ਪੜਚੋਲ ਕਰੋ

ਇੰਗਲੈਂਡ ਨੇ ਜਿੱਤੀ ਸੀਰੀਜ਼

1..ਦਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ 5ਵੇਂ ਵਨਡੇ ‘ਚ ਹਰਾ ਕੇ ਸੀਰੀਜ਼ 5-0 ਨਾਲ ਜਿੱਤ ਲਈ। ਅਫਰੀਕੀ ਟੀਮ ਨੇ ਓਹ ਕਰ ਵਿਖਾਇਆ ਜੋ ਇਸਤੋਂ ਪਹਿਲਾਂ ਕੋਈ ਟੀਮ ਨਹੀਂ ਕਰ ਸਕੀ। ਆਖਰੀ ਵਨਡੇ ‘ਚ ਅਫਰੀਕੀ ਟੀਮ ਨੇ 31 ਰਨ ਨਾਲ ਜਿੱਤ ਦਰਜ ਕੀਤੀ। ਆਸਟ੍ਰੇਲੀਆ ਦੀਟੀਮ ਵਾਰਨਰ ਦੀ ਧਮਾਕੇਦਾਰ ਪਾਰੀ ਦੇ ਬਾਵਜੂਦ ਜਿੱਤ ਦਰਜ ਕਰਨ ‘ਚ ਨਾਕਾਮ ਰਹੀ। 

2...ਸੀਰੀਜ਼ ਦੇ ਆਖਰੀ ਮੈਚ ‘ਚ ਅਫਰੀਕੀ ਟੀਮ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਅਫਰੀਕੀ ਟੀਮ ਦੇ ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਲਈ ਵਾਰਨਰ ਨੇ 173 ਰਨ ਦੀ ਧਮਾਕੇਦਾਰ ਪਾਰੀ ਖੇਡੀ। ਆਸਟ੍ਰੇਲੀਆ ਦੀ ਟੀਮ 296 ਰਨ ‘ਤੇਆਲ ਆਊਟ ਹੋ ਗਈ। 

3...ਵਾਰਨਰ ਨੂੰ ਦਮਦਾਰ ਪਾਰੀ ਲਈ ‘ਮੈਨ ਆਫ ਦ ਮੈਚ’ ਚੁਣਿਆ ਗਿਆ। ਰਿਲੇ ਰੌਸੋ ‘ਮੈਨ ਆਫ ਦ ਸੀਰੀਜ਼’ ਬਣੇ। ਇਹ ਪਹਿਲਾ  ਆਸਟ੍ਰੇਲੀਆ ਨੂੰ 5 ਮੈਚਾਂ ਦੀ ਵਨਡੇ ਸੀਰੀਜ਼ ‘ਚ ਕਲੀਨਸਵੀਪ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

4…ਨਿਊਜ਼ੀਲੈਂਡ ਵਿਰੁੱਧ ਵਨਡੇ ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ ਲੱਗਾ ਹੈ। ਲੰਮੇ ਸਮੇਂ ਮਗਰੋਂ ਵਾਪਸੀ ਕਰ ਰਹੇ ਸੁਰੇਸ਼ ਰੈਨਾ ਵਾਇਰਲ ਫੀਵਰ ਕਾਰਨ ਪਹਿਲੇ ਵਨਡੇ ਮੈਚ ਤੋਂ ਬਾਹਰ ਹੋ ਗਏ ਹਨ। ਬੀਸੀਸੀਆਈ ਨੇ ਇਸਦੀ ਜਾਣਕਾਰੀ ਦਿੱਤੀ। ਟੀਮ ਇੰਡੀਆ ਨਿਊਜ਼ੀਲੈਂਡ ਵਿਰੁੱਧ 16 ਅਕਤੂਬਰ ਤੋਂ ਧਰਮਸ਼ਾਲਾ 'ਚ ਪਹਿਲਾ ਵਨਡੇ ਖੇਡੇਗੀ।

 5...ਇੰਗਲੈਂਡ ਨੇ ਬੰਗਲਾਦੇਸ਼ ਨੂੰ ਤੀਜੇ ਵਨਡੇ ਵਿੱਚ 4 ਵਿਕਟਾਂ ਨਾਲ ਹਰਾ ਤਿੰਨ ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਮ ਕਰ ਲਈ। ਇੰਗਲੈਂਡ ਨੇ ਮਿਲੇ 278 ਰਨ ਦੇ ਟੀਚੇ ਨੂੰ 47.5 ਓਵਰਾਂ ਵਿੱਚ ਹੀ 6 ਵਿਕਟਾਂ ਗਵਾ ਕੇ ਹਾਸਲ ਕਰ ਲਿਆ।

