ਪੜਚੋਲ ਕਰੋ

ODI World Cup 2023: ਵਨਡੇ ਵਿਸ਼ਵ ਕੱਪ ਦੇ ਸ਼ੈਡਿਊਲ ਜਾਰੀ ਹੋਣ ਦੀ ਤਰੀਕ ਆਈ ਸਾਹਮਣੇ, PCB ਨੂੰ ਹੋਰ ਸਮਾਂ ਨਹੀਂ ਦੇਵੇਗਾ ICC 

ICC ODI World Cup 2023 Schedule: ਸਾਰੇ ਕ੍ਰਿਕਟ ਪ੍ਰੇਮੀ ਇਸ ਸਾਲ ਦੇ ਅੰਤ 'ਚ ਭਾਰਤ 'ਚ ਹੋਣ ਵਾਲੇ 2023 ਵਨਡੇ ਵਰਲਡ ਦੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਦੇ ਅਨੁਸਾਰ

ICC ODI World Cup 2023 Schedule: ਸਾਰੇ ਕ੍ਰਿਕਟ ਪ੍ਰੇਮੀ ਇਸ ਸਾਲ ਦੇ ਅੰਤ 'ਚ ਭਾਰਤ 'ਚ ਹੋਣ ਵਾਲੇ 2023 ਵਨਡੇ ਵਰਲਡ ਦੇ ਪ੍ਰੋਗਰਾਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਦੇ ਅਨੁਸਾਰ, ਆਈਸੀਸੀ 27 ਜੂਨ ਨੂੰ ਅਧਿਕਾਰਤ ਤੌਰ 'ਤੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਤਰੀਕ ਤੋਂ ਠੀਕ 100 ਦਿਨ ਬਾਅਦ 5 ਅਕਤੂਬਰ ਦੀ ਤਰੀਕ ਹੈ, ਜਿਸ ਦਿਨ ਤੋਂ ਇਸ ਮੈਗਾ ਈਵੈਂਟ ਦਾ ਪਹਿਲਾ ਮੈਚ ਖੇਡਣ ਦੀ ਯੋਜਨਾ ਸਾਹਮਣੇ ਆ ਗਈ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਕਾਫੀ ਸਮਾਂ ਪਹਿਲਾਂ ਆਈਸੀਸੀ ਨੂੰ ਵਨਡੇ ਵਿਸ਼ਵ ਅਨੁਸੂਚੀ ਦਾ ਡ੍ਰਾਫਟ ਭੇਜਿਆ ਸੀ। ਉਦੋਂ ਤੋਂ ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਲਗਾਤਾਰ ਇਤਰਾਜ਼ਾਂ ਕਾਰਨ ਸ਼ੈਡਿਊਲ ਦਾ ਅਧਿਕਾਰਤ ਐਲਾਨ ਨਹੀਂ ਹੋ ਸਕਿਆ। ਪੀਸੀਬੀ ਨੇ ਅਜੇ ਤੱਕ ਆਈਸੀਸੀ ਨੂੰ ਸ਼ੈਡਿਊਲ ਬਾਰੇ ਆਪਣੀ ਮਨਜ਼ੂਰੀ ਨਹੀਂ ਭੇਜੀ ਹੈ।

ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਨਜਮ ਸੇਠੀ ਨੇ ਵਨਡੇ ਵਿਸ਼ਵ ਕੱਪ ਵਿੱਚ ਆਪਣੀ ਟੀਮ ਦੀ ਭਾਗੀਦਾਰੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਅਸੀਂ ਪਹਿਲਾਂ ਹੀ ਆਈਸੀਸੀ ਨੂੰ ਕਹਿ ਚੁੱਕੇ ਹਾਂ ਕਿ ਅਸੀਂ ਇਸ ਸ਼ੈਡਿਊਲ ਨੂੰ ਲੈ ਕੇ ਕੋਈ ਸਹਿਮਤੀ ਜਾਂ ਅਸਹਿਮਤੀ ਨਹੀਂ ਦੇ ਸਕਦੇ। ਇਹ ਸਾਡੀ ਸਰਕਾਰ 'ਤੇ ਨਿਰਭਰ ਕਰਦਾ ਹੈ। ਜਿਸ ਤਰ੍ਹਾਂ ਭਾਰਤੀ ਟੀਮ ਆਪਣੀ ਸਰਕਾਰ ਦੀ ਇਜਾਜ਼ਤ 'ਤੇ ਨਿਰਭਰ ਕਰਦੀ ਹੈ।

ਪਾਕਿਸਤਾਨ ਨੇ ਆਈਸੀਸੀ ਤੋਂ 2 ਮੈਚਾਂ ਦਾ ਸਥਾਨ ਬਦਲਣ ਦੀ ਮੰਗ ਕੀਤੀ...

