ਪੜਚੋਲ ਕਰੋ

IND vs PAK: ਕਦੋਂ ਅਤੇ ਕਿੱਥੇ ਦੇਖ ਸਕੋਗੇ ਭਾਰਤ-ਪਾਕਿਸਤਾਨ ਦਾ ਲਾਈਵ ਮੈਚ? ICC ਨੇ ਦੱਸੀ ਪੂਰੀ ਡਿਟੇਲ

Champions Trophy 2025: ICC ਨੇ ਚੈਂਪੀਅਨਜ਼ ਟਰਾਫੀ ਦੀ ਲਾਈਵ ਸਟ੍ਰੀਮਿੰਗ ਨੂੰ ਲੈਕੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਣ ਵਾਲਾ ਮੈਚ ਔਨਲਾਈਨ ਦੇ ਨਾਲ-ਨਾਲ ਟੀਵੀ 'ਤੇ ਵੀ ਦੇਖਿਆ ਜਾ ਸਕਦਾ ਹੈ।

Champions Trophy 2025:  ICC ਚੈਂਪੀਅਨਜ਼ ਟਰਾਫੀ 2025 19 ਫਰਵਰੀ ਤੋਂ ਸ਼ੁਰੂ ਹੋਵੇਗੀ। ਭਾਰਤ ਦਾ ਪਹਿਲਾ ਮੈਚ ਬੰਗਲਾਦੇਸ਼ ਨਾਲ ਹੈ। ਇਸ ਤੋਂ ਬਾਅਦ ਟੀਮ ਇੰਡੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ICC ਨੇ ਚੈਂਪੀਅਨਜ਼ ਟਰਾਫੀ ਦੀ ਲਾਈਵ ਸਟ੍ਰੀਮਿੰਗ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ICC ਨੇ ਇਹ ਵੀ ਦੱਸਿਆ ਕਿ ਟੂਰਨਾਮੈਂਟ ਦੇ ਸਾਰੇ ਮੈਚ ਟੀਵੀ 'ਤੇ ਲਾਈਵ ਕਿਵੇਂ ਦੇਖੇ ਜਾ ਸਕਦੇ ਹਨ। ਇਸ ਨੇ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਹੋਰ ਦੇਸ਼ਾਂ ਨਾਲ ਵੀ ਬ੍ਰਾਡਕਾਸਟ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਟੀਮ ਇੰਡੀਆ ਦੇ ਪ੍ਰਸ਼ੰਸਕ JioStar (Hotstar) ਐਪ 'ਤੇ ਚੈਂਪੀਅਨਜ਼ ਟਰਾਫੀ ਦੀ ਲਾਈਵ ਸਟ੍ਰੀਮਿੰਗ ਦੇਖ ਸਕਣਗੇ। ਟੂਰਨਾਮੈਂਟ ਦੇ ਸਾਰੇ ਮੈਚ ਇਸ 'ਤੇ ਲਾਈਵ ਦਿਖਾਏ ਜਾਣਗੇ। ਜੇਕਰ ਭਾਰਤ ਦੇ ਪ੍ਰਸ਼ੰਸਕ ਇਹ ਮੈਚ ਟੀਵੀ 'ਤੇ ਦੇਖਣਾ ਚਾਹੁੰਦੇ ਹਨ, ਤਾਂ ਇਸ ਦਾ ਸਿੱਧਾ ਪ੍ਰਸਾਰਣ ਸਟਾਰ ਅਤੇ ਨੈੱਟਵਰਕ 18 ਚੈਨਲ 'ਤੇ ਕੀਤਾ ਜਾਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 23 ਫਰਵਰੀ ਨੂੰ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਟੀਮ ਇੰਡੀਆ 20 ਫਰਵਰੀ ਤੋਂ ਬੰਗਲਾਦੇਸ਼ ਨਾਲ ਮੈਚ ਖੇਡੇਗੀ। 

