ਪੜਚੋਲ ਕਰੋ

Harbhajan on Babar Azam: ਕੀ ਬਾਬਰ ਆਜ਼ਮ ਨੂੰ ਵੀ ਫੈਬ-4 'ਚ ਕਰਨਾ ਚਾਹੀਦਾ ਸ਼ਾਮਲ ? ਹਰਭਜਨ ਨੇ ਦਿੱਤਾ ਇਹ ਜਵਾਬ

Harbhajan on Babar Azam: ਬਾਬਰ ਆਜ਼ਮ ਦੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਲਗਾਤਾਰ ਪ੍ਰਦਰਸ਼ਨ ਤੇ ਉਨ੍ਹਾਂ ਦੀ ਮੈਚ ਜਿੱਤਣ ਦੀ ਕਾਬਲੀਅਤ ਦੇਖਦੇ ਹੋਏ ਅਕਸਰ ਉਨ੍ਹਾਂ ਨੂੰ ਫੈਬ-4 ਵਿੱਚ ਗਿਣੇ ਜਾਣ ਦੀ ਚਰਚਾ ਹੁੰਦੀ ਰਹਿੰਦੀ ਹੈ।

Harbhajan on Babar Azam: ਬਾਬਰ ਆਜ਼ਮ ਦੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਲਗਾਤਾਰ ਪ੍ਰਦਰਸ਼ਨ ਤੇ ਉਨ੍ਹਾਂ ਦੀ ਮੈਚ ਜਿੱਤਣ ਦੀ ਕਾਬਲੀਅਤ ਦੇਖਦੇ ਹੋਏ ਅਕਸਰ ਉਨ੍ਹਾਂ ਨੂੰ ਫੈਬ-4 ਵਿੱਚ ਗਿਣੇ ਜਾਣ ਦੀ ਚਰਚਾ ਹੁੰਦੀ ਰਹਿੰਦੀ ਹੈ। ਵਿਰਾਟ ਕੋਹਲੀ, ਜੋ ਰੂਟ, ਸਟੀਵ ਸਮਿਥ ਤੇ ਕੇਨ ਵਿਲੀਅਮਸਨ ਨੂੰ ਫਿਲਹਾਲ ਇਸ ਸਮੇਂ ਇਸ ਫੇਮਸ ਗਰੁੱਪ ਵਿੱਚ ਰੱਖਿਆ ਗਿਆ ਹੈ। ਇਹ ਚਾਰੇ ਖਿਡਾਰੀ, ਜਿਨ੍ਹਾਂ ਨੇ ਲਗਪਗ ਇਕੱਠੇ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ, ਨੂੰ ਕ੍ਰਿਕਟ ਦੇ ਤਿੰਨਾਂ ਫਾਰਮੈਟਾਂ ਵਿੱਚ ਆਪਣੇ ਦਮਦਾਰ ਪ੍ਰਦਰਸ਼ਨ ਤੇ ਆਪਣੇ ਦਮ 'ਤੇ ਮੈਚ ਜਿੱਤਣ ਦੀ ਸਮਰੱਥਾ ਦੇ ਆਧਾਰ 'ਤੇ ਹੀ ਇਸ ਗਰੁੱਪ ਦਾ ਹਿੱਸਾ ਮੰਨਿਆ ਜਾਂਦਾ ਹੈ।

ਚਾਰਾਂ ਦੀ ਆਪੋ-ਆਪਣੀ ਕਲਾਸ ਹੈ ਅਤੇ ਇਨ੍ਹਾਂ ਨੂੰ ਇਕੱਠੇ 'ਫੈਬ-4' ਕਿਹਾ ਜਾਂਦਾ ਹੈ। ਹੁਣ ਜਦੋਂ ਬਾਬਰ ਆਜ਼ਮ ਦੇ ਵੀ ਇਸ 'ਚ ਸ਼ਾਮਲ ਕਰਨ ਦੀ ਬਹਿਸ ਸ਼ੁਰੂ ਹੋ ਚੁੱਕੀ ਹੈ ਤਾਂ ਸਾਬਕਾ ਕ੍ਰਿਕਟਰ ਇਸ 'ਤੇ ਵੱਖ-ਵੱਖ ਰਾਏ ਦੇ ਰਹੇ ਹਨ। ਫਿਲਹਾਲ ਟੀਮ ਇੰਡੀਆ ਦੇ ਸਾਬਕਾ ਦਿੱਗਜ ਸਪਿਨਰ ਹਰਭਜਨ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਜਦੋਂ ਹਰਭਜਨ ਨੂੰ ਪੁੱਛਿਆ ਗਿਆ ਕਿ ਕੀ ਬਾਬਰ ਨੂੰ ਵੀ ਹੁਣ ਇਸ ਵਿਸ਼ੇਸ਼ ਗਰੁੱਪ ਦਾ ਹਿੱਸਾ ਬਣਨਾ ਚਾਹੀਦਾ ਹੈ? ਇਸ 'ਤੇ ਹਰਭਜਨ ਦਾ ਕਹਿਣਾ ਹੈ, 'ਮੈਨੂੰ ਲੱਗਦਾ ਹੈ ਕਿ ਫਿਲਹਾਲ ਉਨ੍ਹਾਂ ਨੂੰ ਫੈਬ-4 'ਚ ਗਿਣਨਾ ਜਲਦਬਾਜ਼ੀ ਹੋਵੇਗੀ। ਬਾਬਰ ਵਿੱਚ ਯਕੀਨੀ ਤੌਰ 'ਤੇ ਗੁਣ ਹੈ। ਉਹ ਇਕ ਸ਼ਾਨਦਾਰ ਬੱਲੇਬਾਜ਼ ਹੈ ਜਿਸ ਕੋਲ ਬਹੁਤ ਜ਼ਿਆਦਾ ਆਤਮਵਿਸ਼ਵਾਸ ਅਤੇ ਤਕਨੀਕ ਹੈ। ਉਨ੍ਹਾਂ ਨੂੰ ਬਾਅਦ ਵਿਚ ਮਹਾਨ ਕ੍ਰਿਕਟਰ ਕਿਹਾ ਜਾਵੇਗਾ। ਪਰ ਫਿਲਹਾਲ ਉਸ ਨੂੰ ਕ੍ਰਿਕਟ ਦੀ ਕਿਸੇ ਖਾਸ ਲੀਗ 'ਚ ਸ਼ਾਮਲ ਕਰਨਾ ਜਲਦਬਾਜ਼ੀ ਹੋਵੇਗੀ। ਹੁਣ ਉਸਨੂੰ ਆਪਣੀ ਟੀਮ ਲਈ ਖੇਡਣ, ਦੌੜਾਂ ਬਣਾਉਣ ਅਤੇ ਮੈਚ ਜਿੱਤਣ ਦਿਓ।

