ਪੜਚੋਲ ਕਰੋ

ENG vs IND: ਇੰਗਲੈਂਡ ਖ਼ਿਲਾਫ਼ ਪੰਜਵੇਂ ਟੈਸਟ ਵਿੱਚ ਕਪਤਾਨੀ ਕਰਨਗੇ ਜਸਪ੍ਰੀਤ ਬੁਮਰਾਹ, ਪੜ੍ਹੋ ਭਾਰਤ ਦੇ ਸਫਲ ਗੇਂਦਬਾਜ਼ ਕਪਤਾਨਾਂ ਦਾ ਰਿਕਾਰਡ

IND vs ENG 5th Test:  ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 1 ਜੁਲਾਈ ਤੋਂ ਐਜਬੈਸਟਨ (Edgbaston) 'ਚ ਖੇਡਿਆ ਜਾਣਾ ਹੈ।

IND vs ENG 5th Test:  ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ 1 ਜੁਲਾਈ ਤੋਂ ਐਜਬੈਸਟਨ (Edgbaston) 'ਚ ਖੇਡਿਆ ਜਾਣਾ ਹੈ। ਇਹ ਟੈਸਟ 2021 ਵਿੱਚ ਕੋਰੋਨਾ ਕਾਰਨ ਰੱਦ ਕਰ ਦਿੱਤਾ ਗਿਆ ਸੀ। ਭਾਰਤ ਇਸ ਸੀਰੀਜ਼ 'ਚ 2-1 ਨਾਲ ਅੱਗੇ ਹੈ। ਜੇਕਰ ਭਾਰਤ ਇਸ ਮੈਚ 'ਚ ਜਿੱਤਦਾ ਹੈ ਜਾਂ ਡਰਾਅ ਰਹਿੰਦਾ ਹੈ ਤਾਂ ਲਗਭਗ 15 ਸਾਲ ਬਾਅਦ ਇੰਗਲੈਂਡ ਦੀ ਧਰਤੀ 'ਤੇ ਟੈਸਟ ਸੀਰੀਜ਼ ਜਿੱਤੇਗਾ। ਰੋਹਿਤ ਸ਼ਰਮਾ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹੈ, ਅਜਿਹੇ 'ਚ ਜਸਪ੍ਰੀਤ ਬੁਮਰਾਹ ਨੂੰ ਆਖਰੀ ਟੈਸਟ ਦੀ ਕਮਾਨ ਸੌਂਪੀ ਗਈ ਹੈ, ਜਦਕਿ ਰਿਸ਼ਭ ਪੰਤ ਨੂੰ ਉਪ ਕਪਤਾਨ ਬਣਾਇਆ ਗਿਆ ਹੈ।

ਦੂਜਾ ਤੇਜ਼ ਗੇਂਦਬਾਜ਼ ਕਪਤਾਨ

ਬੁਮਰਾਹ ਕਪਿਲ ਦੇਵ ਤੋਂ ਬਾਅਦ ਭਾਰਤੀ ਟੀਮ ਦਾ ਦੂਜਾ ਤੇ ਦੁਨੀਆ ਦਾ 12ਵਾਂ ਤੇਜ਼ ਗੇਂਦਬਾਜ਼ ਕਪਤਾਨ ਹੈ, ਜਦਕਿ ਉਹ ਭਾਰਤ ਦੇ 36ਵੇਂ ਟੈਸਟ ਕਪਤਾਨ ਬਣ ਗਏ ਹਨ। ਬੁਮਰਾਹ ਇਸ ਤੋਂ ਪਹਿਲਾਂ ਭਾਰਤੀ ਟੀਮ ਦੇ ਉਪ ਕਪਤਾਨ ਰਹਿ ਚੁੱਕੇ ਹਨ। ਅਫਰੀਕਾ 'ਚ ਸੀਮਤ ਓਵਰਾਂ ਦੀ ਸੀਰੀਜ਼ ਦੌਰਾਨ ਤੇਜ਼ ਗੇਂਦਬਾਜ਼ ਨੇ ਡਿਪਟੀ ਦੀ ਭੂਮਿਕਾ ਨਿਭਾਈ। ਆਓ ਜਾਣਦੇ ਹਾਂ ਭਾਰਤ ਦੇ ਸਭ ਤੋਂ ਸਫਲ ਟੈਸਟ ਕਪਤਾਨਾਂ ਬਾਰੇ।

ਭਾਰਤ ਦੇ ਸਫਲ ਟੈਸਟ ਕਪਤਾਨ
ਵਿਰਾਟ ਕੋਹਲੀ: 68 ਮੈਚ, 40 ਜਿੱਤ, 17 ਹਾਰ, 11 ਡਰਾਅ
ਮਹਿੰਦਰ ਸਿੰਘ ਧੋਨੀ: 60 ਮੈਚ, 27 ਜਿੱਤੇ, 18 ਹਾਰੇ, 15 ਡਰਾਅ ਹੋਏ
ਸੌਰਵ ਗਾਂਗੁਲੀ: 49 ਮੈਚ, 21 ਜਿੱਤੇ, 13 ਹਾਰੇ, 15 ਡਰਾਅ
ਮੁਹੰਮਦ ਅਜ਼ਹਰੂਦੀਨ: 47 ਮੈਚ, 14 ਜਿੱਤੇ, 14 ਹਾਰੇ, 19 ਡਰਾਅ ਹੋਏ
ਸੁਨੀਲ ਗਾਵਸਕਰ: 47 ਮੈਚ, 9 ਜਿੱਤ, 8 ਹਾਰ, 30 ਡਰਾਅ

