ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

IND vs SA: 10 ਦਸੰਬਰ ਤੋਂ ਸ਼ੁਰੂ ਹੋਵੇਗਾ ਭਾਰਤ ਦਾ ਦੱਖਣੀ ਅਫਰੀਕਾ ਦੌਰਾ, ਜਾਣੋ ਸਮਾਂ ਸੂਚੀ, ਟੀਮ ਅਤੇ ਮੈਚ ਦੇ ਸਮੇਂ ਸਮੇਤ ਪੂਰੀ ਜਾਣਕਾਰੀ

IND vs SA Schedule: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ-20 ਮੈਚ ਖੇਡੇ ਜਾਣਗੇ। ਪਹਿਲਾ ਮੈਚ 10 ਦਸੰਬਰ ਨੂੰ ਸੇਂਟ ਜਾਰਜ ਪਾਰਕ ਵਿੱਚ ਖੇਡਿਆ ਜਾਵੇਗਾ। ਟੀ-20 ਤੋਂ ਬਾਅਦ ਦੋਵੇਂ ਟੀਮਾਂ ਵਨਡੇ ਅਤੇ ਟੈਸਟ ਸੀਰੀਜ਼ 'ਚ ਵੀ ਆਹਮੋ-ਸਾਹਮਣੇ ਹੋਣਗੀਆਂ।

India Tour Of South Africa: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੈਸਟ, ਵਨਡੇ ਅਤੇ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਦੌਰੇ ਦੀ ਸ਼ੁਰੂਆਤ 10 ਦਸੰਬਰ ਨੂੰ ਟੀ-20 ਮੈਚ ਨਾਲ ਹੋਵੇਗੀ। ਦੋਵਾਂ ਟੀਮਾਂ ਵਿਚਾਲੇ 3 ਟੀ-20 ਮੈਚ ਖੇਡੇ ਜਾਣਗੇ। ਪਹਿਲਾ ਮੈਚ 10 ਦਸੰਬਰ ਨੂੰ ਸੇਂਟ ਜਾਰਜ ਪਾਰਕ ਵਿੱਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜਾ ਟੀ-20 12 ਦਸੰਬਰ ਨੂੰ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਇਸ ਸੀਰੀਜ਼ ਦਾ ਤੀਜਾ ਟੀ-20 14 ਦਸੰਬਰ ਨੂੰ ਜੋਹਾਨਸਬਰਗ 'ਚ ਖੇਡਿਆ ਜਾਣਾ ਹੈ। ਮੈਚ ਭਾਰਤੀ ਸਮੇਂ ਅਨੁਸਾਰ 9.30 ਵਜੇ ਸ਼ੁਰੂ ਹੋਣਗੇ।

ਟੀ-20 ਤੋਂ ਬਾਅਦ ਵਨਡੇ ਅਤੇ ਟੈਸਟ ਸੀਰੀਜ਼ ਦਾ ਸਮਾਂ ਕੀ ਹੈ?

ਟੀ-20 ਮੈਚਾਂ ਤੋਂ ਬਾਅਦ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਵਨਡੇ ਸੀਰੀਜ਼ ਦਾ ਪਹਿਲਾ ਮੈਚ 17 ਦਸੰਬਰ ਨੂੰ ਜੋਹਾਨਸਬਰਗ 'ਚ ਖੇਡਿਆ ਜਾਵੇਗਾ। ਜਦਕਿ ਸੀਰੀਜ਼ ਦਾ ਦੂਜਾ ਮੈਚ 19 ਦਸੰਬਰ ਨੂੰ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਤੀਜਾ ਵਨਡੇ ਮੈਚ 21 ਦਸੰਬਰ ਨੂੰ ਪਾਰਲ 'ਚ ਖੇਡਿਆ ਜਾਵੇਗਾ। ਪਹਿਲਾ ਵਨਡੇ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਖੇਡਿਆ ਜਾਵੇਗਾ। ਪਰ ਸੀਰੀਜ਼ ਦੇ ਆਖਰੀ ਦੋ ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮ 4.30 ਵਜੇ ਸ਼ੁਰੂ ਹੋਣਗੇ।

