ਪੜਚੋਲ ਕਰੋ

Asian Games 2023: ਭਾਰਤ ਏਸ਼ੀਅਨ ਗੇਮਸ 'ਚ ਜਿਤੇਗਾ ਗੋਲਡ ਮੈਡਲ, ਰਿੰਕੂ ਸਿੰਘ ਨੇ ਕੀਤਾ ਵੱਡਾ ਦਾਅਵਾ

Rinku Singh: ਰੁਤੁਰਾਜ ਗਾਇਕਵਾੜ ਏਸ਼ੀਆਈ ਖੇਡਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੀ ਅਗਵਾਈ ਕਰਨਗੇ। ਉੱਥੇ ਹੀ ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਰਿੰਕੂ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ।

Rinku Singh On Asian Games 2023: ਰੁਤੁਰਾਜ ਗਾਇਕਵਾੜ ਏਸ਼ੀਆਈ ਖੇਡਾਂ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਹੋਣਗੇ। ਉੱਥੇ ਹੀ ਰਿੰਕੂ ਸਿੰਘ ਨੂੰ ਵੀ ਇਸ ਟੀਮ ਦਾ ਹਿੱਸਾ ਬਣਾਇਆ ਗਿਆ ਹੈ। ਦਰਅਸਲ, IPL 2023 ਸੀਜ਼ਨ 'ਚ ਰਿੰਕੂ ਸੀਜ਼ਨ ਨੇ ਕੋਲਕਾਤਾ ਨਾਈਟ ਰਾਈਡਰਜ਼ ਲਈ ਸ਼ਾਨਦਾਰ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਸੀ। ਗੁਜਰਾਤ ਟਾਇਟਨਸ ਦੇ ਖਿਲਾਫ ਮੈਚ 'ਚ ਯਸ਼ ਦਿਆਲ ਨੇ ਆਖਰੀ 5 ਗੇਂਦਾਂ 'ਤੇ ਲਗਾਤਾਰ 5 ਛੱਕੇ ਲਗਾ ਕੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਕੇ ਗਏ ਸਨ। ਇਸ ਤੋਂ ਬਾਅਦ ਰਿੰਕੂ ਸਿੰਘ ਨੂੰ ਭਾਰਤੀ ਟੀਮ ਲਈ ਖੇਡਣ ਦਾ ਮੌਕਾ ਮਿਲਿਆ।

ਏਸ਼ੀਆਈ ਖੇਡਾਂ ਤੋਂ ਪਹਿਲਾਂ ਰਿੰਕੂ ਸਿੰਘ ਨੇ ਕੀ ਕਿਹਾ?

ਏਸ਼ੀਆਈ ਖੇਡਾਂ ਤੋਂ ਪਹਿਲਾਂ ਰਿੰਕੂ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਦਰਅਸਲ ਰਿੰਕੂ ਸਿੰਘ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਭਾਰਤੀ ਟੀਮ ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਿੱਚ ਜ਼ਰੂਰ ਕਾਮਯਾਬ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਕੋਲ ਟੈਲੇਂਟਡ ਕਪਤਾਨ ਹੈ। ਸਾਡੀ ਟੀਮ ਦੀ ਅਗਵਾਈ ਰੁਤੁਰਾਜ ਗਾਇਕਵਾੜ ਕਰਨਗੇ। ਮੈਂ ਰੁਤੁਰਾਜ ਗਾਇਕਵਾੜ ਦੀ ਅਗਵਾਈ 'ਚ ਖੇਡਣ ਲਈ ਬਹੁਤ ਉਤਸ਼ਾਹਿਤ ਹਾਂ। ਮੈਂ ਛੇਤੀ ਤੋਂ ਛੇਤੀ ਟੀਮ ਨੂੰ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਮੈਨੂੰ ਭਰੋਸਾ ਹੈ ਕਿ ਭਾਰਤੀ ਕ੍ਰਿਕਟ ਟੀਮ ਏਸ਼ੀਆਈ ਖੇਡਾਂ ਵਿੱਚ ਸੋਨ ਤਗ਼ਮਾ ਜ਼ਰੂਰ ਜਿੱਤੇਗੀ।

