ਪੜਚੋਲ ਕਰੋ
Asia Cup 2023 ਦੇ ਮੇਜ਼ਬਾਨੀ ਅਧਿਕਾਰ ਪੀਸੀਬੀ ਨੂੰ ਮਿਲਣ ਨਾਲ ਟੀਮ ਇੰਡੀਆ ਕਰੀਬ 17 ਸਾਲਾਂ ਬਾਅਦ ਕਰ ਸਕਦੀ ਹੈ ਪਾਕਿਸਤਾਨ ਦਾ ਦੌਰਾ: ਰਿਪੋਰਟ
ਟੀਮ ਇੰਡੀਆ 2023 ਵਿੱਚ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਏਸ਼ੀਆ ਕੱਪ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ।

Asia_Cup_2023
ਨਵੀਂ ਦਿੱਲੀ: ਟੀਮ ਇੰਡੀਆ 17 ਸਾਲਾਂ ਬਾਅਦ ਪਾਕਿਸਤਾਨ ਦਾ ਦੌਰਾ ਕਰ ਸਕਦੀ ਹੈ ਕਿਉਂਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੂੰ ਕਥਿਤ ਤੌਰ 'ਤੇ ਏਸ਼ੀਆ ਕੱਪ 2023 ਦੇ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਗਏ ਹਨ। ਭਾਰਤ 2023 ਵਿੱਚ ਉੱਥੇ ਜਾਣ ਲਈ ਤਿਆਰ ਹੈ।
ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਪੀਸੀਬੀ ਹੋਸਟਿੰਗ ਦੇ ਅਧਿਕਾਰ ਦੇਣ ਦਾ ਫੈਸਲਾ ਸਰਬਸੰਮਤੀ ਨਾਲ ਹੋਈਆ ਅਤੇ ਸੂਤਰਾਂ ਨੇ ਇਸਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ: Bangladesh ISKCON Temple: ਦੁਸਹਿਰੇ ਦੇ ਜਸ਼ਨਾਂ ਦੌਰਾਨ ਇਸਕੋਨ ਮੰਦਰ 'ਚ ਭੰਨਤੋੜ ਅਤੇ ਸ਼ਰਧਾਲੂਆਂ 'ਤੇ 'ਹਿੰਸਕ ਹਮਲਾ'
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ




















