ਅਧਿਕਾਰੀ ਨੇ ਕਿਹਾ, "ਫਿਲਹਾਲ ਕੋਈ ਅੰਤਰਰਾਸ਼ਟਰੀ ਸੀਰੀਜ਼ ਨਹੀਂ ਹੈ। ਹੋ ਸਕਦਾ ਹੈ ਕਿ ਆਈਪੀਐਲ ਤੋਂ ਬਾਅਦ ਅਸੀਂ ਦੇਖੀਏ ਕਿ ਕੀ ਕੀਤਾ ਜਾ ਸਕਦਾ ਹੈ ਕਿਉਂਕਿ ਧੋਨੀ ਨੇ ਦੇਸ਼ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਇਸ ਸਨਮਾਨ ਦੇ ਹੱਕਦਾਰ ਹਨ।"
National Recruitment Agency: ਮੋਦੀ ਸਰਕਾਰ ਦਾ ਵੱਡਾ ਫੈਸਲਾ, ਕੌਮਨ ਐਲੀਜੀਬਿਲਟੀ ਟੈਸਟ ਲਈ ਕੌਮੀ ਭਰਤੀ ਏਜੰਸੀ ਬਣਾਉਣ ਨੂੰ ਪ੍ਰਵਾਨਗੀ
ਗੰਨਾ ਕਿਸਾਨਾਂ ਲਈ ਖੁਸ਼ਖਬਰੀ, ਖਰੀਦ ਮੁਲ 'ਚ 10 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ
ਇਸ ਦੇ ਨਾਲ ਹੀ ਸਾਬਕਾ ਕ੍ਰਿਕਟਰ ਮਦਨ ਲਾਲ ਨੇ ਵੀ ਧੋਨੀ ਲਈ ਵਿਦਾਈ ਮੈਚ ਕਰਵਾਉਣ ਦਾ ਸਮਰਥਨ ਕੀਤਾ ਹੈ। ਮਦਨ ਲਾਲ ਨੇ ਕਿਹਾ, "ਜੇਕਰ ਮੈਂ ਬੀਸੀਸੀਆਈ ਧੋਨੀ ਲਈ ਮੈਚ ਦਾ ਆਯੋਜਨ ਕਰਦਾ ਹਾਂ ਤਾਂ ਮੈਨੂੰ ਬਹੁਤ ਖੁਸ਼ ਹੋਏਗੀ।"
ਗੱਲ ਕਰੀਏ ਤਾਂ 39 ਸਾਲਾ ਧੋਨੀ ਨੇ 2004 ਵਿਚ ਅੰਤਰਰਾਸ਼ਟਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ 350 ਵਨਡੇ, 90 ਟੈਸਟ ਅਤੇ 98 ਟੀ -20 ਮੈਚ ਖੇਡੇ। ਧੋਨੀ ਦੀ ਕਪਤਾਨੀ ਵਿਚ ਭਾਰਤ ਨੇ 2007 ਵਿਚ ਪਹਿਲਾ ਟੀ -20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ 2011 ਵਿਚ 50 ਓਵਰਾਂ ਦਾ ਵਰਲਡ ਕੱਪ ਅਤੇ 2013 ਵਿਚ ਚੈਂਪੀਅਨਜ਼ ਟਰਾਫੀ ਜਿੱਤੀ। ਭਾਰਤ ਨੇ ਧੋਨੀ ਦੀ ਕਪਤਾਨੀ ਵਿਚ 2010 ਅਤੇ 2016 ਦਾ ਏਸ਼ੀਆ ਕੱਪ ਵੀ ਜਿੱਤਿਆ।
Delhi Gyms, Hotel Reopen: ਕੌਮੀ ਰਾਜਧਾਨੀ 'ਚ ਹੋਟਲ ਖੋਲਣ ਲਈ ਮਿਲੀ ਮਨਜ਼ੂਰੀ, ਜਿਮ ਫਿਲਹਾਲ ਬੰਦ ਰਹਿਣਗੇ
Union Cabinet Announcement: ਮੋਦੀ ਸਰਕਾਰ ਦਾ ਫੈਸਲਾ: ਦੇਸ਼ ਦੇ ਤਿੰਨ ਹਵਾਈ ਅੱਡੇ 50 ਸਾਲਾਂ ਲਈ ਠੇਕੇ 'ਤੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904