ਇਹ ਵੀ ਪੜ੍ਹੋ: MS Dhoni: ਮਹਿੰਦਰ ਸਿੰਘ ਧੋਨੀ ਬਾਰੇ ਗੌਤਮ ਗੰਭੀਰ ਨੇ ਕਹੀ ਵੱਡੀ ਗੱਲ, ਪਹਿਲੀ ਵਾਰ ਜ਼ੁਬਾਨ ਤੋਂ ਨਿਕਲੇ ਅਜਿਹੇ ਬੋਲ

ਇਦਾਂ ਦਾ ਰਿਹਾ ਹੈ ਰਿੰਕੂ ਸਿੰਘ ਦਾ ਪ੍ਰਦਰਸ਼ਨ

ਹੁਣ ਤੱਕ ਰਿੰਕੂ ਸਿੰਘ 2 ਟੀ-20 ਮੈਚਾਂ ਵਿੱਚ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ। ਇਨ੍ਹਾਂ 2 ਮੈਚਾਂ 'ਚ ਰਿੰਕੂ ਸਿੰਘ ਨੇ 38.00 ਦੀ ਔਸਤ ਅਤੇ 180.95 ਦੇ ਸਟ੍ਰਾਈਕ ਰੇਟ ਨਾਲ 38 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਰਿੰਕੂ ਸਿੰਘ ਨੇ ਆਈਪੀਐਲ ਵਿੱਚ 31 ਮੈਚ ਖੇਡੇ ਹਨ। ਰਿੰਕੂ ਸਿੰਘ ਨੇ ਇਨ੍ਹਾਂ 31 ਮੈਚਾਂ 'ਚ 725 ਦੌੜਾਂ ਬਣਾਈਆਂ ਹਨ। ਆਈਪੀਐਲ ਵਿੱਚ ਰਿੰਕੂ ਸਿੰਘ ਦੀ ਔਸਤ 36.25 ਰਹੀ ਜਦੋਂ ਕਿ ਉਸ ਦਾ ਸਟ੍ਰਾਈਕ ਰੇਟ 142.16 ਰਿਹਾ। ਰਿੰਕੂ ਸਿੰਘ ਦਾ ਆਈਪੀਐਲ ਵਿੱਚ ਸਭ ਤੋਂ ਵੱਧ ਸਕੋਰ 67 ਦੌੜਾਂ ਹੈ। ਰਿੰਕੂ ਸਿੰਘ ਨੇ ਵੱਡੇ ਸ਼ਾਟ ਮਾਰਨ ਦੀ ਆਪਣੀ ਕਾਬਲੀਅਤ ਨੂੰ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਰਿੰਕੂ ਸਿੰਘ ਏਸ਼ੀਆਈ ਖੇਡਾਂ 'ਚ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ?

ਇਹ ਵੀ ਪੜ੍ਹੋ: Asia Cup 2023: ਟੀਮ ਇੰਡੀਆ ਦਾ ਖੇਡ ਦੇ ਮੈਦਾਨ 'ਚ ਜਲਵਾ ਦੇਖ ਪਾਕਿਸਤਾਨੀ ਕ੍ਰਿਕਟਰ ਵੀ ਹੋਏ ਗਦਗਦ, ਇੰਝ ਜਤਾਈ ਖੁਸ਼ੀ