ਟੀ-20 ਅਤੇ ਵਨਡੇ ਸੀਰੀਜ਼ ਤੋਂ ਬਾਅਦ ਦੋਵੇਂ ਟੀਮਾਂ ਟੈਸਟ ਫਾਰਮੈਟ 'ਚ ਆਹਮੋ-ਸਾਹਮਣੇ ਹੋਣਗੀਆਂ। ਦੋਵਾਂ ਟੀਮਾਂ ਵਿਚਾਲੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ। ਇਸ ਸੀਰੀਜ਼ ਦਾ ਪਹਿਲਾ ਟੈਸਟ 26 ਦਸੰਬਰ ਤੋਂ ਸੈਂਚੁਰੀਅਨ 'ਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ ਦੂਜਾ ਟੈਸਟ 3 ਜਨਵਰੀ ਤੋਂ ਕੇਪਟਾਊਨ 'ਚ ਖੇਡਿਆ ਜਾਣਾ ਹੈ। ਪਹਿਲਾ ਟੈਸਟ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1.30 ਵਜੇ ਸ਼ੁਰੂ ਹੋਵੇਗਾ। ਜਦਕਿ ਦੂਜਾ ਟੈਸਟ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ।

ਇੱਥੇ ਦੇਖੋ ਲਾਈਵ ਸਟ੍ਰੀਮਿੰਗ ਅਤੇ ਬ੍ਰਾਡਕਾਸਟ

ਭਾਰਤੀ ਪ੍ਰਸ਼ੰਸਕ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਮੈਚ ਨੂੰ ਸਟਾਰ ਸਪੋਰਟਸ ਨੈੱਟਵਰਕ 'ਤੇ ਲਾਈਵ ਦੇਖ ਸਕਣਗੇ। ਇਸ ਤੋਂ ਇਲਾਵਾ ਤੁਸੀਂ Disney Plus Hotstar 'ਤੇ ਲਾਈਵ ਸਟ੍ਰੀਮਿੰਗ ਦਾ ਆਨੰਦ ਲੈ ਸਕੋਗੇ। ਨਾਲ ਹੀ, ਪ੍ਰਸ਼ੰਸਕ ਡਿਜ਼ਨੀ ਪਲੱਸ ਹਾਟਸਟਾਰ 'ਤੇ ਹਿੰਦੀ-ਅੰਗਰੇਜ਼ੀ ਸਮੇਤ ਵੱਖ-ਵੱਖ ਭਾਸ਼ਾਵਾਂ 'ਚ ਮੈਚ ਦਾ ਆਨੰਦ ਲੈ ਸਕਣਗੇ।

ਇਹ ਵੀ ਪੜ੍ਹੋ: IND vs AUS: ਕੀ ਦੁਬਾਰਾ ਖੇਡਿਆ ਜਾਵੇਗਾ ਵਿਸ਼ਵ ਕੱਪ 2023 ਦਾ ਫਾਈਨਲ? ਜਾਣੋ ਕੀ ਹੈ ਵਾਇਰਲ ਦਾਅਵਿਆਂ ਦਾ ਸੱਚ

ਦੱਖਣੀ ਅਫਰੀਕਾ ਲਈ ਭਾਰਤ ਦੀ ਟੀ-20 ਟੀਮ-

ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ (ਕਪਤਾਨ), ਰਿੰਕੂ ਸਿੰਘ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਵਿੰਦਰ ਜਡੇਜਾ (ਵੀ.ਸੀ.), ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ ਅਤੇ ਦੀਪਕ ਚਾਹਰ।

ਵਨਡੇ ਸੀਰੀਜ਼ ਲਈ ਭਾਰਤੀ ਟੀਮ-

ਰੁਤੂਰਾਜ ਗਾਇਕਵਾੜ, ਸਾਈ ਸੁਦਰਸ਼ਨ, ਤਿਲਕ ਵਰਮਾ, ਰਜਤ ਪਾਟੀਦਾਰ, ਰਿੰਕੂ ਸਿੰਘ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਕਪਤਾਨ) (ਵਿਕਟਕੀਪਰ), ਸੰਜੂ ਸੈਮਸਨ (ਵਿਕਟਕੀਪਰ), ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਯੁਜ਼ਵੇਂਦਰ ਚਾਹਲ, ਅਵੇਸ਼ ਕੁਮਾਰ, ਅਵੇਸ਼ ਕੁਮਾਰ , ਅਰਸ਼ਦੀਪ ਸਿੰਘ, ਅਤੇ ਦੀਪਕ ਚਾਹਰ।

ਟੈਸਟ ਸੀਰੀਜ਼ ਲਈ ਭਾਰਤੀ ਟੀਮ-

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਕੇਐਲ ਰਾਹੁਲ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ, ਮੁਕੇਸ਼ ਕੁਮਾਰ, ਜਸਪ੍ਰੀਤ ਬੁਮਰਾਹ (ਉਪ ਕਪਤਾਨ), ਪ੍ਰਸਿਧ ਕ੍ਰਿਸ਼ਣਾ।