6….ਬੰਗਲਾਦੇਸ਼ ਦੇ 4 ਬੱਲੇਬਾਜ਼ਾ ਨੂੰ ਪਵੇਲੀਅਨ ਦੀ ਰਾਹ ਵਖਾਉਣ ਵਾਲੇ ਸਪਿਨ ਗੇਂਦਬਾਜ਼ ਆਦਿਲ ਰਾਸ਼ਿਦ ਨੂੰ 'ਪਲੇਅਰ ਆਫ ਦ ਮੈਚ' ਜਦਕਿ ਮੈਚ ਜਿਤਾਊ ਪਾਰੀ ਖੇਡਣ ਵਾਲੇ ਬੇਨ ਸਟੋਕਸ ਨੂੰ 'ਪਲੇਅਰ ਆਫ ਦ ਸੀਰੀਜ਼' ਚੁਣਿਆ ਗਿਆ।

7….ਭਾਰਤ ਦੇ ਮਸ਼ਹੂਰ ਭਲਵਾਨ ‘ਦ ਗ੍ਰੇਟ ਖਲੀ’ ਯਾਨੀ ਕਿ ਦਲੀਪ ਸਿੰਘ ਰਾਣਾ ਨੇ ਆਪਣੀ ਅਕੈਡਮੀ ‘ਚ ਤੋੜਫੋੜ ਕਰਨ ਵਾਲੇ ਅਤੇ ਆਪਣੇ ਭਲਵਾਨਾਂ ਨਾਲ ਕੁੱਟਮਾਰ ਕਰਨ ਵਾਲੇ ਵਿਦੇਸ਼ੀ ਭਲਵਾਨਾਂ ਨੂੰ ਜੰਮ ਕੇ ਕੁੱਟਿਆ ਹੈ। ਖਲੀ ਨੇ ਇਨ੍ਹਾਂ ਭਲਵਾਨਾਂ ਦੇ ਹੋਟਲ ਦੇ ਕਮਰੇ ‘ਚਐਂਟਰੀ ਕਰ ਇਨ੍ਹਾਂ ਨਾਲ ਕੁੱਟਮਾਰ ਕੀਤੀ। 

8….ਦਰਅਸਲ ਕੁਝ ਦਿਨ ਪਹਿਲਾਂ ਇਨ੍ਹਾਂ ਰੈਸਲਰਸ ਨੇ ਪੰਜਾਬ ਦੇ ਜਲੰਧਰ ‘ਚ ਬਣੀ ਖਲੀ ਦੀ ਅਕੈਡਮੀ ‘ਚ ਖੂਬ ਤੋੜਫੋੜ ਕੀਤੀ ਸੀ। ਵਿਰੋਧ ਕਰ ਰਹੇ ਖਲੀ ਦੀ ਅਕੈਡਮੀ ਦੇ ਭਲਵਾਨਾਂ ਨਾਲ ਵੀ ਇਨ੍ਹਾਂ ਵਿਦੇਸ਼ੀ ਰੈਸਲਰਸ ਨੇ ਕੁੱਟਮਾਰ ਕੀਤੀ