ਕਈ ਭਾਸ਼ਾਵਾਂ 'ਚ ਸੁਣ ਸਕਦੇ ਕੁਮੈਂਟਰੀ

ICC ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਡਿਜੀਟਲ ਪਲੇਟਫਾਰਮ 'ਤੇ ICC ਟੂਰਨਾਮੈਂਟ 16 ਫੀਡਾਂ 'ਤੇ ਲਾਈਵ ਸਟ੍ਰੀਮ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਇਸ ਵਿੱਚ ਕਈ ਭਾਰਤੀ ਭਾਸ਼ਾਵਾਂ ਸ਼ਾਮਲ ਹਨ। ਚੈਂਪੀਅਨਜ਼ ਟਰਾਫੀ ਦੀ ਲਾਈਵ ਕੁਮੈਂਟਰੀ ਨੌਂ ਵੱਖ-ਵੱਖ ਭਾਸ਼ਾਵਾਂ ਵਿੱਚ ਸੁਣੀ ਜਾ ਸਕਦੀ ਹੈ। ਇਸ ਵਿੱਚ ਅੰਗਰੇਜ਼ੀ, ਹਿੰਦੀ, ਮਰਾਠੀ, ਹਰਿਆਣਵੀ, ਬੰਗਾਲੀ, ਭੋਜਪੁਰੀ, ਤਾਮਿਲ, ਤੇਲਗੂ ਅਤੇ ਕੰਨੜ ਸ਼ਾਮਲ ਹਨ। ਚੈਂਪੀਅਨਜ਼ ਟਰਾਫੀ ਵਿੱਚ ਟੀਮ ਇੰਡੀਆ ਦੇ ਸਾਰੇ ਮੈਚ ਦੁਪਹਿਰ 2.30 ਵਜੇ ਸ਼ੁਰੂ ਹੋਣਗੇ।