ਭਾਰਤ ਖਿਲਾਫ ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਦੀ ਟੀਮ-

ਏਡਨ ਮਾਰਕਰਾਮ (ਕਪਤਾਨ), ਓਟਨੀਲ ਬਾਰਟਮੈਨ, ਮੈਥਿਊ ਬ੍ਰੀਟਜ਼ਕੇ, ਨਾਂਦਰੇ ਬਰਗਰ, ਗੇਰਾਲਡ ਕੋਏਟਜ਼ੀ (ਪਹਿਲਾ ਅਤੇ ਦੂਜਾ ਟੀ-20), ਡੋਨੋਵਨ ਫਰੇਰਾ, ਰੀਜ਼ਾ ਹੈਂਡਰਿਕਸ, ਮਾਰਕੋ ਜੈਨਸਨ (ਪਹਿਲਾ ਅਤੇ ਦੂਜਾ ਟੀ-20), ਹੇਨਰਿਕ ਕਲਾਸਨ, ਕੇਸ਼ਵ ਮਹਾਰਾਜ, ਡੇਵਿਡ ਮਿਲਰ, ਲੁੰਗੀ ਏਨਗਿਡੀ (ਪਹਿਲਾ ਅਤੇ ਦੂਜਾ T20I), ਐਂਡੀਲੇ ਫੇਹਲੁਕਵਾਯੋ, ਤਬਰੇਜ਼ ਸ਼ਮਸੀ, ਰਾਸ਼ੀ ਵੈਨ ਡੇਰ ਡੁਸੇਨ, ਕਾਇਲ ਵੇਰਿਨ ਅਤੇ ਲਿਜਾਦ ਵਿਲੀਅਮਸ।

ਦੱਖਣੀ ਅਫਰੀਕਾ ਦੀ ਵਨਡੇ ਟੀਮ-

ਏਡੇਨ ਮਾਰਕਰਾਮ (ਕਪਤਾਨ), ਓਟਨੀਲ ਬਾਰਟਮੈਨ, ਨਾਂਦਰੇ ਬਰਗਰ, ਟੋਨੀ ਡੀ ਜ਼ੋਰਜ਼ੀ, ਰੀਜ਼ਾ ਹੈਂਡਰਿਕਸ, ਹੇਨਰਿਕ ਕਲਾਸੇਨ, ਕੇਸ਼ਵ ਮਹਾਰਾਜ, ਮਿਹਲਾਲੀ ਮਪੋਂਗਵਾਨਾ, ਡੇਵਿਡ ਮਿਲਰ, ਵਿਆਨ ਮੁਲਡਰ, ਐਂਡੀਲੇ ਫੇਹਲੁਕਵਾਯੋ, ਤਬਰੇਜ਼ ਸ਼ਮਸੀ, ਰਾਸ਼ੀ ਵੈਨ ਡੇਰ ਡੁਸੇਨ।

ਦੱਖਣੀ ਅਫਰੀਕਾ ਦੀ ਟੈਸਟ ਟੀਮ-

ਤੇਮਬਾ ਬਾਵੁਮਾ (ਕਪਤਾਨ), ਡੇਵਿਡ ਬੇਡਿੰਘਮ, ਨਾਂਦਰੇ ਬਰਗਰ, ਗੇਰਾਲਡ ਕੋਏਟਜ਼ੀ, ਟੋਨੀ ਡੀ ਜ਼ੋਰਜ਼ੀ, ਡੀਨ ਐਲਗਰ, ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਏਡੇਨ ਮਾਰਕਰਮ, ਵਿਆਨ ਮੁਲਡਰ, ਲੁੰਗੀ ਐਨਗਿਡੀ, ਕੀਗਨ ਪੀਟਰਸਨ, ਕੈਗਿਸੋ ਰਬਾਡਾ, ਟ੍ਰਿਸਟਨ ਸਟੱਬਸ, ਕਾਇਲ ਵੇਰਿਨ।

ਇਹ ਵੀ ਪੜ੍ਹੋ: Punjab News: ਮੰਤਰੀ ਦਾ ਵੱਡਾ ਐਲਾਨ ! ਸੂਬੇ ਵਿੱਚ ਬਣਾਈਆਂ ਜਾਣਗੀਆਂ 1000 ਖੇਡ ਨਰਸਰੀਆਂ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Advertisement
ABP Premium