ਟਾਪ ਹੈਡਲਾਈਨ

Indian Cricketer Wedding: ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000 ਮਹਿਮਾਨ ਹੋਣਗੇ ਸ਼ਾਮਲ...
ਟੀਮ ਇੰਡੀਆ ਦੇ ਖਿਡਾਰੀ ਦੀ ਸੰਸਦ ਮੈਂਬਰ ਨਾਲ ਵਿਆਹ ਦੀ ਤਰੀਕ ਫਾਈਨਲ, PM ਮੋਦੀ ਸਣੇ ਕਈ ਸਿਆਸੀ ਹਸਤੀਆਂ ਕਰਨਗੀਆਂ ਸ਼ਿਰਕਤ; 2,000 ਮਹਿਮਾਨ ਹੋਣਗੇ ਸ਼ਾਮਲ...
ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ
ਸਾਬਕਾ ਵਰਲਡ ਚੈਂਪੀਅਨ ਭਾਰਤੀ ਕ੍ਰਿਕਟਰ ਨੇ ਲਿਆ ਸੰਨਿਆਸ, 32 ਦੀ ਉਮਰ 'ਚ ਕ੍ਰਿਕਟ ਨੂੰ ਕਿਹਾ ਅਲਵਿਦਾ
IPL 2027 Auction: ਇਸ਼ਾਂਤ ਸ਼ਰਮਾ ਸਣੇ 7 ਭਾਰਤੀ ਖਿਡਾਰੀ ਬਣੇ 'ਅਨਕੈਪਡ', ਜਾਣੋ BCCI ਦਾ ਨਵਾਂ ਨਿਯਮ...
IPL 2027 Auction: ਇਸ਼ਾਂਤ ਸ਼ਰਮਾ ਸਣੇ 7 ਭਾਰਤੀ ਖਿਡਾਰੀ ਬਣੇ 'ਅਨਕੈਪਡ', ਜਾਣੋ BCCI ਦਾ ਨਵਾਂ ਨਿਯਮ...
Sports News: 19 ਛੱਕੇ ਅਤੇ 7 ਚੌਕੇ, ਸਟਾਰ ਭਾਰਤੀ ਖਿਡਾਰੀ ਨੇ 68 ਗੇਂਦਾਂ ਵਿੱਚ 181 ਦੌੜਾਂ ਠੋਕ ਬਣਾਇਆ ਵਿਸ਼ਵ ਰਿਕਾਰਡ...
19 ਛੱਕੇ ਅਤੇ 7 ਚੌਕੇ, ਸਟਾਰ ਭਾਰਤੀ ਖਿਡਾਰੀ ਨੇ 68 ਗੇਂਦਾਂ ਵਿੱਚ 181 ਦੌੜਾਂ ਠੋਕ ਬਣਾਇਆ ਵਿਸ਼ਵ ਰਿਕਾਰਡ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
 Pension News : ਕੇਂਦਰ ਸਰਕਾਰ ਦੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਹੁਣ ਮਿਲੇਗਾ ਫਸਿਆ ਹੋਇਆ ਬਕਾਇਆ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab ਤੋਂ ਪਾਕਿਸਤਾਨ ਗਏ 3 ਸਿੱਖ ਸ਼ਰਧਾਲੂ ਲਾਪਤਾ, ਸ੍ਰੀ ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਜਾਂਦੇ ਸਮੇਂ ਹੋਏ ਗਾਇਬ
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
Punjab News : ਨਵੀਂ ਵਿਆਹੀ ਲਾੜੀ ਨੇ ਵਿਆਹ ਦੇ 4 ਦਿਨ ਬਾਅਦ ਹੀ ਪਾਇਆ ਭੜਥੂ , ਲਾੜੇ ਦੇ ਉੱਡੇ ਹੋਸ਼ !  
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
 8th Pay Commission : 18 ਹਜ਼ਾਰ ਵਾਲਿਆਂ ਦੀ ਤਨਖਾਹ ਹੋ ਸਕਦੀ ਹੈ 72 ਹਜ਼ਾਰ ! 8ਵੇਂ ਪੇਅ ਕਮਿਸ਼ਨ 'ਚ ਵੱਡਾ ਬਦਲਾਅ?
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, ਸੀਨੀਅਰ ਆਗੂ ਨੇ ਸੈਂਕੜੇ ਸਾਥੀਆਂ ਸਣੇ ਛੱਡਿਆ 'ਆਪ' ਦਾ ਸਾਥ, ਕਾਂਗਰਸ ‘ਚ ਹੋਏ ਸ਼ਾਮਲ; ਸੰਸਦ ਮੈਂਬਰ ਨੇ ਕੀਤਾ ਸਵਾਗਤ...
Amitabh Bachchan Threat: ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
ਅਮਿਤਾਭ ਬੱਚਨ ਦੇ ਬੰਗਲੇ ਅਤੇ BMC ਦਫ਼ਤਰ ਦੀ ਵਧਾਈ ਗਈ ਸੁਰੱਖਿਆ, ਭਾਰੀ ਪੁਲਿਸ ਬਲ ਤਾਇਨਾਤ, ਬੰਬ ਨਾਲ ਉਡਾਉਣ ਦੀ ਮਿਲੀ ਧਮਕੀ...
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
 Himachal Love Story : 75 ਸਾਲ ਦੀ ਉਮਰ 'ਚ ਮੁੜ ਵੱਜੀ ਸ਼ਹਿਨਾਈ, ਬਿਰਧ ਆਸ਼ਰਮ 'ਚ ਮਿਲਿਆ ਜੀਵਨ ਸਾਥੀ!
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
December Rule Changes : 1 ਦਸੰਬਰ ਤੋਂ ਬਦਲਣਗੇ ਪੈਸਿਆਂ ਨਾਲ ਜੁੜੇ ਕਈ ਨਿਯਮ, ਬੈਂਕ ਤੋਂ ਲੈ ਕੇ ਪੈਨਸ਼ਨ ਤੇ EMI 'ਤੇ ਪਵੇਗਾ ਅਸਰ
Embed widget