ਪੜਚੋਲ ਕਰੋ
(Source: ECI/ABP News)
ਮੈਦਾਨ 'ਚ ਹੈਟਰਿਕ ਲਾਉਣ ਵਾਲੀ ਫੁੱਟਬਾਲਰ ਨੇ ਮੈਦਾਨ ਦੇ ਬਾਹਰ ਵੀ ਕਰਾਈ ਬੱਲੇ ਬੱਲੇ...
ਅੰਡਰ -15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਸਾਲ 2019 'ਚ ਹੈਟਰਿਕ ਦਰਜ ਕਰਨ ਵਾਲੀ ਖਿਡਾਰਨ ਸਾਈਂ ਸੰਖੇ ਹੁਣ ਮੈਦਾਨ ਦੇ ਬਾਹਰ ਵੀ ਚਮਤਕਾਰ ਦਿਖਾ ਰਹੀ ਹੈ।
![ਮੈਦਾਨ 'ਚ ਹੈਟਰਿਕ ਲਾਉਣ ਵਾਲੀ ਫੁੱਟਬਾਲਰ ਨੇ ਮੈਦਾਨ ਦੇ ਬਾਹਰ ਵੀ ਕਰਾਈ ਬੱਲੇ ਬੱਲੇ... Footballer player scored 96.2% marks in ICSE Class 10th Exams ਮੈਦਾਨ 'ਚ ਹੈਟਰਿਕ ਲਾਉਣ ਵਾਲੀ ਫੁੱਟਬਾਲਰ ਨੇ ਮੈਦਾਨ ਦੇ ਬਾਹਰ ਵੀ ਕਰਾਈ ਬੱਲੇ ਬੱਲੇ...](https://static.abplive.com/wp-content/uploads/sites/5/2020/07/12025814/Footballer.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਅੰਡਰ -15 ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਵਿੱਚ ਸਾਲ 2019 'ਚ ਹੈਟਰਿਕ ਦਰਜ ਕਰਨ ਵਾਲੀ ਖਿਡਾਰਨ ਸਾਈਂ ਸੰਖੇ ਹੁਣ ਮੈਦਾਨ ਦੇ ਬਾਹਰ ਵੀ ਚਮਤਕਾਰ ਦਿਖਾ ਰਹੀ ਹੈ।
ਸਾਈ ਨੇ ਆਈਸੀਐਸਈ ਕਲਾਸ ਦੀ ਦਸਵੀਂ ਬੋਰਡ ਦੀ ਪ੍ਰੀਖਿਆ ਵਿੱਚ 96.2% ਅੰਕ ਹਾਸਕ ਕਿਤੇ ਹਨ।ਮੈਦਾਨ 'ਤੇ ਹੈਟ੍ਰਿਕ ਮਾਰਨ ਵਾਲੀ ਫੁੱਟਬਾਲਰ ਨੇ ਹੁਣ ਮੈਦਾਨ ਦੇ ਬਾਹਰ ਵੀ ਆਪ ਦਿਖਾਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮੁੰਬਈ ਵਿੱਚ ਆਯੋਜਿਤ ਅੰਡਰ 17 ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ ਵਿੱਚ ਸਾਈਂ ਸੰਖੇ ਭਾਰਤੀ ਟੀਮ ਲਈ ਖੇਡੀ ਸੀ।
ਸਾਈ ਨੇ ਕਿਹਾ ਹੈ ਕਿ ਅਗਲੇ ਸਾਲ ਹੋਣ ਵਾਲੇ ਫੀਫਾ ਅੰਡਰ -17 ਵਿਸ਼ਵ ਕੱਪ ਦੀ ਤਿਆਰੀ ਦੇ ਨਾਲ, ਉਹ ਦਸਵੀਂ ਕਲਾਸ ਦੀ ਆਈਸੀਐਸਈ ਦੀ ਪ੍ਰੀਖਿਆ ਦੀ ਤਿਆਰੀ ਕਰ ਰਹੀ ਸੀ ਅਤੇ ਦੋਵਾਂ ਨੂੰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)