ਪੜਚੋਲ ਕਰੋ
ਡੈਬਿਊ ਕਰ ਰਿਹਾ ਜੈਨਿੰਗਸ ਭਾਰਤ 'ਤੇ ਭਾਰਾ
1/10

ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਚੌਥਾ ਟੈਸਟ ਮੁੰਬਈ 'ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਸੈਸ਼ਨ 'ਚ ਲੰਚ ਵੇਲੇ ਤਕ ਇੰਗਲੈਂਡ ਦੀ ਟੀਮ ਨੇ 1 ਵਿਕਟ ਗਵਾ ਕੇ 117 ਰਨ ਬਣਾ ਲਏ ਸਨ।
2/10

ਜੈਨਿੰਗਸ ਨੇ 112 ਗੇਂਦਾਂ ਦਾ ਸਾਹਮਣਾ ਕਰ 65 ਰਨ ਬਣਾਏ ਅਤੇ ਆਪਣੀ ਪਾਰੀ ਦੌਰਾਨ 8 ਚੌਕੇ ਜੜੇ।
Published at : 08 Dec 2016 12:07 PM (IST)
View More