ਗੇਂਦਬਾਜ਼ ਜੋ ਭਾਰਤ ਦੇ ਟੈਸਟ ਕਪਤਾਨ ਰਹੇ 
ਕਪਿਲ ਦੇਵ: 34 ਮੈਚ, 4 ਜਿੱਤੇ, 7 ਹਾਰੇ, 1 ਟਾਈ
ਅਨਿਲ ਕੁੰਬਲੇ: 14 ਮੈਚ, 3 ਜਿੱਤੇ, 5 ਹਾਰੇ, 6 ਡਰਾਅ ਹੋਏ

ਤੇਜ਼ ਗੇਂਦਬਾਜ਼ ਜੋ ਟੈਸਟ ਕਪਤਾਨ ਰਹੇ ਹਨ
ਬੌਬ ਵਿਲਿਸ (ਇੰਗਲੈਂਡ)
ਇਮਰਾਨ ਖਾਨ (ਪਾਕਿਸਤਾਨ)
ਕਪਿਲ ਦੇਵ (ਭਾਰਤ)
ਸ਼ੌਨ ਪੋਲਕ (ਦੱਖਣੀ ਅਫਰੀਕਾ)
ਵਸੀਮ ਅਕਰਮ (ਪਾਕਿਸਤਾਨ)
ਵਕਾਰ ਯੂਨਿਸ (ਪਾਕਿਸਤਾਨ)
ਕੋਰਟਨੀ ਵਾਲਸ਼ (ਵੈਸਟ ਇੰਡੀਜ਼)
ਹੀਥ ਸਟ੍ਰੀਕ (ਜ਼ਿੰਬਾਬਵੇ)
ਪੈਟ ਕਮਿੰਸ (ਆਸਟ੍ਰੇਲੀਆ)
ਜੇਸਨ ਹੋਲਡਰ (ਵੈਸਟ ਇੰਡੀਜ਼)
ਡੈਰੇਨ ਸੈਮੀ (ਵੈਸਟ ਇੰਡੀਜ਼)

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ

Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ

ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ

New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
Advertisement
ABP Premium

ਵੀਡੀਓਜ਼

ਕੰਗਣਾ ਦੀਆਂ ਫਿਲਮਾਂ ਨਹੀਂ ਚੱਲ ਰਹੀਆਂ ਇਸ ਲਈ ਅਜਿਹੇ ਬਿਆਨ ਦਿੰਦੀ700 ਰੁਪਏ ਪ੍ਰਤੀ ਕੁੰਅਟਲ ਝੋਨਾ ਵਿਕ ਰਿਹਾ, ਮੰਡੀ ਬੋਰਡ ਦੇ ਅਫਸਰ ਮਿਲੇ ਹੋਏ...ਬਰਨਾਲਾ 'ਚ ਦੋ ਗੁਟ ਭਿੜੇ, ਚੱਲੀਆਂ ਗੋਲੀਆਂਵਿਸ਼ਵ ਪ੍ਰਸਿੱਧ ਲੰਗੂਰ ਮੇਲੇ ਦੀ ਹੋਈ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Cabinet Briefing: ਕਿਸਾਨਾਂ ਦੀ ਵਧੇਗੀ ਆਮਦਨ! ਜਾਣੋ ਮਿਡਲ ਕਲਾਸ ਤੋਂ ਲੈ ਕੇ ਭਾਸ਼ਾਵਾਂ ਤੱਕ ਮੋਦੀ ਕੈਬਨਿਟ ਨੇ ਲਏ ਕਿਹੜੇ ਵੱਡੇ ਫੈਸਲੇ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
Punjab News: ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਤਬੀਅਤ ਵਿਗੜੀ, ਕਰਵਾਇਆ ਗਿਆ ਹਸਪਤਾਲ 'ਚ ਭਰਤੀ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
ਸੁੱਚਾ ਸਿੰਘ ਲੰਗਾਹ ਦੀ ਅਕਾਲੀ ਦਲ 'ਚ ਹੋਈ ਵਾਪਸੀ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ ਲਿਆ ਫੈਸਲਾ, ਜਾਣੋ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
New Report: ਕੈਂਸਰ, ਸ਼ੂਗਰ ਅਤੇ ਮੋਟਾਪਾ ਘਟਾਉਂਦੀ ਬੀਅਰ! ਨਵੀਂ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ
ਤੁਸੀਂ ਵੀ ਬਣਾਉਣਾ ਚਾਹੁੰਦੇ ਜਾਹਨਵੀ ਕਪੂਰ ਵਰਗਾ ਕਰਵੀ ਫੀਗਰ, ਤਾਂ ਫੋਲੋ ਕਰੋ ਆਹ ਰੂਟੀਨ

ਸ਼ਰਾਬੀਆਂ ਲਈ ਜ਼ਰੂਰੀ ਖ਼ਬਰ! ਤਿੰਨ ਦਿਨ ਰਹੇਗਾ ਡ੍ਰਾਈ ਡੇਅ, ਸ਼ਰਾਬ ਦੀਆਂ ਦੁਕਾਨਾਂ ਰਹਿਣਗੀਆਂ ਬੰਦ

Government job- 10ਵੀਂ ਪਾਸ ਲਈ ਨਿਕਲੀ ਬੰਪਰ ਭਰਤੀ, ਬਿਨਾਂ ਲਿਖਤੀ ਪ੍ਰੀਖਿਆ ਮਿਲੇਗੀ ਨੌਕਰੀ

Healthy Diet Plan: ਨਾਸ਼ਤੇ ਤੋਂ ਲੈਕੇ ਡੀਨਰ ਤੱਕ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਤਿੰਨ ਟਾਈਮ ਦਾ ਖਾਣਾ, ਪੜ੍ਹੋ ਪੂਰਾ Diet Plan

Embed widget