ਪੜਚੋਲ ਕਰੋ
Advertisement
ਟੀਮ ਇੰਡੀਆ ਨੇ ਰਚਿਆ ਇਤਿਹਾਸ, ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਫਾਈਨਲ 'ਚ
ਭਾਰਤ ਤੇ ਇੰਗਲੈਂਡ 'ਚ ਹੋਣ ਵਾਲਾ ਪਹਿਲਾ ਸੈਮੀਫਾਈਨਲ ਮੁਕਾਬਲਾ ਰੱਦ ਹੋ ਚੁੱਕਿਆ ਹੈ ਤੇ ਟੀਮ ਇੰਡੀਆ ਨੇ ਇੱਥੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਟੌਸ ਨੂੰ ਰੱਦ ਕਰ ਸਮੇਂ ਨੂੰ 11.06 ਵਜੇ ਕਰ ਦਿੱਤਾ ਗਿਆ ਹੈ।
ਨਵੀਂ ਦਿੱਲੀ: ਭਾਰਤ ਤੇ ਇੰਗਲੈਂਡ 'ਚ ਹੋਣ ਵਾਲਾ ਪਹਿਲਾ ਸੈਮੀਫਾਈਨਲ ਮੁਕਾਬਲਾ ਰੱਦ ਹੋ ਚੁੱਕਿਆ ਹੈ ਤੇ ਟੀਮ ਇੰਡੀਆ ਨੇ ਇੱਥੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਟੌਸ ਨੂੰ ਰੱਦ ਕਰ ਸਮੇਂ ਨੂੰ 11.06 ਵਜੇ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਜੇਕਰ ਅਜਿਹੇ 'ਚ ਮੈਚ ਸ਼ੁਰੂ ਹੋਣ ਦੀ ਥੋੜ੍ਹੀ ਜਹੀ ਵੀ ਸੰਭਾਵਨਾ ਬਣਦੀ ਹੈ ਤਾਂ ਦੋਵਾਂ ਟੀਮਾਂ 'ਚ 10-10 ਓਵਰ ਦਾ ਮੈਚ ਕਰਵਾਇਆ ਜਾਵੇਗਾ।
ਇਹ ਹੋ ਨਹੀਂ ਸਕਿਆ ਤੇ ਟੀਮ ਇੰਡੀਆ ਫਾਈਨਲ 'ਚ ਪਹੁੰਚ ਗਈ। ਟੀਮ ਇੰਡੀਆ ਹੁਣ ਤੱਕ ਟੂਰਨਾਮੈਂਟ 'ਚ ਇੱਕ ਵੀ ਮੈਚ ਹਾਰੀ ਨਹੀਂ ਹੈ ਤੇ ਟੀਮ ਨੇ ਸਾਰੇ 4 ਮੈਚ ਆਪਣੇ ਨਾਂ ਕਰਵਾਏ ਹਨ। ਹਰਮਨਪ੍ਰੀਤ ਕੌਰ ਐਂਡ ਕੰਪਨੀ ਦੀ ਨਜ਼ਰ ਹੁਣ ਫਾਈਨਲ ਮੁਕਾਬਲੇ 'ਤੇ ਹੀ ਹੈ। ਦੱਸ ਦਈਏ ਕਿ ਮਹਿਲਾ ਟੀ-20 ਵਰਲਡ ਕੱਪ 'ਚ ਰਿਜ਼ਰਵ ਦਿਨ ਨਹੀਂ ਰੱਖਿਆ ਗਿਆ ਯਾਨੀ ਕਿ ਕੋਈ ਵੀ ਮੈਚ ਦੂਸਰੇ ਦਿਨ ਤੱਕ ਨਹੀਂ ਜਾਵੇਗਾ। ਇਹ ਵੀ ਪੜ੍ਹੋ: ਸੁਨੀਲ ਜੋਸ਼ੀ ਤੇ ਹਰਵਿੰਦਰ ਸਿੰਘ ਬੀਐਸਸੀਆਈ ਦੇ ਚੋਣ ਪੈਨਲ 'ਚ ਹੋਣਗੇ ਸ਼ਾਮਲ ਵਿਰਾਟ ਕੋਹਲੀ ਇਸ ਲਈ ਆਪਣੇ ਬੱਲੇਬਾਜ਼ਾਂ 'ਤੇ ਭੜਕੇ☔ MATCH ABANDONED ☔
For the first time in their history, India have qualified for the Women's #T20WorldCup final ???????? pic.twitter.com/88DHzqTbnK — T20 World Cup (@T20WorldCup) March 5, 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਬਾਲੀਵੁੱਡ
ਵਿਸ਼ਵ
ਕ੍ਰਿਕਟ
ਜਲੰਧਰ
Advertisement