਖ਼ਬਰ! ਤੀਜੇ T-20 ਮੈਚ ਤੋਂ ਬਾਹਰ ਹੋਏ ਈਸ਼ਾਨ ਕਿਸ਼ਨ, ਆਹ ਖਿਡਾਰੀ ਲਵੇਗਾ ਜਗ੍ਹਾ!
Sports News: ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...
ਟੀਮ ਇੰਡੀਆ ਦੇ 3 ਧਾਕੜ ਖਿਡਾਰੀਆਂ ਦੀ ਵਧੀ ਟੈਂਸ਼ਨ, ਜਾਣੋ ਟੀਮ 'ਚ ਐਂਟਰੀ ਦੇ ਕਿਉਂ ਬੰਦ ਹੋ ਸਕਦੇ ਦਰਵਾਜ਼ੇ, ਇਸ ਇੱਕ ਖਿਡਾਰੀ ਨੇ ਕੀਤੇ ਫੇਲ੍ਹ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ, ਅਕਾਲੀ ਦਲ (WPD) ਵੱਲੋਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਭੰਗ...
ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਭੂਚਾਲ, ਅਕਾਲੀ ਦਲ (WPD) ਵੱਲੋਂ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਭੰਗ...
Punjab News: ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
ਪੰਜਾਬ ਤੋਂ ਵੱਡੀ ਖਬਰ, ਪੁਲਿਸ-ਬਦਮਾਸ਼ਾਂ ਵਿਚਾਲੇ ਹੋਈ ਮੁਠਭੇੜ, ਬਾਈਕ ਤੇ ਘੁੰਮ ਰਹੇ 3 ਨਕਾਬਪੋਸ਼ਾਂ ਦਾ ਮੁਲਾਜ਼ਮਾਂ ਨੇ ਕੀਤਾ ਪਿੱਛਾ; ਫਿਰ...
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਚੋਣਾਂ ਤੋਂ ਪਹਿਲਾਂ ਪੰਜਾਬ 'ਚ ਸਿਆਸੀ ਧਮਾਕਾ, ਸੀਨੀਅਰ ਆਗੂ 'ਆਪ' ਨੂੰ ਛੱਡ ਸਾਥੀਆਂ ਸਣੇ 'ਕਾਂਗਰਸ' 'ਚ ਹੋਇਆ ਸ਼ਾਮਲ... 
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
ਪੰਜਾਬ ਸਰਕਾਰ ਨੇ ਸ਼ਨੀਵਾਰ ਨੂੰ ਸੱਦੀ ਕੈਬਨਿਟ ਮੀਟਿੰਗ, ਕਈ ਫੈਸਲਿਆਂ 'ਤੇ ਲੱਗ ਸਕਦੀ ਮੁਹਰ; ਜਾਣੋ
Big News: ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
ਸੰਗੀਤ ਜਗਤ 'ਚ ਦਹਿਸ਼ਤ ਦਾ ਮਾਹੌਲ, ਨਾਮੀ ਗਾਇਕ ਦੇ ਘਰ ਅੰਨ੍ਹੇਵਾਹ ਚੱਲੀਆਂ ਗੋਲੀਆਂ, ਸਕਾਰਪੀਓ ਦੀ ਹੋਈ ਭੰਨਤੋੜ, ਡਰ ਨਾਲ ਸਹਿਮੇ ਲੋਕ...
Big Accident: ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ ਜ਼ਖਮੀ... 
Big News: ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਵਾਰਦਾਤ, ਨਾਮੀ ਡੇਰੇ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ- ਰਾਤ ਨੂੰ...
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡੀ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਸੀਨੀਅਰ ਅਧਿਕਾਰੀਆਂ ਦੇ ਹੋਏ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Embed widget