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking

ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ

Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ

America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking
ਖੁਸ਼ਖਬਰੀ! 1 ਜਨਵਰੀ ਤੋਂ ‘ਚ OLA, UBER ਤੋਂ ਇਲਾਵਾ ਇੱਕ ਹੋਰ ਟੈਕਸੀ ਸਰਵਿਸ, ਇਸ ਐਪ ਤੋਂ ਕਰੋ Booking
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
ਲੁਧਿਆਣੇ ਤੋਂ ਸ਼ਰਮਸ਼ਾਰ ਘਟਨਾ! ਨੂੰਹ ਨੇ ਸਹੁਰੇ 'ਤੇ ਲਗਾਏ ਬਲਾਤਕਾਰ ਦੇ ਆਰੋਪ, ਬੋਲੀ- 'ਮੈਨੂੰ ਡਰਾਇਆ ਤੇ ਧਮਕਾਇਆ, ਭੱਜ ਕੇ ਬਚਾਈ ਜਾਨ', ਪੁਲਿਸ ਜਾਂਚ ਵਿੱਚ ਲੱਗੀ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
Rana Balachauria Murder Case: ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦੇ ਕਤਲ ਕੇਸ 'ਚ ਵੱਡਾ ਖੁਲਾਸਾ! ਪੁਰਤਗਾਲ ਤੋਂ ਹੋਈ ਪੂਰੀ ਪਲਾਨਿੰਗ
America Travel Ban: ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
ਅਮਰੀਕਾ 'ਚ ਐਂਟਰੀ ਹੋਈ Ban! ਟਰੰਪ ਨੇ 39 ਦੇਸ਼ਾਂ ਤੱਕ ਵਧਾਈਆਂ ਯਾਤਰਾ ਪਾਬੰਦੀਆਂ; ਜਾਣੋ ਪਾਬੰਦੀ ਪਿੱਛੇ ਦਾ ਕਾਰਨ ਅਤੇ ਕਦੋਂ ਲਾਗੂ ਹੋਵੇਗੀ?
Public Holiday: ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
ਜਨਤਕ ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਸਕੂਲ-ਕਾਲਜ ਅਤੇ ਇਹ ਅਦਾਰੇ ਕਦੋਂ ਤੱਕ ਰਹਿਣਗੇ ਬੰਦ? ਸੂਬੇ 'ਚ ਫਰਵਰੀ ਤੱਕ...
Rana Balachauria Murder: ਕਬੱਡੀ ਪ੍ਰੋਮਟਰ ਦਾ ਕਤਲ ਕਰਨ ਵਾਲੇ ਸ਼ੂਟਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਇੰਝ ਬਣਾਈ ਸੀ ਮਰਡਰ ਦੀ ਪੂਰੀ ਯੋਜਨਾ, ਰਾਣਾ ਬਲਾਚੌਰੀਆ ਨੂੰ ਸਾਈਡ ‘ਚ ਲੈ ਜਾਣ ਵਾਲਾ ਕੌਣ?

ਗੋਲੀਆਂ ਦੇ ਨਾਲ ਦਹਿਲਿਆ ਬਟਾਲਾ! ਫਿਰੌਤੀ ਨਾ ਦੇਣ ਕਰਕੇ ਬਦਮਾਸ਼ਾਂ ਨੇ ਸ਼ਰੇਆਮ ਦੁਕਾਨ ‘ਤੇ ਕੀਤੀ ਫਾਇਰਿੰਗ, ਦੁਕਾਨਦਾਰ ਨੇ ਕਿਹਾ- 30 ਲੱਖ ਰੁਪਏ ਦੇਣ ਦੀ ਡਿਮਾਂਡ...

ਜਲੰਧਰ 'ਚ ਚਾਇਨਾ ਡੋਰ ਦਾ ਕਹਿਰ, ਵੱਢਿਆ ਗਿਆ ਨੌਜਵਾਨ ਦਾ ਕੰਨ, ਲੱਗੇ 15 ਟਾਂਕੇ, ਲੋਕ ਬੋਲੇ- ਸ਼ਰੇਆਮ ਵਿੱਕ ਰਹੀ ਡੋਰ

Embed widget