ਚੈਂਪੀਅਨਜ਼ ਟਰਾਫੀ ਦੇ ਲਾਈਵ ਟੈਲੀਕਾਸਟ ਦੀ ਡਿਟੇਲ (ਟੀਵੀ ਅਤੇ ਡਿਜੀਟਲ) -

ਭਾਰਤ: JioStar (Jio Hotstar) ਅਤੇ ਨੈੱਟਵਰਕ 18 ਟੀਵੀ ਚੈਨਲਾਂ 'ਤੇ ਹੋਵੇਗੀ ਲਾਈਵ ਸਟ੍ਰੀਮਿੰਗ
ਪਾਕਿਸਤਾਨ: ਪੀਟੀਵੀ ਅਤੇ ਟੈਨ ਸਪੋਰਟਸ, ਮਾਈਕੋ ਅਤੇ ਤਮਾਸ਼ਾ ਐਪ
ਯੂਏਈ: ਕ੍ਰਿਕਲਾਈਫ ਮੈਕਸ ਅਤੇ ਕ੍ਰਿਕਲਾਈਫ ਮੈਕਸ2, ਸਟਾਰਜ਼ਪਲੇ
ਯੂਕੇ: ਸਕਾਈ ਸਪੋਰਟਸ ਕ੍ਰਿਕਟ, ਸਕਾਈ ਸਪੋਰਟਸ ਮੇਨ ਈਵੈਂਟ, ਸਕਾਈ ਸਪੋਰਟਸ ਐਕਸ਼ਨ, ਸਕਾਈਗੋ, ਨਾਓ ਅਤੇ ਸਕਾਈ ਸਪੋਰਟਸ ਐਪ
ਅਮਰੀਕਾ ਅਤੇ ਕੈਨੇਡਾ: ਵਿਲੋ ਟੀਵੀ, ਕ੍ਰਿਕਬਜ਼ ਐਪ ਦੁਆਰਾ ਵਿਲੋ 'ਤੇ ਸਟ੍ਰੀਮਿੰਗ
ਆਸਟ੍ਰੇਲੀਆ: ਪ੍ਰਾਈਮ ਵੀਡੀਓ
ਨਿਊਜ਼ੀਲੈਂਡ: ਸਕਾਈ ਸਪੋਰਟ NZ, ਨਾਓ ਅਤੇ ਸਕਾਈਗੋ ਐਪਸ
ਦੱਖਣੀ ਅਫਰੀਕਾ ਅਤੇ ਉਪ-ਸਹਾਰਾ ਖੇਤਰ: ਸੁਪਰਸਪੋਰਟ ਅਤੇ ਸੁਪਰਸਪੋਰਟ ਐਪ
ਅਫਗਾਨਿਸਤਾਨ: ਏ.ਟੀ.ਐਨ.
ਸ਼੍ਰੀਲੰਕਾ: ਮਹਾਰਾਜਾ ਟੀਵੀ (ਲੀਨੀਅਰ 'ਤੇ ਟੀਵੀ1), ਸਿਰਸਾ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Silver Price Surge: ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਵਿਆਹਾਂ ਦੇ ਸੀਜ਼ਨ ਵਿਚਾਲੇ ਚਾਂਦੀ ਨੇ ਬਣਾਇਆ ਇਤਿਹਾਸਕ ਰਿਕਾਰਡ! ਕੀਮਤ 2 ਲੱਖ ਤੋਂ ਪਾਰ; 12,000 ਤੋਂ ਤੈਅ ਕੀਤਾ 2,00000 ਰੁਪਏ ਤੱਕ ਦਾ ਰਸਤਾ...
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
ਲੁਧਿਆਣਾ ਨਰਸ ਹੱਤਿਆਕਾਂਡ; ਸਭ ਨੂੰ ਗੁੰਮਰਾਹ ਕਰਦਾ ਰਿਹਾ ਬੁਆਏਫ੍ਰੈਂਡ, ਪੁਲਿਸ ਤੇ ਡਾਕਟਰਾਂ ਨੂੰ ਕਿਹਾ-ਬਦਮਾਸ਼ਾਂ ਨੇ ਕੀਤਾ ਹਮਲਾ; ਹੋਟਲ 'ਚ ਗਰਲਫ੍ਰੈਂਡ ਦਾ ਕਤਲ ਕਰ ਭੱਜਿਆ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab Weather Today: ਪੰਜਾਬ 'ਚ ਸੰਘਣਾ ਕੋਹਰਾ! 18 ਜ਼ਿਲ੍ਹਿਆਂ 'ਚ ਯੈਲੋ ਅਲਰਟ, ਤਾਪਮਾਨ 'ਚ ਵਾਧਾ, ਤੇਜ਼ ਹਵਾਵਾਂ ਦੀ ਚੇਤਾਵਨੀ
Punjab News: ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
ਪੰਜਾਬ 'ਚ ਜਾਗਰਣ ਦੌਰਾਨ ਵੱਡੀ ਵਾਰਦਾਤ, ਅਚਾਨਕ ਚੱਲੀਆਂ ਗੋਲੀਆਂ; ਲੋਕਾਂ 'ਚ ਮੱਚਿਆ ਹਾਹਾਕਾਰ: ਫਿਰ...
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Patiala News: ਪਟਿਆਲਾ ਦੇ ਝਿੱਲ ਪਿੰਡ 'ਚ ਚੱਲੀ ਗੋਲੀ, ਇੱਕ ਵਿਅਕਤੀ ਜ਼ਖ਼ਮੀ, ਇਲਾਕੇ 'ਚ ਮੱਚੀ ਹਾਹਾਕਾਰ
Punjab News: ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
ਸ਼੍ਰੋਮਣੀ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਨੂੰ ਲੱਗਿਆ ਸਦਮਾ, ਪੋਲਿੰਗ ਸਟੇਸ਼ਨ 'ਤੇ ਪਤੀ ਨੂੰ ਆਇਆ ਹਾਰਟ  ਅਟੈਕ; ਚੋਣਾਂ ਵਿਚਾਲੇ ਛਾਇਆ ਮਾਤਮ...
Embed widget