ਬਾਬਰ ਨੇ ਹੁਣ ਤੱਕ ਅੰਤਰਰਾਸ਼ਟਰੀ ਪੱਧਰ 'ਤੇ 40 ਟੈਸਟ, 86 ਵਨਡੇ ਅਤੇ 74 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਟੈਸਟ 'ਚ 2851, ਵਨਡੇ 'ਚ 4261 ਅਤੇ ਟੀ-20 'ਚ 2686 ਦੌੜਾਂ ਬਣਾਈਆਂ ਹਨ। ਉਹਨਾਂ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਵਿੱਚ ਕੁੱਲ 23 ਸੈਂਕੜੇ ਅਤੇ 65 ਅਰਧ ਸੈਂਕੜੇ ਲਗਾਏ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ

Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ

Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Advertisement
ABP Premium

ਵੀਡੀਓਜ਼

Action Mode 'ਚ ਨਜਰ ਆਏ MLA ਗੋਗੀ ਨੇ ਕਿਹਾ, ਟ੍ਰੀਟਮੈਂਟ ਪਲਾਂਟ ਦੀ ਹੋਵੇਗੀ ਵਿਜੀਲੈਂਸ ਜਾਂਚਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?ਪਰਾਲੀ ਸਾੜਨ ਨੂੰ ਰੋਕਣ ਲਈ ਪੰਜਾਬ ਸਰਕਾਰ ਕੀ ਕਰ ਰਹੀ, NGT ਨੇ ਮੰਗੇ ਜਵਾਬCM ਭਗਵੰਤ ਮਾਨ ਦੀ ਸਿਹਤ 'ਚ ਹੋਇਆ ਸੁਧਾਰ, ਪਰ ਅਜੇ ਵੀ ਹਸਪਤਾਲ ਦਾਖਿਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਆਏਗਾ ਬਾਹਰ? ਹੁਣ ਫਿਰ ਮੰਗੀ 20 ਦਿਨਾਂ ਦੀ ਪੈਰੋਲ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Petrol and Diesel Price: ਐਤਵਾਰ ਨੂੰ ਬਦਲ ਗਏ ਪੈਟਰੋਲ-ਡੀਜ਼ਲ ਦੇ ਰੇਟ? ਚੈੱਕ ਕਰੋ ਆਪਣੇ ਸ਼ਹਿਰ ਦੀਆਂ ਕੀਮਤਾਂ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Rabies Virus: ਕੀ ਰੇਬੀਜ਼ ਦਾ ਵਾਇਰਸ ਕਈ ਸਾਲਾਂ ਤੱਕ ਸਰੀਰ ਵਿੱਚ ਲੁਕਿਆ ਰਹਿ ਸਕਦਾ ਹੈ? ਜਾਣੋ ਕੀ ਹੈ ਸੱਚ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (29-09-2024)
Viral Video: ਨਸਰੱਲਾਹ ਦੀ ਮੌਤ ਦੀ ਖ਼ਬਰ ਪੜ੍ਹਦਿਆਂ ਰੋ ਪਈ ਨਿਊਜ਼ ਐਂਕਰ, ਵਾਇਰਲ ਹੋਈ ਵੀਡੀਓ, ਲੋਕਾਂ ਨੇ ਦਿੱਤੇ ਅਜੀਬ ਰਿਐਕਸ਼ਨ

Air India: ਇੰਟਰਨੈਸ਼ਨਲ ਫਲਾਈਟ 'ਚ ਖਾਣੇ ਦੇ ਨਾਲ ਪਰੋਸ ਦਿੱਤਾ ਕਾਕਰੋਚ, ਹੁਣ ਹੋ ਰਹੀ ਚਰਚਾ

ਇਨ੍ਹਾਂ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਆਵੇਗਾ ਪੀਐਮ ਕਿਸਾਨ ਨਿਧੀ ਦਾ ਪੈਸਾ ! ਇਦਾਂ ਚੈੱਕ ਕਰੋ ਆਪਣਾ ਨਾਮ

Liver ਦੀ ਬਿਮਾਰੀ ਕਾਰਨ ਭਾਰਤ ਵਿੱਚ ਹਰ ਸਾਲ ਕਿੰਨੇ ਲੋਕਾਂ ਦੀ ਹੁੰਦੀ ਹੈ ਮੌਤ? ਅੰਕੜਿਆਂ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ

Embed widget