ਪੀਸੀਬੀ ਨੇ ਆਈਸੀਸੀ ਵੱਲੋਂ ਭੇਜੇ ਡਰਾਫਟ ਸ਼ਡਿਊਲ ਵਿੱਚ ਆਪਣੇ ਦੋ ਮੈਚਾਂ ਦੇ ਸਥਾਨ ਨੂੰ ਲੈ ਕੇ ਆਈਸੀਸੀ ਤੋਂ ਬਦਲਾਅ ਦੀ ਮੰਗ ਕੀਤੀ ਹੈ। ਇਸ 'ਚ ਇੱਕ ਮੈਚ ਅਫਗਾਨਿਸਤਾਨ ਖਿਲਾਫ ਚੇਨਈ ਦੇ ਮੈਦਾਨ 'ਤੇ ਜਦਕਿ ਦੂਜਾ ਆਸਟ੍ਰੇਲੀਆ ਖਿਲਾਫ ਬੈਂਗਲੁਰੂ ਦੇ ਮੈਦਾਨ 'ਤੇ ਹੋਵੇਗਾ। ਪਾਕਿਸਤਾਨੀ ਟੀਮ ਅਫਗਾਨ ਟੀਮ ਖਿਲਾਫ ਸਪਿਨ ਪੱਖੀ ਪਿੱਚ 'ਤੇ ਨਹੀਂ ਖੇਡਣਾ ਚਾਹੁੰਦੀ। ਹਾਲਾਂਕਿ ਬੀਸੀਸੀਆਈ ਨੇ ਇਸ ਮੰਗ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ।

Read More: MS Dhoni: ਐੱਮਐੱਸ ਧੋਨੀ ਨੂੰ ਰਹਿਮਾਨਉੱਲ੍ਹਾ ਗੁਰਬਾਜ਼ ਤੋਂ ਮਿਲਿਆ ਖਾਸ ਤੋਹਫਾ, KKR ਦੇ ਓਪਨਰ ਨੇ ਇੰਝ ਕੀਤਾ ਧੰਨਵਾਦ

Read More: Ollie Robinson: ਓਲੀ ਰੌਬਿਨਸਨ ਵਿਆਹ ਤੋਂ ਪਹਿਲਾਂ ਹੀ ਬਣ ਗਏ ਸੀ ਪਿਤਾ, ਜਾਣੋ ਕ੍ਰਿਕਟਰ ਕਿਵੇਂ ਡਿਜ਼ਾਈਨਰ ਤੇ ਹਾਰਿਆ ਦਿਲ

 

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ
ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ
Advertisement
ABP Premium

