ਪੜਚੋਲ ਕਰੋ

ਜਾਕੋਵਿਚ ਕੋਲ 13ਵਾਂ ਖਿਤਾਬ ਜਿੱਤਣ ਦਾ ਮੌਕਾ

1/8
2/8
ਵਾਵਰਿੰਕਾ ਅਤੇ ਨਿਸ਼ਿਕੋਰੀ ਵਿਚਾਲੇ ਖੇਡੇ ਗਏ ਮੈਚ 'ਚ ਸ਼ੁਰੂਆਤ ਤਾਂ ਨਿਸ਼ਿਕੋਰੀ ਦੀ ਦਮਦਾਰ ਰਹੀ ਪਰ ਫਿਰ ਵਾਵਰਿੰਕਾ ਨੇ ਦਮਦਾਰ ਵਾਪਸੀ ਕਰਦੇ ਹੋਏ ਮੈਚ ਆਪਣੇ ਨਾਮ ਕਰ ਲਿਆ। ਵਾਵਰਿੰਕਾ ਨੇ ਨਿਸ਼ਿਕੋਰੀ ਨੂੰ 4-6, 7-5, 6-4, 6-2 ਦੇ ਫਰਕ ਨਾਲ ਮਾਤ ਦਿੱਤੀ।

3/8
ਹੁਣ ਖਿਤਾਬੀ ਮੈਚ 'ਚ ਜਾਕੋਵਿਚ ਦੀ ਟੱਕਰ ਸਵਿਟਜ਼ਰਲੈਂਡ ਦੇ ਸਟੈਨਿਸਲਾਸ ਵਾਵਰਿੰਕਾ ਨਾਲ ਹੋਵੇਗੀ। ਵਾਵਰਿੰਕਾ ਦੇ ਸੈਮੀਫਾਈਨਲ 'ਚ ਜਾਪਾਨ ਦੇ ਕੇਈ ਨਿਸ਼ਿਕੋਰੀ ਨੂੰ ਮਾਤ ਦਿੱਤੀ।

4/8
ਜਾਕੋਵਿੱਚ ਦਾ ਸੈਮੀਫਾਈਨਲ ਮੁਕਾਬਲਾ 2 ਘੰਟੇ 32 ਮਿਨਟ ਤਕ ਚੱਲਿਆ। ਇਸ ਮੈਚ 'ਚ ਜਾਕੋਵਿਚ ਨੇ ਟੂਰਨਾਮੈਂਟ ਦੇ 10ਵੇਂ ਰੈਂਕਿੰਗ ਦੇ ਖਿਡਾਰੀ ਮੌਨਫਿਲਸ ਨੂੰ 6-3, 6-2, 3-6, 6-2 ਦੇ ਫਰਕ ਨਾਲ ਮਾਤ ਦਿੱਤੀ। ਮੌਨਫਿਲਸ ਦੀ ਜਾਕੋਵਿਚ ਖਿਲਾਫ ਪਹਿਲੀ ਜਿੱਤ ਦਰਜ ਕਰਨ ਦੀ ਉਮੀਦ ਸ਼ੁੱਕਰਵਾਰ ਨੂੰ ਟੁੱਟ ਗਈ।

5/8
29 ਸਾਲ ਦੇ ਜਾਕੋਵਿਚ ਕੋਲ ਐਤਵਾਰ ਨੂੰ ਤੀਜੀ ਵਾਰ ਯੂ.ਐਸ. ਓਪਨ ਗਰੈਂਡ ਸਲੈਮ ਜਿੱਤਣ ਦਾ ਅਤੇ ਕਰੀਅਰ ਦਾ 13ਵਾਂ ਗਰੈਂਡ ਸਲੈਮ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ।

6/8
ਮੌਨਫਿਲਸ ਹੁਣ ਤਕ ਜਾਕੋਵਿਚ ਖਿਲਾਫ ਕਰੀਅਰ ਦੇ 13 ਮੈਚ ਹਾਰ ਚੁੱਕੇ ਹਨ। ਜਾਕੋਵਿਚ ਨੇ ਹੁਣ ਤਕ ਟੂਰਨਾਮੈਂਟ 'ਚ 2 ਮੈਚ ਹੀ ਪੂਰੇ ਖੇਡੇ ਹਨ। ਜਾਕੋਵਿਚ ਨੂੰ ਇੱਕ ਮੈਚ 'ਚ ਵਾਕਓਵਰ ਮਿਲ ਗਿਆ ਸੀ ਜਦਕਿ 2 ਮੌਕਿਆਂ 'ਤੇ ਵਿਰੋਧੀਆਂ ਨੇ ਮੈਚ ਵਿਚਾਲੇ ਛੱਡ ਦਿੱਤਾ ਸੀ।

7/8
ਵਿਸ਼ਵ ਦੇ ਨੰਬਰ 1 ਖਿਡਾਰੀ ਸਰਬੀਆ ਦੇ ਨੋਵਾਕ ਜਾਕੋਵਿਚ ਦੇ ਆਪਣਾ ਦਮਦਾਰ ਪ੍ਰਦਰਸ਼ਨ ਜਾਰੀ ਰਖਦਿਆਂ ਯੂ.ਐਸ. ਓਪਨ ਗਰੈਂਡ ਸਲੈਮ ਦੇ ਫਾਈਨਲ 'ਚ ਐਂਟਰੀ ਕਰ ਲਈ। ਸੈਮੀਫਾਈਨਲ 'ਚ ਜਾਕੋਵਿਚ ਨੇ ਫਰਾਂਸ ਦੇ ਗੇਲ ਮੌਨਫਿਲਸ ਨੂੰ ਮਾਤ ਦਿੱਤੀ।

