ਪੜਚੋਲ ਕਰੋ
ਅਫਵਾਹਾਂ 'ਤੇ ਭੱਜੀ ਦੀ ਸਫਾਈ
1/8

2/8

ਖਬਰਾਂ ਸਨ ਕਿ ਦਿੱਗਜ ਕ੍ਰਿਕਟਰ ਹਰਭਜਨ ਸਿੰਘ ਕਾਂਗਰਸ 'ਚ ਸ਼ਾਮਿਲ ਹੋ ਸਕਦੇ ਹਨ। ਖਬਰਾਂ ਇਹ ਵੀ ਸਨ ਕਿ ਅਗਲੇ ਸਾਲ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾ 'ਚ ਭੱਜੀ ਜਲੰਧਰ ਤੋਂ ਕਾਂਗਰਸ ਲਈ ਚੋਣ ਲੜ ਸਕਦੇ ਹਨ। ਪਰ ਹੁਣ ਭੱਜੀ ਨੇ ਇਨ੍ਹਾਂ ਖਬਰਾਂ ਨੂੰ ਖਾਰਿਜ ਕਰਦਿਆਂ ਦੱਸਿਆ ਹੈ ਕਿ ਇਹ ਸਭ ਅਫਵਾਹਾਂ ਗਲਤ ਹਨ।
Published at : 22 Dec 2016 01:02 PM (IST)
View More