ਵੀਡੀਓਜ਼

Why is Sonakshi Sinha crying after 14 days of marriage? ਵਿਆਹ ਤੋਂ 14 ਦਿਨ ਬਾਅਦ ਕਿਉਂ ਰੋ ਰਹੀ ਸੋਨਾਕਸ਼ੀ ਸਿਨਹਾPunjab Police with Diljit dosanjh ਪੰਜਾਬ ਪੁਲਿਸ ਦੀ ਜੋੜੀ ਸਾਹਮਣੇ ਦਿਲਜੀਤ ਤੇ ਨੀਰੂ , ਹੁਣ ਕੀ ਹੋਏਗਾ ?Bikram Majithia| ਬਿਕਰਮ ਮਜੀਠੀਆ ਨੂੰ ਮਿਲੀ ਵੱਡੀ ਰਾਹਤBhagwant Mann| ਮੁੱਖ ਮੰਤਰੀ ਨੇ ਕਾਂਗਰਸ ਅਤੇ BJP ਨੂੰ ਲੈ ਕੇ ਜਤਾਇਆ ਇਹ ਖ਼ਦਸ਼ਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Russia Ukraine War: ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
ਪੀਐਮ ਮੋਦੀ ਦੇ ਪਹੁੰਚਣ ਤੋਂ ਪਹਿਲਾਂ ਰੂਸ ਦਾ ਵੱਡਾ ਐਕਸ਼ਨ, ਪੰਜ ਸ਼ਹਿਰਾਂ 'ਤੇ ਦਾਗੀਆਂ 40 ਤੋਂ ਵੱਧ ਮਿਜ਼ਾਈਲਾਂ 
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Jalandhar News: ਕੁੱਲ੍ਹੜ ਪੀਜ਼ਾ ਵਾਲੇ ਜੋੜੇ ਦੀ ਕਾਰ 'ਤੇ ਹੋਇਆ ਹਮਲਾ, ਅਣਪਛਾਤੇ ਹਮਲਾਵਰਾਂ ਨੇ ਕੀਤਾ ਪਥਰਾਅ, ਲਾਈਵ ਹੋ ਦੱਸੀ ਹੱਡਬੀਤੀ
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
Drug Case: 6000 ਕਰੋੜ ਦੇ ਡਰੱਗ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਵੱਡੀ ਰਾਹਤ, ਹਾਈਕੋਰਟ ਨੇ ਸੁਣਾਇਆ ਫੈਸਲਾ !
ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ
ਦੇਸ਼ 'ਚ ਨਵੀਂ ਸਰਕਾਰ ਬਣਦਿਆਂ ਲੱਗੀ ਔਰਤਾਂ ਦੀ ਲਾਟਰੀ, 1500 ਰੁਪਏ ਮਹੀਨਾ ਪੈਨਸ਼ਨ, ਬੱਸ 'ਚ ਮੁਫਤ ਸਫਰ
Visa free entry for Indian: ਭਾਰਤੀਆਂ ਲਈ ਖੁਸ਼ਖਬਰੀ ! ਹੁਣ ਇਹ ਦੇਸ਼ ਦੇਣ ਜਾ ਰਿਹਾ ਹੈ ਵੀਜ਼ਾ ਫ੍ਰੀ ਐਂਟਰੀ, ਬੱਸ ਪੂਰੀ ਕਰਨੀ ਪਵੇਗੀ ਇਹ ਸ਼ਰਤ
Visa free entry for Indian: ਭਾਰਤੀਆਂ ਲਈ ਖੁਸ਼ਖਬਰੀ ! ਹੁਣ ਇਹ ਦੇਸ਼ ਦੇਣ ਜਾ ਰਿਹਾ ਹੈ ਵੀਜ਼ਾ ਫ੍ਰੀ ਐਂਟਰੀ, ਬੱਸ ਪੂਰੀ ਕਰਨੀ ਪਵੇਗੀ ਇਹ ਸ਼ਰਤ
AIDS Treatment: HIV ਹੁਣ ਨਹੀਂ ਰਹੇਗੀ ਲਾਇਲਾਜ ਬਿਮਾਰੀ, ਇਹ ਟੀਕਾ 'ਮੌਤ ਦੀ ਬਿਮਾਰੀ' ਨੂੰ ਕਰੇਗਾ ਠੀਕ
AIDS Treatment: HIV ਹੁਣ ਨਹੀਂ ਰਹੇਗੀ ਲਾਇਲਾਜ ਬਿਮਾਰੀ, ਇਹ ਟੀਕਾ 'ਮੌਤ ਦੀ ਬਿਮਾਰੀ' ਨੂੰ ਕਰੇਗਾ ਠੀਕ
Char Dham yatra: ਭਾਰੀ ਮੀਂਹ ਬਣ ਗਿਆ ਆਫ਼ਤ, ਸੜਕਾਂ 'ਤੇ ਡਿੱਗੇ ਪਹਾੜ, ਚਾਰ ਧਾਮ ਯਾਤਰਾ ਬੰਦ, ਫਸ ਗਏ ਹਜ਼ਾਰਾਂ ਸ਼ਰਧਾਲੂ
Char Dham yatra: ਭਾਰੀ ਮੀਂਹ ਬਣ ਗਿਆ ਆਫ਼ਤ, ਸੜਕਾਂ 'ਤੇ ਡਿੱਗੇ ਪਹਾੜ, ਚਾਰ ਧਾਮ ਯਾਤਰਾ ਬੰਦ, ਫਸ ਗਏ ਹਜ਼ਾਰਾਂ ਸ਼ਰਧਾਲੂ
Study Abroad Australia: ਆਸਟ੍ਰੇਲੀਆ ਨੇ Visa Rules ਕੀਤੇ ਸਖ਼ਤ, ਹੁਣ ਭਾਰਤੀਆਂ ਦੀ ਐਂਟਰੀ ਹੋਏਗੀ ਮੁਸ਼ਕਿਲ, ਜਾਣੋ ਕਿਉਂ ?
ਆਸਟ੍ਰੇਲੀਆ ਨੇ Visa Rules ਕੀਤੇ ਸਖ਼ਤ, ਹੁਣ ਭਾਰਤੀਆਂ ਦੀ ਐਂਟਰੀ ਹੋਏਗੀ ਮੁਸ਼ਕਿਲ, ਜਾਣੋ ਕਿਉਂ ?
Embed widget