8/8
Sponsored Links by Taboola

ਟਾਪ ਹੈਡਲਾਈਨ

 CTI Letter for Adult Ads :  ਕ੍ਰਿਕਟ ਮੈਚਾਂ ਦੌਰਾਨ ਕੰਡੋਮ ਅਤੇ ਡੇਟਿੰਗ ਐਪਸ ਦੇ ਇਸ਼ਤਿਹਾਰਾਂ 'ਤੇ ਰੋਕ ਦੀ ਮੰਗ, CTI ਨੇ ICC ਚੇਅਰਮੈਨ ਜੈ ਸ਼ਾਹ ਨੂੰ ਲਿਖਿਆ ਪੱਤਰ

Heart Attack Video: ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
ਕ੍ਰਿਕਟ ਜਗਤ 'ਚ ਪਸਰਿਆ ਮਾਤਮ, ਲਾਈਵ ਮੈਚ ਦੌਰਾਨ ਖਿਡਾਰੀ ਨੂੰ ਆਇਆ ਹਾਰਟ ਅਟੈਕ; ਅੰਪਾਇਰ ਨਾਲ ਗੱਲ ਕਰਦੇ ਮੈਦਾਨ 'ਤੇ ਡਿੱਗਿਆ: ਹੋਈ ਮੌਤ...
Big News: ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
ਖੇਡ ਜਗਤ ਨੂੰ ਵੱਡਾ ਝਟਕਾ, ਵਿਸ਼ਵ ਚੈਂਪੀਅਨ ਨੂੰ ਸਸਪੈਂਡ ਕੀਤਾ ਗਿਆ; ਜਾਣੋ ਕਿਉਂ ਹੋਈ ਵੱਡੀ ਕਾਰਵਾਈ?
Akriti Agarwal-Prithvi Shaw: ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'
ਭਾਰਤੀ ਕ੍ਰਿਕਟਰ ਦੀ ਲਵ ਲਾਈਫ 'ਚ ਆਇਆ ਭੂਚਾਲ, 3 ਮਹੀਨਿਆਂ 'ਚ ਟੁੱਟੀ ਮੰਗਣੀ! ਮੰਗੇਤਰ ਪੋਸਟ ਸ਼ੇਅਰ ਕਰ ਬੋਲੀ- 'ਮੇਰੇ ਨਾਲ ਧੋਖਾ ਹੋਇਆ, ਫਿਰ ਵੀ...'

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Late Night Eating: ਰਾਤ ਨੂੰ ਦੇਰ ਨਾਲ ਖਾਣਾ ਪੈ ਸਕਦਾ ਹੈ ਭਾਰੀ! ਮਾਹਰਾਂ ਤੋਂ ਜਾਣੋ ਸਿਹਤ 'ਤੇ ਇਸ ਦੇ ਨੁਕਸਾਨ

Sexual Health Tips : ਕੀ ਤੁਸੀਂ ਵੀ ਸੈਕਸ ਨਾਲ ਜੁੜੀਆਂ ਇਨ੍ਹਾਂ 5 ਅਫਵਾਹਾਂ ਨੂੰ ਸੱਚ ਮੰਨਦੇ ਹੋ? ਜ਼ਿਆਦਾਤਰ ਲੋਕ ਕਰ ਰਹੇ ਹਨ ਇਹ ਗਲਤੀਆਂ

Parents ਲਈ ਚੇਤਾਵਨੀ! ਭੁੱਲ ਕੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਬੱਚਿਆਂ ਦੀਆਂ ਤਸਵੀਰਾਂ ਸ਼ੇਅਰ ਨਾ ਕਰੋ, ਹੋ ਸਕਦਾ ਹੈ ਵੱਡਾ ਨੁਕਸਾਨ

Punjab News: ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਪੰਜਾਬ ਸਿਆਸਤ ’ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸਾਥੀਆਂ ਸਣੇ ਕਾਂਗਰਸ ਦਾ ਛੱਡਿਆ ਸਾਥ; ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ: ਤਸਵੀਰ ਵਾਇਰਲ...
ਅੰਮ੍ਰਿਤਸਰ-ਗੁਰਦਾਸਪੁਰ ਨੂੰ ਹੜ੍ਹਾਂ ਤੋਂ ਬਚਾਉਣ ਲਈ ਵੱਡੀ ਤਿਆਰੀ, ਰਾਵੀ ਦਰਿਆ 'ਚ ਡੀ-ਸਿਲਟਿੰਗ ਦਾ ਕੰਮ ਸ਼ੁਰੂ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਅਗਨੀਵੀਰਾਂ ਲਈ ਵੱਡੀ ਖੁਸ਼ਖਬਰੀ! 25 ਨਹੀਂ, 75 ਫੀਸਦੀ ਨੂੰ ਮਿਲ ਸਕਦੀ ਹੈ ਸਥਾਈ ਨੌਕਰੀ, ਇਸ ਸਾਲ ਰਿਟਾਇਰ ਹੋਵੇਗਾ ਪਹਿਲਾ ਬੈਚ

Embed widget