ਵੀਡੀਓਜ਼

ਅਮਰੀਕਾ ਦਾ ਤੀਜਾ ਜਹਾਜ਼ ਆਵੇਗਾ ਅੰਮ੍ਰਿਤਸਰ  112 ਭਾਰਤੀ ਡਿਪੋਰਟ  ਹੋ ਕੇ ਆਏ ਭਾਰਤ116 ਡਿਪੋਰਟੀਆਂ ਨੂੰ ਲੈਕੇ NRI ਮੰਤਰੀ Action Mode 'ਚ  ਅੰਮ੍ਰਿਤਸਰ ਪੰਹੁਚ ਕੀਤਾ...ਪਵਿੱਤਰ ਧਰਤੀ ਨਾਲ ਮੱਥਾ ਲਾਉਣ ਵਾਲਿਆਂ ਦੇ ਨਾਮੋ-ਨਿਸ਼ਾਨ ਮਿਟ ਗਏ। CM  ਮਾਨ ਦੀ ਕੇਂਦਰ ਨੂੰ ਚਿਤਾਵਨੀ!ਸਾਬਕਾ CM ਬੇਅੰਤ ਸਿੰਘ ਵਰਗਾ ਹਾਲ ਹੋਵੇਗਾ CM ਭਗਵੰਤ ਮਾਨ ਦਾ  ਪੰਨੂ ਦੀ ਧਮਕੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Shambhu Border: ਸ਼ੰਭੂ ਬਾਰਡਰ ਬੰਦ, ਜਾਣੋ ਘੱਟ ਸਮੇਂ 'ਚ ਦਿੱਲੀ ਪਹੁੰਚਣ ਲਈ ਨਵਾਂ ਰੂਟ ਕੀ ?
Punjab News: ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਅਚਾਨਕ ਮੱਚੀ ਹਲਚਲ, ਕਈ ਥਾਵਾਂ 'ਤੇ ਛਾਪੇਮਾਰੀ; ਹਾਲਤ ਵੇਖ ਪੁਲਿਸ ਦੇ ਉਡੇ ਹੋਸ਼...
ਪੰਜਾਬ ਦੇ ਇਨ੍ਹਾਂ ਹੋਟਲਾਂ 'ਚ ਅਚਾਨਕ ਮੱਚੀ ਹਲਚਲ, ਕਈ ਥਾਵਾਂ 'ਤੇ ਛਾਪੇਮਾਰੀ; ਹਾਲਤ ਵੇਖ ਪੁਲਿਸ ਦੇ ਉਡੇ ਹੋਸ਼...
Shimla Mirch Production: ਇੱਕ ਕਿੱਲੇ 'ਚੋਂ ਚਾਰ ਲੱਖ ਦਾ ਮੁਨਾਫਾ! ਕਿਸਾਨ ਹੋ ਰਹੇ ਮਾਲੋਮਾਲ, ਹਰੀ ਨਹੀਂ ਹੁਣ ਰੰਗੀਨ ਮਿਰਚ ਦੀ ਡਿਮਾਂਡ
ਇੱਕ ਕਿੱਲੇ 'ਚੋਂ ਚਾਰ ਲੱਖ ਦਾ ਮੁਨਾਫਾ! ਕਿਸਾਨ ਹੋ ਰਹੇ ਮਾਲੋਮਾਲ, ਹਰੀ ਨਹੀਂ ਹੁਣ ਰੰਗੀਨ ਮਿਰਚ ਦੀ ਡਿਮਾਂਡ
ਇਸ ਦੇਸ਼ 'ਚ ਅਚਾਨਕ ਵਧੇ ਅੰਡਿਆਂ ਦੇ ਭਾਅ, ਇੱਕ ਦਰਜਨ ਦੀ ਕੀਮਤ 860 ਰੁਪਏ!
ਇਸ ਦੇਸ਼ 'ਚ ਅਚਾਨਕ ਵਧੇ ਅੰਡਿਆਂ ਦੇ ਭਾਅ, ਇੱਕ ਦਰਜਨ ਦੀ ਕੀਮਤ 860 ਰੁਪਏ!
Fastag New Rules: ਟੋਲ ਟੈਕਸ ਅਤੇ ਫਾਸਟ ਟੈਗ ਨੂੰ ਲੈ ਹੋ ਜਾਓ ਸਾਵਧਾਨ! ਹੁਣ ਲਾਪਰਵਾਹੀ 'ਤੇ ਲੱਗੇਗਾ ਮੋਟਾ ਜੁਰਮਾਨਾ; ਜਾਣੋ ਨਵੇਂ ਨਿਯਮ...
ਟੋਲ ਟੈਕਸ ਅਤੇ ਫਾਸਟ ਟੈਗ ਨੂੰ ਲੈ ਹੋ ਜਾਓ ਸਾਵਧਾਨ! ਹੁਣ ਲਾਪਰਵਾਹੀ 'ਤੇ ਲੱਗੇਗਾ ਮੋਟਾ ਜੁਰਮਾਨਾ; ਜਾਣੋ ਨਵੇਂ ਨਿਯਮ...
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.